Posted inਪੰਜਾਬ ਰੌਲਾ ਬਹੁਤ ਪਾਇਆ ਪਰ ਅੰਬੇਡਕਰ ਚੌਂਕ ਨਾ ਬਣਾਇਆ : ਢੋਸੀਵਾਲ -- ਨਗਰ ਕੌਂਸਲ ਦੀ ਲਾਪ੍ਰਵਾਹੀ -- ਸ੍ਰੀ ਮੁਕਤਸਰ ਸਾਹਿਬ, 14 ਅਕਤੂਬਰ ( ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼) ਕਰੀਬ ਇਕੱਤੀ ਸਾਲ ਪਹਿਲਾਂ ਉਸ ਵੇਲੇ ਦੀ ਸਰਕਾਰ ਵੱਲੋਂ ਸਥਾਨਕ ਮਲੋਟ ਰੋਡ ਸਥਿਤ ਮੇਨ… Posted by worldpunjabitimes October 14, 2026
Posted inਪੰਜਾਬ NSQF ਵੋਕੇਸ਼ਨਲ ਅਧਿਆਪਕਾਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵਿਖੇ ਲਗਾਇਆ ਪੱਕਾ ਧਰਨਾ। ਹੁਣ ਲਾਰੇ ਲੱਪੇ ਨਹੀਂ, ਮੰਗਾਂ ਦਾ ਹੱਲ ਹੋਣ ਤੱਕ ਜਾਰੀ ਰਹੇਗਾ ਪੱਕਾ ਧਰਨਾ:- NSQF ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ ਫਰੀਦਕੋਟ 14 ਅਕਤੂਬਰ ( ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼) ਅੱਜ ਐਨ.ਐਸ.ਕਿਉ. ਐਫ. ਵੋਕੇਸ਼ਨਲ ਟੀਚਰਜ਼… Posted by worldpunjabitimes October 14, 2026
Posted inਦੇਸ਼ ਵਿਦੇਸ਼ ਤੋਂ ਗੁਰਦੁਆਰਿਆਂ ਦੀ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਸ਼ਮੂਲੀਅਤ ਵਧਾਉਣ ਦੀ ਲੋੜ: ਗਿਆਨ ਸਿੰਘ ਸੰਧੂ ਸਰੀ, 14 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ (GNI) ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਗਿਆਨ ਸਿੰਘ ਸੰਧੂ ਨੇ ਉੱਤਰੀ ਅਮਰੀਕਾ ਦੇ ਗੁਰਦੁਆਰਿਆਂ ਅਤੇ ਸਿੱਖ… Posted by worldpunjabitimes October 14, 2026
Posted inਈ-ਪੇਪਰ World Punjabi Times-13.10.2026 13.10.26Download Posted by worldpunjabitimes October 13, 2026
Posted inਸਾਹਿਤ ਸਭਿਆਚਾਰ ਮੇਰੇ ਰਾਮ ਜੀਉ! ਤੁਸੀਂ ਕਿਹੜੀ ਰੁੱਤੇ ਆਏਮੇਰੇ ਰਾਮ ਜੀਉ !ਜਦ ਚੋਣਾਂ ਬਿਗਲ ਵਜਾਏ..ਮੇਰੇ ਰਾਮ ਜੀਉ! ਕਿੱਥੇ ਸਉਜਦ ਇੱਟ-ਇੱਟ ਸਾਡੀਚਿੱਪਰ-ਚਿੱਪਰ ਹੋਈ ਕਿੱਥੇ ਸਉਜਦ ਖਲਕ ਅਯੁੱਧਿਆਹੁੱਬਕੀ ਹੁੱਬਕੀ ਰੋਈ ਕਿੱਥੇ ਸਉਜਦ ਚਿੱਟੇ ਬੱਦਲਾਂਰੱਤੇ ਹੰਝੂ ਵਹਾਏ......ਮੇਰੇ ਰਾਮ… Posted by worldpunjabitimes October 13, 2026
Posted inਪੰਜਾਬ ਸ. ਹਕੀਕਤ ਸਿੰਘ ਮਾਂਗਟ ਨਮਿਤ ਭੋਗ ਤੇ ਅੰਤਿਮ ਅਰਦਾਸ 14 ਅਕਤੂਬਰ ਨੂੰ ਗੁਰਦੁਆਰਾ ਸਾਂਝਾ ਸਾਹਿਬ ਵਿਖੇ ਦੁਪਹਿਰ 12 ਵਜੇ ਤੋਂ ਇੱਕ ਵਜੇ ਤੀਕ ਹੋਵੇਗੀ ਲੁਧਿਆਣਾ 13 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਖੇਤੀ ਯੂਨੀਵਰਸਿਟੀ ਸੰਚਾਰ ਕੇਂਦਰ ਦੇ ਸੇਵਾ ਮੁਕਤ ਸਹਾਇਕ ਲਾਇਬ੍ਰੇਰੀਅਨ ਸ. ਹਕੀਕਤ ਸਿੰਘ ਮਾਂਗਟ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਾਂਝਾ ਸਾਹਿਬ ਪਿੰਡ ਬਾੜੇਵਾਲ… Posted by worldpunjabitimes October 13, 2026
Posted inਸਾਹਿਤ ਸਭਿਆਚਾਰ ਗ਼ਜ਼ਲ ਖੰਭਾਂ ਵਿੱਚ ਪਰਵਾਜ਼ ਭਰੋ ਤਾਂ ਸੂਰਜ ਬਹੁਤਾ ਦੂਰ ਨਹੀਂ ਹੈ।ਅਗਨ ਸਲਾਮਤ ਜੇ ਮਨ ਅੰਦਰ ਤਨ ਵੀ ਹੁੰਦਾ ਚੂਰ ਨਹੀਂ ਹੈ। ਸਿਰਲੱਥਾਂ ਦੀ ਬਸਤੀ ਅੰਦਰ,ਸਾਬਰ ਸੂਰੇ ਰਹਿਣ ਸਰੂਰੇ,ਸੀਸ ਤਲੀ ਤੇ ਧਰ… Posted by worldpunjabitimes October 13, 2026
Posted inਪੰਜਾਬ ਮਕਬਰਾ ਗ੍ਰਾਊਂਡ, ਰੋਪੜ ਵਿਖੇ ਰਾਮਲੀਲਾ ਦਾ ਸ਼ਾਨਦਾਰ ਮੰਚਨ ਜਾਰੀ ਦੂਜੇ ਦਿਨ ਵੇਦਵਤੀ ਪ੍ਰਸੰਗ, ਰਾਵਣ ਅੱਤਿਆਚਾਰ ਅਤੇ ਸ੍ਰੀ ਰਾਮ/ਮਾਤਾ ਸੀਤਾ ਦੇ ਜਨਮ ਦਾ ਹੋਇਆ ਮਨਮੋਹਕ ਮੰਚਨ ਰੋਪੜ, 13 ਅਕਤੂਬਰ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼) ਸ੍ਰੀ ਹਨੂੰਮਾਨ ਮੰਦਰ, ਮਹਾਵੀਰ ਦਲ ਰੋਪੜ ਵੱਲੋਂ… Posted by worldpunjabitimes October 13, 2026
Posted inਦੇਸ਼ ਵਿਦੇਸ਼ ਤੋਂ “ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅਕਤੂਬਰ ਮਹੀਨੇ ਦੀ ਅੰਤਰਰਾਸ਼ਟਰੀ ਕਾਵਿ ਮਿਲਣੀ ਬਹੁਤ ਸਫਲ ਅਤੇ ਪ੍ਰਭਾਵਸ਼ਾਲੀ ਹੋ ਨਿਬੜੀ “ ਬਰੈਂਪਟਨ 13 ਅਕਤੂਬਰ ( ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼ ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 11 ਅਕਤੂਬਰ ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਕਾਵਿ… Posted by worldpunjabitimes October 13, 2026
Posted inਪੰਜਾਬ ਜਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਦੀ ਟ੍ਰੇਨਿੰਗ ਵਰਕਸ਼ਾਪ ਪਟਿਆਲਾ, 13 ਅਕਤੂਬਰ:(ਵਰਲਡ ਪੰਜਾਬੀ ਟਾਈਮਜ਼) ਜਿਲ੍ਹਾ ਪਟਿਆਲਾ ਵਿਖੇ ਜਨਗਣਨਾ 2027 ਸਬੰਧੀ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਦੀ ਚਾਰਜ ਪੱਧਰ ਤੇ ( 6 ਤਹਿਸੀਲਾਂ ਅਤੇ 5 ਨਗਰ ਕੌਸ਼ਲਾਂ ਅਤੇ 4 ਨਗਰ ਪੰਚਾਇਤਾਂ) ਜਨਗਣਨਾ-2027… Posted by worldpunjabitimes October 13, 2026