13ਵੀਂ ਹਾਕੀ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਦੇ ਟਰਾਇਲ 27 ਅਕਤੂਬਰ ਨੂੰ ਹੋਣਗੇ
ਚੰਡੀਗੜ 26 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) 13ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਲਈ ਸੀਨੀਅਰ ਪੁਰਸ਼ਾਂ ਦੇ ਟਰਾਇਲ 27 ਅਕਤੂਬਰ 2023 ਨੂੰ ਦੁਪਹਿਰ 02:00 ਵਜੇ ਹਾਕੀ ਸਟੇਡੀਅਮ ਸੈਕਟਰ-42, ਚੰਡੀਗੜ੍ਹ ਵਿਖੇ…