Posted inਸਾਹਿਤ ਸਭਿਆਚਾਰ ਮੈਂ ਉਸਨੂੰ ਪੁੱਛਿਆ ਮੈਂ ਉਸਨੂੰ ਪੁੱਛਿਆ?ਤੂੰ ਕਦੇ ਦਰਿਆ ਵਗਦਾ ਵੇਖਿਆ ਹੈ ।ਉਸ ਸਤਲੁਜ ਦਾ ਨਾਮ ਲਿਆ । ਕਿੱਥੇ ਵੇਖਿਆ?ਉਸ ਕਿਹਾ ਪਹਾੜੋਂ ਉੱਤਰਦਾ ।ਮੈਂ ਕਿਹਾ!ਏਨਾ ਵੇਗਮੱਤਾ ਦਰਿਆਨਾ ਵੇਖਿਆ ਕਰ!ਬੰਦਾ ਖੂੰਖ਼ਾਰ ਹੋ ਜਾਂਦਾ ਹੈ ।… Posted by worldpunjabitimes August 17, 2026
Posted inਪੰਜਾਬ 80ਵੇਂ ਆਜ਼ਾਦੀ ਦਿਵਸ ਮੌਕੇ ਪ੍ਰੋ.ਬੀਰਇੰਦਰਜੀਤ ਸਿੰਘ ਨੂੰ ਵਧੀਆ ਸਿੱਖਿਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪੱਧਰੀ ਆਜ਼ਾਦੀ ਸਮਾਗਮ ਮੌਕੇ ਡੀ.ਸੀ. ਫ਼ਰੀਦਕੋਟ ਵੱਲੋਂ ਸਨਮਾਨ ਪੱਤਰ ਪ੍ਰਦਾਨ ਕੀਤਾ ਗਿਆ। ਫ਼ਰੀਦਕੋਟ, 17 ਅਗਸਤ (ਵਰਲਡ ਪੰਜਾਬੀ ਟਾਈਮਜ਼ ) ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ… Posted by worldpunjabitimes August 17, 2026
Posted inਸਾਹਿਤ ਸਭਿਆਚਾਰ ਤੀਆਂ ਦਾ ਤਿਉਹਾਰ ਕਾਹਦਾ ਸਾਵਣ ਕਾਹਦੀਆਂ ਤੀਆਂਨਾ ਹੀ ਪੇਕੇ ਆਈਆਂ ਧੀਆਂਪਿੱਪਲਾਂ ਤੇ ਕਿਸੇ ਪੀਂਘ ਨਾ ਪਾਈਨਾ ਹੀ ਚਰਖਾ ਡਾਇਆ ਧੀਆਂ ਨਾ ਗਲੀ ਵਣਜਾਰਾ ਆਇਆਨਾ ਕੋਈ ਵੀਰ ਸੰਧਾਰਾ ਲਿਆਇਆਨਾ ਕਿਸੇ ਪੱਗ ਸੰਧੂਰੀ ਬੰਨੀਨਾ ਕੋਈ ਮੇਲਾ ਵੇਖਣ… Posted by worldpunjabitimes August 17, 2026
Posted inਦੇਸ਼ ਵਿਦੇਸ਼ ਤੋਂ ਪੰਜਾਬ ਜਗਤ ਪੰਜਾਬੀ ਸਭਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ ਦੀ ਸਫਲਤਾ ‘ਤੇ ਜਸ਼ਨ ਸਮਾਗਮ ਆਯੋਜਿਤ 150 ਤੋਂ ਵੱਧ ਪੰਜਾਬੀ ਸ਼ਖਸੀਅਤਾਂ ਸ਼ਾਮਲ ਹੋਈਆਂ ਅਜੈਬ ਸਿੰਘ ਚੱਠਾ ਪੰਜਾਬ ਤੇ ਪੰਜਾਬੀ ਦੀ ਸੇਵਾ ਲਈ ਹਮੇਸ਼ਾ ਯਾਦ ਕੀਤੇ ਜਾਣਗੇ: ਬਲਮੁਕੰਦ ਸ਼ਰਮਾ ਸੈਂਚਰੀ ਗਾਰਡਨ,ਰਿਕਰੀਏਸ਼ਨ ਸੈਂਟਰ, ਬਰੈਂਪਟਨ, ਕੈਨੇਡਾ ਵਿਖੇ ਹੋਇਆ ਸਮਾਗਮ… Posted by worldpunjabitimes August 17, 2026
Posted inਪੰਜਾਬ ਡੀ ਐੱਮ ਸੀ ਨੇ ਪੀ.ਏ.ਯੂ. ਵਿਖੇ 6 ਕਰੋੜ ਦੀ ਵਿਦਿਆਰਥੀ ਫੈਲੋਸ਼ਿਪ ਦਾ ਐਲਾਨ ਕੀਤਾ ਲੁਧਿਆਣਾ 17 ਅਗਸਤ (ਵਰਲਡ ਪੰਜਾਬੀ ਟਾਈਮਜ਼) ਪੀ.ਏ.ਯੂ. ਵਿਖੇ ਅਕਾਦਮਿਕ ਵਰ੍ਹੇ 2026-27 ਲਈ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ 6 ਕਰੋੜ ਰੁਪਏ ਦੀ ਵਿਦਿਆਰਥੀ ਫੈਲਸ਼ਿਪ ਦਿੱਤੀ ਜਾਵੇਗੀ| ਇਸ ਦਾ ਐਲਾਨ ਅੱਜ… Posted by worldpunjabitimes August 17, 2026
Posted inਪੰਜਾਬ “ਖੇਡਾਂ ਵਤਨ ਪੰਜਾਬ ਦੀਆਂ” ਦੀ ਮਸ਼ਾਲ ਦਾ ਡਾ. ਬਲਬੀਰ ਸਿੰਘ ਵੱਲੋਂ ਸ਼ਾਨਦਾਰ ਸਵਾਗਤ 5 ਸਤੰਬਰ ਨੂੰ ਬਠਿੰਡਾ ਤੋਂ ਗੂੰਜੇਗੀ ਖੇਡਾਂ ਦੀ ਧੂਮ : ਡਾ. ਬਲਬੀਰ ਸਿੰਘ 'ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ ਪਟਿਆਲਾ 16… Posted by worldpunjabitimes August 16, 2026
Posted inਸਾਹਿਤ ਸਭਿਆਚਾਰ ਚੀਸ ਪ੍ਰਾਹੁਣੀ ਸ਼ਾਮਾਂ ਵੇਲੇ ਚੀਸ ਪ੍ਰਾਹੁਣੀ,ਮੇਰੇ ਮਨ ਦਾ ਦਰ ਖੜਕਾਵੇ।ਜਾਗੀ ਪੀੜ ਇਕੱਲੀ ਜਿੰਦੜੀ।ਦਿਲ ਵੀ ਜੀਕਣ ਬੁਝਿਆ ਬੁਝਿਆ,ਕਿਸੇ ਮਜ਼ਾਰ 'ਤੇਮੂਧਾ ਜਿਵੇਂ ਤਰੇੜਿਆ ਦੀਵਾ। ਦੂਰ ਕਿਤੇ ਸਾਗਰ ਦੇਸਿਰ 'ਤੇ ਬੱਦਲ ਚੜ੍ਹਿਆ।ਕਾਲੀ ਘਟ ਨੇ ਨ੍ਹੇਰ… Posted by worldpunjabitimes August 16, 2026
Posted inਪੰਜਾਬ ‘ਪੰਜਾਬ ਦੇ ਰੰਗ ਮੌਸਮਾਂ ਦੇ ਸੰਗ’ ਕਿਤਾਬ ਦਾ ਲੋਕ ਅਰਪਣ ਸਮਾਗਮ ਖ਼ਾਲਸਾ ਕਾਲਜ ਸੀ. ਸੈ. ਸਕੂਲ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦਾ ਸੱਤਵਾਂ ਸਾਂਝਾ ਸੰਗ੍ਰਹਿ ਸਾਹਿਤ ਜਗਤ ਦੀ ਝੋਲੀ ਅਰਪਣ ਅੰਮ੍ਰਿਤਸਰ, 16 ਅਗਸਤ (ਵਰਲਡ ਪੰਜਾਬੀ ਟਾਈਮਜ਼) ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸੱਤਵਾਂ ਸਾਂਝਾ ਸੰਗ੍ਰਹਿ ‘ਪੰਜਾਬ… Posted by worldpunjabitimes August 16, 2026
Posted inਪੰਜਾਬ ਕੋਟਕਪੂਰਾ ਸਾਈਕਲ ਰਾਈਡਰ (ਰਜਿ:) ਟੀਮ ਨੇ ਮਨਾਇਆ 80ਵਾਂ ਅਜ਼ਾਦੀ ਦਿਹਾੜਾ ਕੋਟਕਪੂਰਾ, 16 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਾਈਕਲਿੰਗ ਦੇ ਖੇਤਰ ਵਿੱਚ ਪਿਛਲੇ 7-8 ਸਾਲ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਵਾਲੀ ਕੋਟਕਪੂਰਾ ਸਾਈਕਲ ਰਾਈਡਰਜ਼ (ਰਜਿ:)… Posted by worldpunjabitimes August 16, 2026
Posted inਪੰਜਾਬ ਪ੍ਰੋ. ਵੰਦਨਾ ਢੋਸੀਵਾਲ ਨੂੰ ਵਧੀਆ ਵਿਭਾਗੀ ਸੇਵਾਵਾਂ ਲਈ ਸਨਮਾਨਿਤ ਕੀਤਾ -- ਆਜ਼ਾਦੀ ਦਿਵਸ ਮੌਕੇ ਡੀ.ਸੀ. ਵੱਲੋਂ ਸਨਮਾਨ ਪੱਤਰ ਭੇਂਟ -- ਫਰੀਦਕੋਟ, 16 ਅਗਸਤ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਅਧੀਨ ਚੱਲ ਰਹੇ ਸਥਾਨਕ ਯੂਨੀਵਰਸਿਟੀ ਕਾਲਜ ਆਫ… Posted by worldpunjabitimes August 16, 2026