ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਲੜਕੀਆਂ ਲਈ ਪਲੇਸਮੈਂਟ ਕੈਂਪ 17 ਜੂਨ ਨੂੰ

ਕੋਟਕਪੂਰਾ, 14 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਦੇ ਉਪਰਾਲੇ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੀਆ ਅਵਸਰ ਦੇਣ ਦੇ…

ਸਪੀਕਰ ਸੰਧਵਾਂ ਨੇ ਲੋਕਾਂ ਦੇ ਦੁੱਖ-ਸੁੱਖ ਦੇ ਸਮਾਗਮਾਂ ’ਚ ਕੀਤੀ ਸ਼ਿਰਕਤ

ਕੋਟਕਪੂਰਾ, 14 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਪਕੀਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ…

ਗੁਰਦੁਆਰਾ ਲਿਖਣਸਰ ਸਾਹਿਬ, ਦਮਦਮਾ ਸਾਹਿਬ

ਚੌਥਾ ਤਖ਼ਤ ਹੈ ਸਿੱਖ ਧਰਮ ਦਾ,ਦਮਦਮਾ ਸਾਹਿਬ ਕਹਿੰਦੇ।ਸਭ ਧਰਮਾਂ-ਵਰਣਾਂ ਦੇ ਲੋਕੀਂ,ਮਿਲਜੁਲ ਏਥੇ ਰਹਿੰਦੇ।ਜੋੜਮੇਲਾ ਵਿਸਾਖੀ ਦਾਇਸ ਥਾਂ ਲੱਗਦਾ ਹੈ ਭਾਰੀ,ਰੱਬ ਦੀ ਕਿਰਪਾ ਹੋਵੇ ਉਨ੍ਹਾਂ ਤੇ,ਜੋ ਸਿਮਰਨ ਵਿੱਚ ਬਹਿੰਦੇ। ਦਸਮ ਪਿਤਾ ਨੇ…

ਬਦਲਦਾ ਜ਼ਮਾਨਾ

ਛੇੜ ਤੂੰ ਵੀ ਕੋਈ ਨਵਾਂ ਤਰਾਨਾ।ਬਦਲ ਰਿਹਾ ਹੈ ਵੇਖ ਜ਼ਮਾਨਾ। ਘਰ ਜਦ ਹੁੰਦੇ ਸੀ ਬਈ ਕੱਚੇ।ਲੋਕ ਹੁੰਦੇ ਸਨ ਦਿਲ ਦੇ ਸੱਚੇ। ਭੱਠੀ ਤੇ ਕਿਧਰੇ ਭੁੰਨਣ ਨਾ ਦ‍ਾਣੇ।ਓਸ ਦੀਆਂ ਬੱਸ ਓਹ…

ਪਿਤਾ ਜੀ

ਜਦ ਮੈਂ ਹੋਸ਼ ਸੰਭਾਲੇਬਚਪਨ ਦੀ ਨਦੀ ਤਰ ਗਿਆ ਸਾਂਸਮਝ ਨੂੰ ਛੋਟੇ-ਛੋਟੇ ਖੰਭ ਲੱਗ ਗਏਪਿਤਾ ਜੀ ਦੀਆਂ ਆਦਤਾਂ ਮਹਿਸੂਸ ਹੋਣ ਲੱਗੀਆਂ ਙਮੇਰੀਆਂ ਆਦਤਾਂ ਬਿਲਕੁਲ ਵਿਪਰੀਤਜਵਾਨੀ ਖੰਭ ਲਗਾ ਕੇ ਉਡ ਗਈਪਰਉਮਰ ਦੇ…

|| ਇੱਕ ਯੁੱਕਤ ||

ਹਾੜ ਦੀ ਤਪਸ਼ ਨਾ ਹੁਣ ਸਹਾਰ ਹੋਵੇ।ਦਿਨ ਪ੍ਰਤੀ ਦਿਨ ਹਾਲ ਬੇ ਹਾਲ ਹੋਵੇ।। ਇਕੱਲਾ ਬੈਠਾ ਕੋਸੀ ਜਾਵਾਂ ਕੁਦਰਤ ਨੂੰ।ਰੱਬਾ ਕਿਉਂ ਨਾ ਸਾਡੇ ਤੇ ਰਹਿਮ ਕਰੇਂ।। ਕਾਲੇ ਬੱਦਲਾਂ ਨੂੰ ਕਿੱਥੇ ਲਕੋਈ…

‘ਕੁੰਢੀਆਂ ਦੇ ਸਿੰਗ ਫਸਗੇ ਕੋਈ ਨਿਤਰੂ ਵੜੇਵੇਂ ਖਾਣੀ’ : ਲੁਧਿਆਣਾ ਚੋਣ ਪੱਛਮੀ ਨਤੀਜਾ

ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਜਿੱਤਣ ਲਈ ਤਿੰਨੋ ਪ੍ਰਮੁੱਖ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਲਟਾਪੀਂਘ ਹੋਈਆਂ ਪਈਆਂ ਹਨ, ਕਿਉਂਕਿ ਇਸ ਚੋਣ ਨੂੰ 2027 ਦੀਆਂ…

ਜੰਗਲੀ ਅੱਗ ਕਾਰਨ ਸਕਾਮਿਸ਼ ਵਿਖੇ 14 ਜੂਨ ਨੂੰ ਹੋਣ ਵਾਲਾ ਨਗਰ ਕੀਰਤਨ ਮੁਲਤਵੀ

ਸਰੀ, 13 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵੈਨਕੂਵਰ ਨੇੜਲੇ ਸ਼ਹਿਰ ਸਕਾਮਿਸ਼ ਵਿਖੇ ਸਕਾਮਿਸ਼ ਸਿੱਖ ਸੋਸਾਇਟੀ ਵੱਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ 14…

ਸਾਹਿਤ ਸਭਾ ਸਰੀ ਵੱਲੋਂ ਰਣਜੀਤ ਸਿੰਘ ਦੀ ਪੁਸਤਕ ‘ਅਨਮੋਲ ਰਤਨ’ ਰਿਲੀਜ਼ ਕੀਤੀ ਗਈ

ਸਰੀ, 13 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਸਾਹਿਤ ਸਭਾ ਸਰੀ ਵੱਲੋਂ ਪੰਜਾਬ ਭਵਨ ਵਿਖੇ ਮਾਸਿਕ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਤੋਂ ਆਏ ਸਾਹਿਤਕਾਰ ਰਣਜੀਤ ਸਿੰਘ ਦੀ ਵਾਰਤਕ…