ਇੰਟਰਨੈਸ਼ਨਲ ਮਿਲੇਨੀਅਮ ਵਰਲਡ ਸਕੂਲ ਵਿਖੇ ਸਵੇਰ ਦੀ ਸਭਾ ’ਚ ਬੱਚਿਆਂ ਨੂੰ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਬਾਰੇ ਸਮਝਾਇਆ0
- ਸਿੱਖਿਆ ਜਗਤ, ਪੰਜਾਬ
- July 27, 2024
ਬੱਚਿਆਂ ਨੂੰ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਬਾਰੇ ਕਰਵਾਇਆ ਗਿਆ ਪ੍ਰਣ ਕੋਟਕਪੂਰਾ, 27 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਾਡੇ ਸਰੀਰ ਲਈ ਮੋਬਾਇਲ ਫੋਨ ਇਕ ਜਰੂਰੀ ਅੰਗ ਬਣ ਗਿਆ ਹੈ ਅਤੇ ਨਵੀਆਂ ਤਕਨੀਕਾਂ ਅਤੇ ਉਪਕਰਨਾਂ ਨੇ ਮਨੁੱਖ ਨੂੰ ਆਪਣਾ ਆਦੀ ਬਣਾ ਦਿੱਤਾ ਹੈ। ਹਰ ਕੋਈ ਇਹਨਾਂ ਦੀ ਵਰਤੋਂ ਕਰਦਾ ਜਾਪਦਾ ਹੈ। ਮੋਬਾਈਲ ਨੂੰ ਇਕ-ਦੂਜੇ ਨਾਲ
READ MORE