ਕੋਟਕਪੂਰਾ, 23 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਜਿਲ੍ਹਾ ਇਕਾਈ ਫਰੀਦਕੋਟ ਦਾ ਸਾਲ 2006 ਦਾ ਕਲੰਡਰ ਮਾਨਯੋਗ ਡਿਪਟੀ ਕਮਿਸ਼ਨਰ, ਫਰੀਦਕੋਟ ਸ਼੍ਰੀਮਤੀ ਪੂਨਮਦੀਪ ਕੋਰ ਆਈ.ਏ.ਐਸ. ਜੀ ਵੱਲੋਂ ਜਾਰੀ ਕੀਤਾ ਗਿਆ ਅਤੇ ਕਲੰਡਰ ਰਲੀਜ਼ ਕਰਨ ’ਤੇ ਵਧਾਈ ਦਿਤੀ ਗਈ। ਇਸ ਸਮੇਂ ਦੋਰਾਨ ਸ਼੍ਰੀ ਗੁਰਨਾਮ ਵਿਰਕ ਸੂਬਾਈ ਪ੍ਰਧਾਨ ਪੀ.ਐਸ.ਐਮ.ਐਸ.ਯੂ, ਸ਼੍ਰੀ ਬਿਕਰਮਜੀਤ ਸਿੰਘ ਢਿੱਲੋਂ ਜਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ., ਸ਼੍ਰੀ ਬਖਸ਼ੀਸ਼ ਸਿੰਘ ਜਿਲ੍ਹਾ ਜਰਨਲ ਸਕੱਤਰ ਪੀ.ਐਸ.ਐਮ.ਐਸ.ਯੂ, ਸ਼੍ਰੀ ਸਰਬਜੀਤ ਸਿੰਘ ਜਿਲ੍ਹਾ ਵਿੱਤ ਸਕੱਤਰ ਪੀ.ਐਸ.ਐਮ.ਐਸ.ਯੂ, ਸ਼੍ਰੀ ਰਵੀਇੰਦਰ ਸਿੰਘ ਘਾਲੀ ਸੀਨੀਅਰ ਮਹੀਤ ਪ੍ਰਧਾਨ ਪੀ.ਐਸ.ਐਮ.ਐਸ.ਯੂ, ਸ਼੍ਰੀ ਜ਼ਸਵੀਰ ਸਿੰਘ ਜਿਲ੍ਹਾ ਪ੍ਰਧਾਨ ਕਮਿਸ਼ਨਰ ਦਫਤਰ ਇੰਪਲਾਈਜ਼ ਯੂਨੀਅਨ, ਸ਼੍ਰੀ ਸਤੀਸ਼ ਕੁਮਾਰ ਬਹਿਲ, ਸੂਬਾ ਸੀ. ਮੀਤ ਪ੍ਰਧਾਨ ਡੀ.ਸੀ ਆਫਿਸ ਯੂਨੀਅਨ, ਸ਼੍ਰੀ ਸੇਵਕ ਸਿੰਘ ਪ੍ਰਧਾਨ ਡੀ.ਸੀ ਆਫਿਸ ਯੂਨੀਅਨ, ਸ਼੍ਰੀ ਜ਼ਸਵਿੰਦਰ ਸਿੰਘ ਜਰਨਲ ਸਕੱਤਰ ਡੀ.ਸੀ ਆਫਿਸ ਯੂਨੀਅਨ, ਸ਼੍ਰੀ ਕਰਨ ਜੈਨ ਪ੍ਰਧਾਨ ਸੀ.ਪੀ.ਐਫ. ਯੁਨੀਅਨ, ਸ਼੍ਰੀ ਧਰਮਿੰਦਰ ਸਿੰਘ ਜਰਨਲ ਸਕੱਤਰ, ਸੀ.ਪੀ.ਐਫ.ਯੂਨੀਅਨ, ਸ਼੍ਰੀ ਅਮੁਨਿੰਦਰ ਸਿੰਘ ਗਿੱਲ ਪ੍ਰਧਾਨ ਇੰਡਸਟਰੀ ਵਿਭਾਗ, ਸ਼੍ਰੀ ਚੰਦਨ ਦੂਆ ਜਰਨਲ ਸਕੱਤਰ ਇੰਡਸਟਰੀ ਵਿਭਾਗ, ਸ਼੍ਰੀ ਕੁਲਵਿੰਦਰ ਸਿੰਘ ਅਟਵਾਲ ਪ੍ਰਧਾਨ ਖਜਾਨਾ ਦਫਤਰ, ਸ਼੍ਰੀ ਰਮੇਸ਼ ਕੁਮਾਰ ਜਰਨਲ ਸਕੱਤਰ, ਖਜਾਨਾ ਦਫਤਰ, ਸ਼੍ਰੀ ਕੁਲਵਿੰਦਰ ਸਿੰਘ, ਪ੍ਰਧਾਨ ਸੋਸਲ ਸਕਿਉਰਟੀ ਵਿਭਾਗ, ਸ਼੍ਰੀ ਜ਼ਸਵਿੰਦਰ ਸਿੰਘ ਕੋ—ਆਪ੍ਰੇਟਿਵ ਵਿਭਾਗ, ਸ਼੍ਰੀ ਹਰਪ੍ਰੀਤ ਸਿੰਘ ਜਰਨਲ ਸਕੱਤਰ ਕੋ-ਆਪ੍ਰੇਟਿਵ ਵਿਭਾਗ, ਸ਼੍ਰੀ ਸੁਖਵਿੰਦਰ ਸਿੰਘ ਪ੍ਰਧਾਨ ਐਕਸਾਈਜ਼ ਅਤੇ ਟੈਕਸਟੇਸ਼ਨ ਵਿਭਾਗ, ਸ਼੍ਰੀ ਅਮਨਇੰਦਰ ਸਿੰਘ, ਜਰਨਲ ਸਕੱਤਰ, ਐਕਸਾਈਜ਼ ਅਤੇ ਟੈਕਸਟੇਸ਼ਨ ਵਿਭਾਗ, ਸ਼੍ਰੀ ਮਨਜੀਤ ਸਿੰਘ ਗਿੱਲ, ਪਸ਼ੂ ਪਾਲਣ ਵਿਭਾਗ, ਸ਼੍ਰੀ ਕੁਲਦੀਪ ਸਿੰਘ ਭਗਤੂਆਣਾ ਪ੍ਰਧਾਨ ਸਿਖਿਆ ਵਿਭਾਗ, ਸ਼੍ਰੀ ਮਨਦੀਪ ਸਿੰਘ ਗਿੱਲ ਪ੍ਰਧਾਨ ਡਰੇਨੇਜ਼ ਵਿਭਾਗ, ਸ਼੍ਰੀ ਨੀਲ ਕਰਨ ਸਿੰਘ ਪ੍ਰਧਾਨ, ਭੂਮੀ ਰੱਖਿਆ ਵਿਭਾਗ, ਸ਼੍ਰੀ ਪਰਮਿੰਦਰ ਸਿੰਘ, ਭੂਮੀ ਰੱਖਿਆ ਵਿਭਾਗ, ਸ਼੍ਰੀ ਮਨਪ੍ਰੀਤ ਸਿੰਘ ਜਰਨਲ ਸਕੱਤਰ ਖੇਤੀਬਾੜੀ ਵਿਭਾਗ, ਸ਼੍ਰੀ ਦਵਿੰਦਰ ਸਿੰਘ, ਪ੍ਰਧਾਨ, ਫੂਡ ਸਪਲਾਈ ਵਿਭਾਗ, ਸ਼੍ਰੀ ਰਣਜੀਤ ਸਿੰਘ ਪ੍ਰਧਾਨ ਭਾਸ਼ਾ ਵਿਭਾਗ, ਸ਼੍ਰੀ ਗੁਰਚਰਨ ਸਿੰਘ ਪ੍ਰਧਾਨ ਵਾਟਰ ਅਤੇ ਸੈਨੀਟੇਸ਼ਨ ਵਿਭਾਗ ਸ਼੍ਰੀ ਕੁਲਦੀਪ ਸਿੰਘ ਪ੍ਰਧਾਨ ਆਈ.ਟੀ.ਆਈ ਵਿਭਾਗ, ਸ਼੍ਰੀ ਮਨੋਹਰ ਸਿੰਘ ਬਰਾੜ ਜਰਨਲ ਸਕੱਤਰ ਸਿਹਤ ਵਿਭਾਗ, ਸ਼੍ਰੀ ਭੂਪਿੰਦਰ ਸਿੰਘ ਸੇਖੋ, ਸੀ. ਸੀਤ ਪ੍ਰਧਾਨ ਡੀ.ਸੀ ਦਫਤਰ, ਸ਼੍ਰੀ ਮੋਹਨ ਲਾਲ, ਸ਼੍ਰੀ ਦਿਲਬਾਗ ਸਿੰਘ ਸਹਾਇਕ ਜਰਨਲ ਸਕੱਤਰ, ਸ਼੍ਰੀ ਸੁਖਦੀਪ ਸਿੰਘ ਸੀ. ਮੀਤ ਪ੍ਰਧਾਨ, ਸ਼੍ਰੀ ਬਰਜਿੰਦਰ ਸਿੰਘ ਮੀਤ ਪ੍ਰਧਾਨ, ਸ਼੍ਰੀ ਪਰਮਜੀਤ ਸਿੰਘ ਬਲਾਕ ਪ੍ਰਧਾਨ, ਸ਼੍ਰੀ ਗੁਰਪ੍ਰੀਤ ਸਿੰਘ ਸੀ ਮੀਤ ਪ੍ਰਧਾਨ ਸਿਖਿਆ ਵਿਭਾਗ, ਸ਼੍ਰੀ ਦਵਿੰਦਰ ਸਿੰਘ ਸੀ. ਮੀਤ ਪ੍ਰਧਾਨ, ਸਿਖਿਆ ਵਿਭਾਗ, ਸ਼੍ਰੀ ਮਨੀਸ਼ ਕੁਮਾਰ ਗਰੋਵਰ ਵਿੱਤ ਸਕੱਤਰ ਸਿਖਿਆ ਵਿਭਾਗ, ਸ਼੍ਰੀ ਦੀਪਕ ਕੁਮਾਰ ਮੁਖੀਜਾ ਸਲਾਹਕਾਰ ਸਿਖਿਆ ਵਿਭਾਗ, ਦਿਲਬਾਗ ਸਿੰਘ ਸਹਾਇਕ ਵਿੱਤ ਸਕੱਤਰ ਸਿਖਿਆ ਵਿਭਾਗ, ਸ਼੍ਰੀ ਕੁਲਦੀਪ ਸਿਘ ਸੀਨੀਅਰ ਬਲਾਕ ਪ੍ਰਾਧਾਨ ਸਿਖਿਆ ਵਿਭਾਗ, ਸ਼੍ਰੀ ਇਕਬਾਲ ਸਿੰਘ ਸਾਬਕਾ ਪ੍ਰਧਾਨ ਸਿਖਿਆ ਵਿਭਾਗ, ਸ਼੍ਰੀ ਰਿਸ਼ੀਪਾਲ ਸਿੰਘ ਸੰਧੂ ਖੇਤੀਬਾੜੀ ਵਿਭਾਗ, ਸ਼੍ਰੀ ਭਾਰਤ ਸੀਨੀਅਰ ਮੀਤ ਪ੍ਰਧਾਨ, ਖਜਾਨਾ ਦਫਤਰ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਡਰੇਨੇਜ਼ ਵਿਭਾਗ ਹਾਜਰ ਸਨ।
