Posted inਦੇਸ਼ ਵਿਦੇਸ਼ ਤੋਂ
‘ਚੜ੍ਹਦੀ ਕਲਾ ਬਰੱਦਰਹੁੱਡ ਵੈਲਫੇਅਰ ਐਸੋਸੀਏਸ਼ਨ’ ਦੇ ਸੇਵਾਦਾਰਾਂ ਨੇ ਕਲੋਵਰਡੇਲ ਅਥਲੈਟਿਕਸ ਪਾਰਕ ਦੀ ਸਫਾਈ ਕੀਤੀ
ਸਰੀ, 18 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਥੋੜ੍ਹੇ ਸਮੇਂ ਵਿਚ ਹੀ ਹੋਂਦ ਵਿਚ ਆਈ ‘ਚੜ੍ਹਦੀ ਕਲਾ ਬਰੱਦਰਹੁੱਡ ਵੈਲਫੇਅਰ ਐਸੋਸੀਏਸ਼ਨ’ ਦੇ ਸਮਰਪਿਤ ਸੇਵਾਦਾਰਾਂ ਨੇ ਬੀਤੇ ਦਿਨੀਂ ‘ਕਲੋਵਰਡੇਲ ਅਥਲੈਟਿਕਸ ਪਾਰਕ’ ਸਰੀ ਵਿੱਚ ਸਫਾਈ…









