ਮਹਿਲ ਕਲਾਂ, 8 ਜਨਵਰੀ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਬਲਦੇਵ ਸਿੰਘ ਚੂੰਘਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਲਜੀਤ ਕੌਰ ਖਾਲਸਾ ਬੀ ਡੀ ਪੀ ਓ ਨਾਭਾ, ਸੁਬੇਗ ਸਿੰਘ ਡੀ ਐਸ ਪੀ ਮਹਿਲ ਕਲਾਂ, ਮੁਨੀਸ਼ ਗਰਗ ਪ੍ਰਧਾਨ ਨਗਰ ਕੌਂਸਲ ਭਦੌੜ, ਲਾਭ ਸਿੰਘ ਐਮ ਸੀ ਭਦੌੜ, ਪ੍ਰਿੰਸੀਪਲ ਸਰਬਜੀਤ ਸਿੰਘ ਭੱਟੀ, ਸਰਪੰਚ ਅੰਗਰੇਜ਼ ਸਿੰਘ ਢਿੱਲੋਂ, ਬਾਬਾ ਸ਼ੇਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਲ ਕਲਾਂ, ਨਿਰਭੈ ਸਿੰਘ ਰਾਏ ਦਾਰਾ ਭਾਗੀਕੇ, ਸਤਿੰਦਰਪਾਲ ਕੁੱਕੂ, ਸੁਰਿੰਦਰ ਸਿੰਘ ਮੋਗਾ, ਸਿਕੰਦਰ ਸਿੰਘ ਟੱਲੇਵਾਲ, ਮਨਪ੍ਰੀਤ ਸਿੰਘ ਬੁੱਟਰ, ਮਨਜੀਤ ਸਿੰਘ ਢਿੱਲੋਂ, ਭਲਵਿੰਦਰ ਸਿੰਘ ਮਾਛੀਕੇ, ਜੋਗਿੰਦਰ ਸਿੰਘ ਮਠਾੜੂ ਆਪ ਆਗੂ, ਹਰਵਿੰਦਰ ਸਿੰਘ ਧਾਲੀਵਾਲ, ਜਸਵੀਰ ਸਿੰਘ ਗਹਿਲ, ਗੁਰਬਖਸ਼ ਸਿੰਘ ਚੀਮਾ, ਸਰਪੰਚ ਹਰਵਿੰਦਰ ਸਿੰਘ ਸੂਚ, ਗੁਰਦੇਵ ਸਿੰਘ ਦੇਵ ਢਿੱਲੋਂ, ਪ੍ਰੋਫ਼ੈਸਰ ਇੰਤਜ਼ਾਰ ਹੁਸੈਨ, ਗਿਆਨੀ ਹਰਬੰਸ ਸਿੰਘ ਹਿੰਮਤਪੁਰਾ, ਮਹਿੰਦਰ ਸਿੰਘ ਬੀਹਲਾ, ਛਿੰਦਰ ਸਿੰਘ ਹਿੰਮਤਪੁਰਾ ਆਦਿ ਨੇ ਮਾਤਾ ਗੁਰਦੇਵ ਕੌਰ ਢਿੱਲੋਂ ਦੇ ਅਚਾਨਕ ਅਕਾਲ ਚਲਾਣੇ ਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਬਲਜਿੰਦਰ ਸਿੰਘ ਢਿੱਲੋਂ, ਕਰਮ ਸਿੰਘ ਢਿੱਲੋਂ ਅਤੇ ਕੁਲਵੰਤ ਸਿੰਘ ਢਿੱਲੋਂ ਨਾਲ ਦੁੱਖ ਸਾਂਝਾ ਕੀਤਾ। ਮਾਤਾ ਗੁਰਦੇਵ ਕੌਰ ਢਿੱਲੋਂ ਨਮਿੱਤ ਰੱਖੇ ਸਹਿਜ ਪਾਠ ਦਾ ਭੋਗ 9 ਜਨਵਰੀ ਦਿਨ ਵੀਰਵਾਰ ਨੂੰ ਪਿੰਡ ਦੀਪਗੜ੍ਹ (ਬਰਨਾਲਾ) ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ।

