728 x 90
Spread the love • ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਿਖੇ ਬੱਜਟ ਅਨੁਮਾਨਾ ਸਬੰਧੀ ਹੋਈਆਂ ਵਿਚਾਰਾਂ

  ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਿਖੇ ਬੱਜਟ ਅਨੁਮਾਨਾ ਸਬੰਧੀ ਹੋਈਆਂ ਵਿਚਾਰਾਂ0

  ਫਰੀਦਕੋਟ, 22 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਪਲਾਨਿੰਗ ਬੋਰਡ ਦੀ ਮੀਟਿੰਗ ਉਪਰੰਤ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਦੀ ਵਿੱਤ ਕਮੇਟੀ ਦੀ 34ਵੀਂ ਮੀਟਿੰਗ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਰਾਜੀਵ ਸੂਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੇ ਮੌਜੂਦਾ ਵਿੱਤੀ ਸਾਲ, 2023-24 ਲਈ ਯੂਨੀਵਰਸਿਟੀ ਦੀ ਵਿੱਤੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਅਤੇ ਆਉਣ ਵਾਲੇ ਵਿੱਤੀ ਸਾਲ, 2024-25 ਲਈ

  READ MORE
 • ਬੱਤੀਆਂ ਵਾਲੇ ਚੌਂਕ ਕੋਟਕਪੂਰਾ ’ਚ ਲੋਹੇ ਦੀਆਂ ਪਾਈਪਾਂ ’ਤੇ ਰੋਸ

  ਬੱਤੀਆਂ ਵਾਲੇ ਚੌਂਕ ਕੋਟਕਪੂਰਾ ’ਚ ਲੋਹੇ ਦੀਆਂ ਪਾਈਪਾਂ ’ਤੇ ਰੋਸ0

  ਕੋਟਕਪੂਰਾ, 22 ਫਰਵਰੀ (ਟਿੰਕੂ ਕੁਮਾਰ /ਵਰਲਡ ਪੰਜਾਬੀ ਟਾਈਮਜ਼) ਹਰ ਵੇਲੇ ਟੈ੍ਰਫਿਕ ਜਾਮ ਦੀ ਤਰਸਯੋਗ ਹਾਲਤ ਲਈ ਮਸ਼ਹੂਰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿੱਚ ਸਕੂਲ ਦੀ ਕੰਧ ਤੋਂ ਚਾਰ ਫੁੱਟ ਅੱਗੇ ਸੜਕ ਵੱਲ ਇਸ਼ਤਿਹਾਰੀ ਬੋਰਡ ਲਾਉਣ ਲਈ ਗਾਰਡਰ ਸੜਕ ਵਿੱਚ ਗੱਡਣ ਤੋਂ ਨਰਾਜ ਲੋਕਾਂ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਸਮੇਤ ਐੱਸਡੀਐੱਮ ਅਤੇ ਡੀਐਸਪੀ ਕੋਟਕਪੁੁਰਾ ਨੂੰ ਸ਼ਿਕਾਇਤਾਂ ਭੇਜ ਕੇ

  READ MORE
 • ਈ-ਕੇਵਾਈਸੀ ਕਰਾਉਣ ਲਈ ਅੱਜ ਦੀ ਅੰਤਿਮ ਮਿਤੀ : ਡਾ ਅਮਰੀਕ ਸਿੰਘ

  ਈ-ਕੇਵਾਈਸੀ ਕਰਾਉਣ ਲਈ ਅੱਜ ਦੀ ਅੰਤਿਮ ਮਿਤੀ : ਡਾ ਅਮਰੀਕ ਸਿੰਘ0

  ਕੋਟਕਪੂਰਾ, 22 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਤਹਿਤ 2000/- ਦੀ 16ਵੀਂ ਕਿਸ਼ਤ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਪਹਿਲੇ ਹਫਤੇ ਕਿਸਾਨਾਂ ਦੇ ਖਾਤਿਆਂ ’ਚ ਪੈਣ ਦੀ ਸੰਭਾਵਨਾ ਹੈ, ਇਸ ਲਈ ਜਿਨ੍ਹਾਂ ਕਿਸਾਨ ਲਾਭਪਾਤਰੀਆਂ ਦੀ ਈ.ਕੇ.ਵਾਈ.ਸੀ. ਕਰਵਾਉਣੀ ਬਕਾਇਆ ਹੈ, ਉਹ ਜਲਦ ਤੋਂ ਜਲਦ ਆਪਣੇ ਨਜ਼ਦੀਕੀ ਕਾਮਨ ਸਰਵਿਸ ਕੇਂਦਰ ਵਿੱਚ ਜਾ ਕੇ

  READ MORE
 • ਹਿਮਾਚਲ ਦੀ ਤਰਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਹੱਲ ਕਰੇ ਪੰਜਾਬ ਸਰਕਾਰ!

  ਹਿਮਾਚਲ ਦੀ ਤਰਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਹੱਲ ਕਰੇ ਪੰਜਾਬ ਸਰਕਾਰ!0

  ਕੋਟਕਪੂਰਾ, 22 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਮਿਤੀ 1 ਜਨਵਰੀ 2016 ਤੋਂ ਸੁਧੀਆਂ ਗਈਆਂ ਸਨ। ਪਿਛਲੀ ਹੁਕਮਰਾਨ ਕਾਂਗਰਸ ਪਾਰਟੀ ਦੇ ਰਾਜਭਾਗ ਦੌਰਾਨ ਇਹਨਾਂ ਸੋਧਾਂ ਦਾ ਲਾਭ ਮਿਤੀ 1 ਜੁਲਾਈ

  READ MORE
 • ਜੈਤੋ ਮੋਰਚੇ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮ ਦੂਜੇ ਦਿਨ ਵੀ ਜਾਰੀ

  ਜੈਤੋ ਮੋਰਚੇ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮ ਦੂਜੇ ਦਿਨ ਵੀ ਜਾਰੀ0

  ਸਿੱਖ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਕੇ ਭਰੀ ਹਾਜ਼ਰੀ ਵੱਖ-ਵੱਖ ਸਕੂਲ ਕਾਲਜ ਦੇ ਵਿਦਿਆਰਥੀਆਂ ਨੇ ਇਤਿਹਾਸ ਬਾਰੇ ਕੀਤੀਆਂ ਵਿਚਾਰਾਂ ਕੋਟਕਪੂਰਾ/ਜੈਤੋ, 22 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਦੇ ਅਹਿਮ ਦਿਹਾੜੇ ਜੈਤੋ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਸਬੰਧੀ ਸ਼ੁਰੂ ਹੋਏ ਸਮਾਗਮ ਅੱਜ ਦੂਜੇ ਦਿਨ ਵੀ

  READ MORE
 • ਪੁੱਡਾ ਅਪਰੂਵਡ ਕਲੋਨੀ ਦੇ ਵਸਨੀਕਾਂ ਵਲੋਂ 24 ਤੋਂ ਸੰਘਰਸ਼ ਦਾ ਐਲਾਨ!0

  ਕੋਟਕਪੂਰਾ, 22 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਮੇਤ ਪੁੱਡਾ, ਬੀ.ਡੀ.ਏ. ਬਠਿੰਡਾ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਸਮੇਤ ਸਬੰਧਤ ਮਹਿਕਮਿਆਂ ਨੂੰ ਵਾਰ ਵਾਰ ਲਿਖਤੀ ਸ਼ਿਕਾਇਤਾਂ ਭੇਜ ਕੇ ਅੱਕ ਅਤੇ ਥੱਕ ਚੁੱਕੇ ਪੁੱਡਾ ਅਪਰੂਵਡ ਕਲੋਨੀ ਫਰੀਦ ਇਨਕਲੇਵ ਦੇ ਵਸਨੀਕਾਂ ਨੇ ਬਣਦੀਆਂ ਸਹੂਲਤਾਂ ਨਾ ਮਿਲਣ ਦੇ ਰੋਸ ਵਜੋਂ ਕੋਟਕਪੂਰਾ-ਫਰੀਦਕੋਟ ਰੋਡ ’ਤੇ 24 ਫਰਵਰੀ

  READ MORE

Latest Posts

Top Authors