ਅੱਜ ਜ਼ਿਦਗੀ ‘ਚ ਪਹਿਲੀ ਵਾਰ ਬੇਬੇ ਨੂੰ ਗੁਰਦੁਆਰੇ ਜਾਣ ਤੋਂ ਵਰਜਣ ਦੀ ਹਿਮਾਕਤ ਕੀਤੀ 😔

ਮੈਂ ਲੱਗਭਗ 43 ਸਾਲ ਦਾ ਹੋ ਚੁੱਕਿਆਂ ਹਾਂ। ਘਟਨਾਵਾਂ ਜਾਂ ਗੱਲਾਂ ਯਾਦ ਰੱਖਣ ਦੀ ਸੋਝੀ 08 ਕੁ ਸਾਲ ਦੀ ਉਮਰ ਵਿੱਚ ਆ ਹੀ ਗਈ ਹੋਣੀ। ਇਸ ਹਿਸਾਬੇ 35 ਕੁ ਸਾਲ…
ਵਿਸਾਖੀ ਦੀ ਰੂਹ ਸੋਨ ਸੁਨਹਿਰੀ ਖੇਤ ਕਣਕ ਦੇ

ਵਿਸਾਖੀ ਦੀ ਰੂਹ ਸੋਨ ਸੁਨਹਿਰੀ ਖੇਤ ਕਣਕ ਦੇ

ਪਿਆਰੇ ਵੀਰ ਹਰਪ੍ਰੀਤ ਸਿੰਘ ਸੰਧੂ ਦੀਆਂ ਕਣਕ ਸਬੰਧੀ ਖ਼ੂਬਸੂਰਤ ਤਸਵੀਰਾਂ ਤੇ ਆਧਾਰਿਤ ਕੌਫੀ ਟੇਬਲ ਬੁੱਕ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਲੋਕ ਭਵਨ ਚੰਡੀਗੜ੍ਹ ਵਿਖੇ ਲੋਕ ਅਰਪਨ…

ਅਸ਼ੋਕ ਬਾਂਸਲ ਦੀ ਕਲਮ ਤੋਂ ਚਰਨ ਸਿੰਘ ਸਫਰੀ ਦੀਆਂ ਯਾਦਾਂ

ਜਦੋਂ ਦੀ ਮੈ ਸੁਰਤ ਸੰਭਾਲੀ ਐ, ਇਕ ਗੀਤ ਅਕਸਰ ਹੀ ਗੁਣਗੁਨਾਉਂਦਾ ਰਹਿਣਾਂ "ਦੁੱਧ ਨੂੰ ਮਧਾਣੀ ਪੁੱਛਦੀ ਰਾਤੀ ਜਾਗ ਹੰਝੂਆਂ ਦਾ ਕੀਹਨੇ ਲਾਇਆ" ਮੈਂ ਇਕੱਲਾ ਨਹੀਂ ਤੁਸੀਂ ਵੀ ਗੁਣਗੁਨਾਉਂਦੇ ਫਿਰੋਗੇ ਜਦੋਂ…
✓”ਡਾ.ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ ਦੋਸ਼ੀ ਕੌਣ”

✓”ਡਾ.ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ ਦੋਸ਼ੀ ਕੌਣ”

ਸਿਰਦਾਰ ਕਪੂਰ ਸਿੰਘ ਜੀ ਦੀ ਲਿਖਤ 'ਸਾਚੀ ਸਾਖੀ' ਅੰਦਰ ਡਾ. ਭੀਮ ਰਾਓ ਅੰਬੇਡਕਰ ਵੱਲੋਂ ਸੱਤ ਕਰੋੜ ਅਛੂਤ ਲੋਕਾਂ ਨੂੰ ਸਿੱਖ ਬਣਾਉਣ ਲਈ ਕੀਤੇ ਯਤਨ ਕਾਮਯਾਬ ਨਾ ਹੋਣ ਦੇ ਮੁੱਖ ਕਾਰਨ…
ਬਰਨਾਲਾ ਦੀ ਧੀ ਦਾਮਿਨੀ ਨੇ ਰਚਿਆ ਇਤਿਹਾਸ: ਪੰਜਾਬੀ ਯੂਨੀਵਰਸਿਟੀ ਦੀ ਕਨਵੋਕੇਸ਼ਨ ’ਚ ਹਾਸਲ ਕੀਤਾ ‘ਗੋਲਡ ਮੈਡਲ’

ਬਰਨਾਲਾ ਦੀ ਧੀ ਦਾਮਿਨੀ ਨੇ ਰਚਿਆ ਇਤਿਹਾਸ: ਪੰਜਾਬੀ ਯੂਨੀਵਰਸਿਟੀ ਦੀ ਕਨਵੋਕੇਸ਼ਨ ’ਚ ਹਾਸਲ ਕੀਤਾ ‘ਗੋਲਡ ਮੈਡਲ’

ਬਰਨਾਲਾ, 14 ਅਪ੍ਰੈਲ (ਸੁਰਿੰਦਰ ਗੋਇਲ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੀਂ ਕਨਵੋਕੇਸ਼ਨ ਬਰਨਾਲਾ ਜ਼ਿਲ੍ਹੇ ਲਈ ਮਾਣਮੱਤੇ ਪਲ ਲੈ ਕੇ ਆਈ। ਜਦੋਂ ਇਲਾਕੇ ਦੀ ਹੋਣਹਾਰ ਧੀ ਐਡਵੋਕੇਟ ਦਾਮਿਨੀ ਨੂੰ ਕਾਨੂੰਨ…
ਵੈਸਾਖਿ ਧੀਰਨਿ ਕਿਉ ਵਾਢੀਆਜਿਨਾ ਪ੍ਰੇਮ ਬਿਛੋਹੁ।।ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਮੋਹੁ।।

ਵੈਸਾਖਿ ਧੀਰਨਿ ਕਿਉ ਵਾਢੀਆਜਿਨਾ ਪ੍ਰੇਮ ਬਿਛੋਹੁ।।ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਮੋਹੁ।।

ਜਦੋਂ ਵਿਸਾਖ ਦਾ ਮਹਿਨਾ ਆਵੇ ਤਾਂ ਇਹ ਮਹਿਨਾ ਮੇਰੇ ਲਈ ਸੁਹਾਵਣਾ ਹੈ। ਹਰ ਇਕ ਮਨੁੱਖ ਦੀ ਇੱਛਾ ਹੈ ਕਿ ਜੇ ਵੈਸਾਖ ਦਾ ਮਹਿਨਾ ਆਇਆ ਹੈ । ਇਹ ਸੁਹਾਵਣਾ ਬੀਤਤ ਹੋਵੇ।…
ਗ਼ਜ਼ਲ

ਗ਼ਜ਼ਲ

ਬੜੇ ਬਣਾ ਲਏ ਧਰਤੀ ਉੱਤੇ ਗਿਰਜੇ,ਗੁਰ-ਘਰ ਮਸਜਿਦ ਮੰਦਰ ।ਮਰਿਆ ਨਾ ਪਰ ਸਾਡੇ ਕੋਲੋਂ ,ਦਿਲ ਵਿਚਲਾ ਸ਼ੈਤਾਨੀ ਬੰਦਰ । ਗਾਜਰ ਮੂਲੀ ਵਾਂਗ ਕੁਤਰੀਏ ਸੂਹੇ ਸੁਪਨਿਆਂ ਵਰਗੇ ਬੰਦੇ,ਦਰਦ ਪਰੁੱਚਾ ਰੱਤਾ ਦਰਿਆ ਵਹਿੰਦਾ…
ਵਿਸਾਖੀ — ਮਿਹਨਤ ਦੀ ਖੁਸ਼ਬੂ, ਇਤਿਹਾਸ ਦੀ ਸ਼ਾਨ ਅਤੇ ਪੰਜਾਬੀ ਰੂਹ ਦਾ ਜਸ਼ਨ

ਵਿਸਾਖੀ — ਮਿਹਨਤ ਦੀ ਖੁਸ਼ਬੂ, ਇਤਿਹਾਸ ਦੀ ਸ਼ਾਨ ਅਤੇ ਪੰਜਾਬੀ ਰੂਹ ਦਾ ਜਸ਼ਨ

ਪੰਜਾਬ ਦੀ ਧਰਤੀ ਆਪਣੇ ਰੰਗੀਲੇ ਤਿਉਹਾਰਾਂ, ਜੀਵੰਤ ਸੱਭਿਆਚਾਰ ਅਤੇ ਮਿਹਨਤੀ ਲੋਕਾਂ ਕਰਕੇ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਇਨ੍ਹਾਂ ਤਿਉਹਾਰਾਂ ਵਿੱਚ ਵਿਸਾਖੀ ਇੱਕ ਅਜਿਹਾ ਮਹਾਨ ਦਿਹਾੜਾ ਹੈ ਜੋ ਸਿਰਫ਼ ਖੁਸ਼ੀ…
ਆਵੀਂ ਨੀ ਆਵੀਂ ਨੀ ਵਿਸਾਖੀਏ

ਆਵੀਂ ਨੀ ਆਵੀਂ ਨੀ ਵਿਸਾਖੀਏ

ਆਵੀਂ ਨੀ ਆਵੀਂ ਨੀ ਵਿਸਾਖੀਏਅੰਨਦਾਤੇ ਦੇ ਵਿਹੜੇ ਫੇਰਾ ਪਾਵੀ ਨੀ ਵਿਸਾਖੀਏਝੋਲੀਆਂ ਭਰ ਭਰ ਖੇੜੇ ਲਿਆਵੀਂ ਨੀ ਵਿਸਾਖੀਏ ਪਹਿਲਾਂ ਪੂਰ ਦੇਈਂ ਖੇਤਾਂ ਨੂੰ ਨੀਜਿੱਥੇ ਸੋਨੇ ਰੰਗੀਆਂ ਤੇ ਖਿੜਨ ਬਹਾਰਾਂਟਹਿਕ ਪੈਣ ਫੇਰ…