ਮਕਸਦ

ਮਕਸਦ

ਕਿਸੇ ਨਾਲ ਤਾਂ ਯਾਰ ਬਣਾਕੇ ਰੱਖਦਿਲ ਆਪਣੇ ਨੂੰ ਸਮ੍ਹਝਾਕੇ ਰੱਖ ਤੇਰੀ ਇੱਜ਼ਤ ਤੇਰੇ ਹੱਥ ਵਿੱਚ ਹੈਜੁਬਾਨ ਤੇ ਤਾਲਾ਼ ਲਾਕੇ ਰੱਖ ਘਰੇ ਤੈਨੂੰ ਹੁਣ ਰਹਿਣ ਨ੍ਹੀ ਦੇਣਾਮੰਜੀ ਬਾਹਰ ਦਰਾਂ ਤੋਂ ਡਾਹਕੇ…
  || ਅੱਲ੍ਹੜ ਉਮਰ ||

  || ਅੱਲ੍ਹੜ ਉਮਰ ||

ਸੁਣੋਂ ਅੱਲ੍ਹੜ ਉਮਰ ਬੇ-ਲਗਾਮ ਹੁੰਦੀ ਏ।ਸਹੀ ਗਲਤ ਤੋਂ ਇਹ ਅਨਜਾਣ ਹੁੰਦੀ ਏ।। ਪਲ  ਝਪਕਦੇ ਹੀ ਅੱਖਾਂ ਲੜਾਂ ਲੈਂਦੀ ਏ।ਬਿਨ੍ਹਾਂ ਸੋਚੇ ਸਮਝੇ ਕਦਮ ਵਧਾ ਲੈਂਦੀ ਏ।। ਖੁੱਦ ਦੇ ਪੈਰ ਤੇ ਕੁਹਾੜੀ…
ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਜਲ ਜੀਵਨ ਮਿਸ਼ਨ ਦੀਆਂ ਸਕੀਮਾਂ ਦੀ ਕੀਤੀ ਸਮੀਖਿਆ

ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਜਲ ਜੀਵਨ ਮਿਸ਼ਨ ਦੀਆਂ ਸਕੀਮਾਂ ਦੀ ਕੀਤੀ ਸਮੀਖਿਆ

ਜਲ ਸ਼ਕਤੀ ਅਭਿਆਨ ਤਹਿਤ ਸਰਕਾਰੀ ਸਕੀਮਾਂ ਦਾ ਲਾਭ ਹੇਠਲੀ ਪੱਧਰ ਤੱਕ ਦੇਣ ਦੀ ਹਦਾਇਤ ਕੋਟਕਪੂਰਾ, 19 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜਲ ਜੀਵਨ ਮਿਸ਼ਨ ਅਤੇ ਜਲ ਸ਼ਕਤੀ ਮਿਸ਼ਨ ਸਕੀਮਾਂ ਸਬੰਧੀ…

ਨੇਕੀ ਦੀ ਰਾਹ ਤੇ ਚੱਲ ਓ ਬੰਦਿਆ

ਨੇਕੀ ਦੀ ਰਾਹ ਤੇ ਚੱਲ ਓ ਬੰਦਿਆ,ਖੌਰੇ ਕੀ ਹੋ ਜਾਣਾ ਅਗਲੇ ਪਲ ਓ ਬੰਦਿਆ।ਲੜਾਈ, ਝਗੜੇ ਵਿੱਚ ਕੁਝ ਨਹੀਂ ਰੱਖਿਆ,ਗੱਲਬਾਤ ਕਰਕੇ ਕਰ ਮਸਲੇ ਹੱਲ ਓ ਬੰਦਿਆ।ਜਿਸ ਨੂੰ ਪੜ੍ਹ ਕੇ ਉਸ ਦਾ…
ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਨਵੋਦਿਆ ਲਈ ਕਾਮਯਾਬ ਵਿਦਿਆਰਥੀ ਅਤੇ ਅਧਿਆਪਕ ਸਨਮਾਨਤ

ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਨਵੋਦਿਆ ਲਈ ਕਾਮਯਾਬ ਵਿਦਿਆਰਥੀ ਅਤੇ ਅਧਿਆਪਕ ਸਨਮਾਨਤ

ਜ਼ਿੰਦਗੀ ’ਚ ਕਾਮਯਾਬੀ ਲਈ ਕੇਵਲ ਅਤੇ ਕੇਵਲ ਸਖ਼ਤ ਮਿਹਨਤ ਜ਼ਰੂਰੀ : ਗਰੇਵਾਲ ਕੋਟਕਪੂਰਾ, 19 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਹਰਪਾਲ ਸਿੰਘ ਮੈਨੇਜਿੰਗ ਟਰੱਸਟੀ, ਡਾ. ਬੀ.ਐਨ.ਐਸ. ਵਾਲੀਆ ਅਤੇ ਕੁਲਮੀਤ ਸਿੰਘ ਅਮਰੀਕਾ…

ਬਾਦਸ਼ਾਹ

ਕਿਸੇ ਦੇ ਅੱਗੇ ਹੱਥ ਨਾ ਅੱਡਦੇ।ਬਸ ਇੱਕ ਸੱਚੇ ਰੱਬ ਤੋਂ ਡਰਦੇ।ਰਹਿੰਦੇ ਸਭ ਤੋਂ ਬੇਪ੍ਰਵਾਹ।ਅਸਲ ਹੁੰਦੇ ਓਹੀ ਬਾਦਸ਼ਾਹ। ਤਨ-ਮਨ ਲਾ ਕੇ ਕੰਮ ਕਰਨ ਜੋ।ਦੁੱਕੀ-ਤਿੱਕੀ ਤੋਂ ਨਾ ਡਰਨ ਜੋ।ਚੰਗੇ ਬੰਦੇ ਤੋਂ ਲੈਣ…
ਤਰਕਸ਼ੀਲ  ਸੁਸਾਇਟੀ  ਸਰੀ ਵੱਲੋਂ 27 ਜੁਲਾਈ ਨੂੰ ਕਰਵਾਇਆ ਜਾਵੇਗਾ ਤਰਕਸ਼ੀਲ ਮੇਲਾ    

ਤਰਕਸ਼ੀਲ  ਸੁਸਾਇਟੀ  ਸਰੀ ਵੱਲੋਂ 27 ਜੁਲਾਈ ਨੂੰ ਕਰਵਾਇਆ ਜਾਵੇਗਾ ਤਰਕਸ਼ੀਲ ਮੇਲਾ    

ਨਵਲਪ੍ਰੀਤ ਰੰਗੀ ਦੀ ਡਾਕੂਮੈਂਟਰੀ  ‘ਕਾਲੇ ਪਾਣੀ ਦਾ ਮੋਰਚਾ’ ਦੀ ਭਰਪੂਰ ਪ੍ਰਸੰਸਾ ਸਰੀ, 19 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ  ਸੁਸਾਇਟੀ  ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਨਵਲਪ੍ਰੀਤ ਰੰਗੀ ਦੁਆਰਾ ਬਣਾਈ ਗਈ…
ਵੈਨਕੂਵਰ ‘ਚ ਏਅਰ ਇੰਡੀਆ ਬੰਬ ਧਮਾਕੇ ਦੇ ਪੀੜਤਾਂ ਦੀ ਯਾਦ ਵਿਚ ਸਮਾਰੋਹ 23 ਜੂਨ ਨੂੰ

ਵੈਨਕੂਵਰ ‘ਚ ਏਅਰ ਇੰਡੀਆ ਬੰਬ ਧਮਾਕੇ ਦੇ ਪੀੜਤਾਂ ਦੀ ਯਾਦ ਵਿਚ ਸਮਾਰੋਹ 23 ਜੂਨ ਨੂੰ

ਸਰੀ, 19 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਏਅਰ ਇੰਡੀਆ ਅੱਤਵਾਦੀ ਬੰਬ ਧਮਾਕਿਆਂ ਦੇ 331 ਪੀੜਤਾਂ ਲਈ 40ਵਾਂ ਸਾਲਾਨਾ ਸਮਾਗਮ 23 ਜੂਨ 2025 (ਸੋਮਵਾਰ) ਨੂੰ ਸ਼ਾਮ 6:30 ਵਜੇ, ਸਟੈਨਲੀ ਪਾਰਕ ਦੇ…
ਫਿਰੌਤੀ ਲਈ ਧਮਕੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਸਬੰਧੀ ਸਰੀ ਵਿਚ ਜਨਤਕ ਇਕੱਠ

ਫਿਰੌਤੀ ਲਈ ਧਮਕੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਸਬੰਧੀ ਸਰੀ ਵਿਚ ਜਨਤਕ ਇਕੱਠ

ਬੀ.ਸੀ. ਦੇ ਮੰਤਰੀ ਅਤੇ ਪੁਲਿਸ ਅਧਿਕਾਰੀ ਵੱਲੋਂ ਕੋਈ ਵਿਸ਼ਵਾਸ ਨਾ ਦਿਵਾਉਣ ਕਾਰਨ ਕਾਰੋਬਾਰੀਆਂ ‘ਚ ਨਿਰਾਸ਼ਾ ਸਰੀ, 19 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਸਰੀ ਦੇ ਕਾਰੋਬਾਰੀਆਂ ਨੂੰ ਨਿੱਤ ਦਿਨ ਮਿਲ ਰਹੀਆਂ…