ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਵਿਖੇ 50 ਬੈੱਡ ਸੀ.ਸੀ.ਬੀ. ਦੀ ਉਸਾਰੀ ਕੀਤੀ ਜਾਵੇਗੀ : ਵਿਧਾਇਕ ਸੇਖੋਂ

ਫਰੀਦਕੋਟ, 26 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਜਲਦੀ ਹੀ 16.55 ਕਰੋੜ ਰੁਪਏ ਦੀ ਲਾਗਤ ਨਾਲ ਇੱਕ 50 ਬੈੱਡ ਸੀ.ਸੀ.ਬੀ. (ਕ੍ਰਿਟਿਕਲ  ਕੇਅਰ ਬਲਾਕ)…

ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੇ ਕੀਤਾ ਕੇਂਦਰੀ ਮਾਡਰਨ ਜੇਲ੍ਹ ਦਾ ਦੌਰਾ

ਕੈਦੀਆਂ ਦੇ ਰਹਿਣ-ਸਹਿਣ ਅਤੇ ਖਾਣੇ 'ਤੇ ਕੀਤਾ ਤਸੱਲੀ ਦਾ ਪ੍ਰਗਟਾਵਾ ਕਿਹਾ ਖਾਲੀ ਪਈ ਥਾਂ ਨੂੰ ਸਬਜ਼ੀਆਂ ਉਗਾਉਣ ਲਈ ਜਾਵੇ ਵਰਤਿਆ ਕੈਦੀਆਂ ਵੱਲੋਂ ਪੇਸ਼ ਕੀਤੀ ਗੀਤਕਾਰੀ ਦੀ ਕੀਤੀ ਸ਼ਲਾਘਾ  ਫ਼ਰੀਦਕੋਟ, 26…

“ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ ਇੰਨਾਂ ਹੋਣਹਾਰ ਬੱਚਿਆਂ ਨੂੰ ਦੇਖ ਕੇ”

ਮਿਤੀ 23 ਫਰਵਰੀ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਅੰਮ੍ਰਿਤਸਰ ਵਿਖੇ ਜਿੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਮਾਤਾ ਜੀ ਅਤੇ ਹੋਰ ਸਿੱਖ ਯੋਧਿਆਂ…

ਕੇਂਦਰੀ ਯੂਨੀਵਰਸਿਟੀ ਆਫ ਪੰਜਾਬ ਘੁੱਦਾ ਵਿਖੇ ਪਹੁੰਚੇ ਕੇਂਦਰੀ ਵਣ ਉਦਯੋਗ ਮੰਤਰੀ ਸੋਮ ਪ੍ਰਕਾਸ਼ 

36 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪ੍ਰਬੰਧਕੀ ਬਲਾਕ ਅਤੇ ਲਾਇਬਰੇਰੀ ਦਾ ਰੱਖਿਆ ਨੀਂਹ ਪੱਥਰ  ਸੰਗਤ ਮੰਡੀ 26 ਫਰਵਰੀ(ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਸੰਗਤ ਮੰਡੀ ਅਧੀਨ ਚੱਲ ਰਹੀ ਕੇਂਦਰੀ ਯੂਨੀਵਰਸਿਟੀ…

ਬਾਬਾ ਫਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ908) ਫ਼ਰੀਦਕੋਟ ਨੇ ਸੰਤਾਂ ਦੀ ਸਲਾਨਾ ਬਰਸੀ ਤੇ ਵਿਸਾਲ ਖੂਨਦਾਨ ਕੈਂਪ ਲਾ ਇਕੱਤਰ ਕੀਤੇ 122 ਯੂਨਿਟ 

ਫ਼ਰੀਦਕੋਟ 26 ਫਰਵਰੀ : (ਵਰਲਡ ਪੰਜਾਬੀ ਟਾਈਮਜ਼) ਅੱਜ ਮੁੱਖ ਸੇਵਾਦਾਰ ਮਹੰਤ ਹਰਪ੍ਰੀਤ ਸਿੰਘ, ਡੇਰਾ ਸ੍ਰੀਮਾਨ 108 ਮਹੰਤ ਬਾਬਾ ਸਰੂਪ ਸਿੰਘ ਜੀ ਦੀ ਸਲਾਨਾ ਬਰਸੀ ਤੇ ਸਮੂਹ ਸਾਧ ਸੰਗਤ ਪਿੰਡ ਗੋਲੇਵਾਲਾ…

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਤਰਨ ਤਾਰਨ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਕਾਲ ਤੇ ਮੋਦੀ ਅਤੇ ਡਬਲਟੀਓ ਦੇ ਅਰਤੀ ਫੂਕ ਮੁਜਾਰੇ ਕੀਤੇ।

ਤਰਨ ਤਾਰਨ 26 ਫਰਵਰੀ : (ਵਰਲਡ ਪੰਜਾਬੀ ਟਾਈਮਜ਼) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਾ ਤਰਨ ਤਾਰਨ ਵਿੱਚ ਜਿਲ੍ਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ ਅਤੇ ਸੂਬਾ ਆਗੂ ਅਤੇ ਜ਼ਿਲ੍ਾ ਇੰਚਾਰਜ ਹਰਪ੍ਰੀਤ ਸਿੰਘ ਸਿੱਧਵਾਂ…

“ਡਾ. ਸੁੱਖਪ੍ਰੀਤ ਸਿੰਘ ਉੱਦੋਕੇ ਜੀ ਨਾਲ ਪੰਥਕ ਵਿਚਾਰਾਂ”

ਡਾ. ਸੁੱਖਪ੍ਰੀਤ ਸਿੰਘ ਉੱਦੋਕੇ ਜੀ ਨਾਲ ਕੱਲ ਮਿਤੀ 23/02/2024 ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਮੁਲਾਕਾਤ ਹੋਈ। ਜਿੱਥੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਮਾਤਾ ਜੀ ਅਤੇ…

ਬੂਟਿਆਂ ਦਾ ਦਾਨ ਸਰਬ ਕਲਿਆਣ : ਬਾਲਕ ਦਾਸ

ਕੋਟਕਪੂਰਾ, 25 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਲਾਲੇਆਣਾ ਦੇ ਵਸਨੀਕ ਬਾਲਕ ਦਾਸ ਜੋ ਕਿ ਸਮੇਂ-ਸਮੇਂ ’ਤੇ ਕੁਦਰਤ ਦੀ ਸੇਵਾ ’ਚ ਆਪਣਾ ਅਹਿਮ ਯੋਗਦਾਨ ਪਾਉਂਦੇ ਰਹਿੰਦੇ ਹਨ। ਅੱਜ ਇਸੇ…

ਸਪੀਕਰ ਸੰਧਵਾਂ ਵੱਲੋਂ ਪਿੰਡ ਮੋਰਾਂਵਾਲੀ ਵਿਖੇ ਐੱਸ.ਸੀ. ਧਰਮਸ਼ਾਲਾ ਨੂੰ 2 ਲੱਖ ਰੁਪਏ ਦਾ ਚੈਕ ਭੇਂਟ ਕੀਤਾ

ਕੋਟਕਪੂਰਾ, 25 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪਿੰਡ ਮੋਰਾਂਵਾਲੀ ਵਿਖੇ ਐੱਸ.ਸੀ ਧਰਮਸ਼ਾਲਾ ਦੀ ਇਮਾਰਤ ਕਈ ਸਾਲਾਂ ਤੋਂ ਅਧੂਰੀ ਪਈ ਸੀ। ਇਸ ਇਮਾਰਤ ਨੂੰ ਪੂਰਾ ਕਰਨ ਲਈ ਪੰਜਾਬ ਵਿਧਾਨ ਸਭਾ ਦੇ…