ਠੋਕਰਾਂ ਨੇ ਸਬਕ ਸਿਖਾਇਆ

ਹੁੰਦਾ ਨਾ ਕੋਈ ਪੜ੍ਹਿਆ-ਪੜ੍ਹਾਇਆ।ਠੋਕਰਾਂ ਸਭ ਨੂੰ ਸਬਕ ਸਿਖਾਇਆ। ਹੱਥੀਂ ਸਭ ਕੁਝ ਕਰਨਾ ਪੈਂਦਾਮਿਲਦਾ ਨਾ ਸਭ ਕੀਤਾ-ਕਰਾਇਆ। ਘਾਲ ਘਾਲਣੀ ਪਵੇਗੀ ਸਾਨੂੰਕਿਤੇ ਨਹੀਂ ਹੈ ਬਣਿਆ-ਬਣਾਇਆ। ਐਵੇਂ ਹੀ ਨਹੀਂ ਕੁਝ ਵੀ ਮਿਲਦਾਘੱਟ-ਵੱਧ ਸਭ…

ਪੈਨਸ਼ਨਰਜ਼ ਵੈਲਫੇਅਰ ਐਸੋਸ਼ੀਏਸ਼ਨ ਨਾਭਾ ਦੀ ਮੰਗਾਂ ਬਾਰੇ ਮੀਟਿੰਗ ਹੋਈ

ਨਾਭਾ 13 ਜੂਨ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸ਼ੀਏਸ਼ਨ ਨਾਭਾ ਦੀ ਤਿਮਾਹੀ ਮੀਟਿੰਗ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਸੀਨੀਅਰ ਸਿਟੀਜਨ ਸੰਸਥਾ ਦੇ ਹਾਲ ਵਿਖੇ ਹੋਈ ।…

ਰਹਿ ਵੀ ਸਕਦੀਆਂ ਨੇ

ਇਕ ਮਿਆਨ ’ਚ ਦੋ ਤਲਵਾਰਾਂ ਰਹਿ ਵੀ ਸਕਦੀਆਂ ਨੇ।ਅੱਖਾਂ ਦੇ ਵਿਚ ਦੋ ਤਸਵੀਰਾਂ ਲਹਿ ਵੀ ਸਕਦੀਆਂ ਨੇ।ਉਚੀਆਂ-ਉਚੀਆਂ ਕੋਠੀਆਂ ਦੀ ਤੂੰ ਬੇਸ਼ਕ ਕਰ ਲੈ ਗੱਲ,ਤੂਫ਼ਾਨਾਂ ਭੂਚਾਲਾਂ ਦੇ ਵਿਚ ਢਹਿ ਵੀ ਸਕਦੀਆਂ…

ਪੈਂਡਿੰਗ ਡਰਾਈਵਿੰਗ ਲਾਇਸੰਸ/ਆਰ.ਸੀ. ਨਵਿਆਉਣ ਦੀ ਪ੍ਰਕਿਰਿਆ ਸ਼ੁਰੂ : ਵਿਧਾਇਕ ਸੇਖੋਂ

ਵਿਧਾਇਕ ਗੁਰਦਿੱਤ ਸਿੰਘ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਉਠਾਇਆ ਸੀ ਮੁੱਦਾ ਕੋਟਕਪੂਰਾ, 13 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ…

ਬਾਬਾ ਫਰੀਦ ਯੂਨੀਵਰਸਿਟੀ ਨੇ 1000 ਮੈਡੀਕਲ ਅਫਸਰਾਂ ਦੀ ਭਰਤੀ ਲਈ ਐਲਾਨਿਆ ਨਤੀਜਾ

ਪ੍ਰੀਖਿਆ ਵਿੱਚੋਂ ਕੁੱਲ 3700 ਤੋਂ ਵੱਧ ਉਮੀਦਵਾਰ ਹੋਏ ਪਾਸ 3802 ਉਮੀਦਵਾਰ ਪ੍ਰੀਖਿਆ ਵਿੱਚ ਹਾਜ਼ਰ ਹੋਏ, ਜਦਕਿ 547 ਰਹੇ ਗੈਰ ਹਾਜ਼ਰ ਕੋਟਕਪੂਰਾ, 13 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਯੂਨੀਵਰਸਿਟੀ…

ਸਵਰਗ ਦਾ ਪਰਾਏਵਾਚੀ ਹੈ ਸ਼ਹਿਰ ਕਿਨੌਰ, ਹਿਮਾਚਲ

ਸਵਰਗ ਦੇ ਪਰਾਏਵਾਚੀ ਹੈ ਹਿਮਾਚਲ ਪ੍ਰਦੇਸ਼ ਦਾ ਖ਼ੂਬਸੂਰਤ ਮਨਮੋਹਣਾ ਪਹਾੜੀ ਇਲਾਕੇ ਵਾਲਾ ਸ਼ਹਿਰ ਕਿਨੌਰ। ਚੰਡੀਗੜ ਤੋਂ ਸ਼ਿਮਲਾ ਅਤੇ ਸ਼ਿਮਲੇ ਤੋਂ ਕਿਨੌਰ ਜਾਇਆ ਜਾ ਸਕਦਾ ਹੈ। ਚੰਡੀਗੜ ਤੋਂ ਕਿਨੌਰ ਤਕ ਦਾ…

ਅੱਜ ਰੋਸ ਵਜੋਂ ਕੰਮ ਬੰਦ ਕਰਨਗੇ ਸਮੁੱਚੇ ਐਨ.ਐਚ.ਐਮ. ਕਰਮਚਾਰੀ

ਭਗਵੰਤ ਮਾਨ ਸਰਕਾਰ ਦੀ ਲਾਰੇਬਾਜੀ ਤੋਂ ਤੰਗ ਆ ਕੇ ਰੋਸ ਵਜੋਂ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਿਹਤ ਮੁਲਾਜ਼ਮਾਂ ਨੇ ਲੁਧਿਆਣਾ ਪਾਏ ਚਾਲੇ ‘ਆਪ’ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਲੁਧਿਆਣਾ ਦੇ ਬਜਾਰਾਂ…

ਅਸੀਂ ਗਰੀਬ ਕਿਉਂ ਹੋ ਰਹੇ ਹਾਂ 

ਇੱਕ ਭਾਰੀ ਚਿੰਤਾ ਦਾ ਵਿਸ਼ਾ ਹੈ ਆਪਣਾ ਪੱਛਮੀ ਮੁਲਕਾਂ ਦੇ ਮੁਕਾਬਲੇ ਹਰ ਪੱਖੋਂ ਪਿੱਛੜ ਜਾਣਾ। ਪੱਛਮੀ ਮੁਲਕਾਂ ਵਿੱਚ ਧਰਮ ਦਾ ਬੋਲਬਾਲਾ ਲਗਭਗ ਮਨਫੀ ਹੁੰਦਾ ਜਾਂਦਾ ਹੈ ਤੇ ਉਥੇ ਹੀ ਭਾਰਤ ਵਿੱਚ…

ਬੀ.ਡੀ.ਪੀ.ਓ. ਦਫ਼ਤਰ ਵਿਖੇ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਦੇ ਟ੍ਰੇਨਿੰਗ ਕੈਪ ਸਫਲਤਾਪੂਰਵਕ ਜਾਰੀ

ਰਾਜ ਅਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਦਿੱਤੀ ਜਾ ਰਹੀ ਹੈ ਜਾਣਕਾਰੀ ਕੋਟਕਪੂਰਾ, 12 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ…