World Punjabi Times-12.08.20240
- ਈ-ਪੇਪਰ
- August 12, 2024
ਜਦੋਂ ਝੰਡੇ ਨੂੰ ਹੇਠਾਂ ਤੋਂ ਰੱਸੀ ਰਾਹੀਂ ਖਿੱਚ ਕੇ ਉਤਾਂਹ ਲਿਜਾਇਆ ਜਾਂਦਾ ਹੈ, ਫਿਰ ਖੋਲ੍ਹ ਕੇ ਲਹਿਰਾਇਆ ਜਾਂਦਾ ਹੈ, ਇਸ ਨੂੰ ਝੰਡਾ ਲਹਿਰਾਉਣਾ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ ਇਸਨੂੰ ‘ਫਲੈਗ ਹੋਇਸਟਿੰਗ’ (Flag hoisting) ਕਿਹਾ ਜਾਂਦਾ ਹੈ। ਇਹ 15 ਅਗਸਤ 1947 ਦੀ ਇਤਿਹਾਸਕ ਘਟਨਾ ਨੂੰ ਸਨਮਾਨ ਦੇਣ ਲਈ ਕੀਤਾ ਜਾਂਦਾ ਹੈ, ਜਦੋਂ ਦੇਸ਼ ਦੇ ਪ੍ਰਧਾਨ
READ MOREਮਹਿਲ ਕਲਾਂ, 12 ਅਗਸਤ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼) ਆਮ ਆਦਮੀ ਪਾਰਟੀ ਘੱਟ ਗਿਣਤੀ ਵਿੰਗ ਹਲਕਾ ਮਹਿਲ ਕਲਾਂ ਦੇ ਕੋਆਰਡੀਨੇਟਰ ਜਗਮੋਹਣ ਸ਼ਾਹ ਰਾਏਸਰ ਵਲੋਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਸਮੇਂ ਜਗਮੋਹਣ ਸ਼ਾਹ ਨੇ ਮੌਜ਼ੂਦਾ ਸਮੇਂ ਅੰਦਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਉਹਨਾਂ ਦਾ
READ MORE‘ਸਮਿਤ ਆਫ਼ ਸਕੂਲ ਪ੍ਰਿੰਸੀਪਲਜ਼ ‘ਪ੍ਰੋਗਰਾਮ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਨੇ ਲਿਆ ਹਿੱਸਾ ਕੋਟਕਪੂਰਾ, 12 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇੰਸਟੀਚਿਊਟ ਆਫ ਕਾਉਂਸਲਰ ਟ੍ਰੇਨਿੰਗ ਰਿਸਰਚ ਐਂਡ ਕੰਸਲਟੈਂਸੀ ਦੀ ਸਥਾਪਨਾ ਸਾਲ 1992 ’ਚ ਮਾਨਸਿਕ ਸਿਹਤ ਦੇ ਖੇਤਰ ’ਚ ਕੰਮ ਕਰਨ ਲਈ ਕੀਤੀ ਗਈ ਸੀ, ਦੇ ਕੋਰ ਗਰੁੱਪ ਵਿੱਚ ਵੱਖ-ਵੱਖ ਪੱਖਾਂ ’ਤੇ ਅਭਿਆਸ ਕਰਨ ਲਈ ਮਨੋਵਿਗਿਆਨੀ ਅਤੇ ਸਿੱਖਿਅਕ ਸ਼ਾਮਲ
READ MOREਫਰੀਦਕੋਟ , 12 ਅਗਸਤ (ਵਰਲਡ ਪੰਜਾਬੀ ਟਾਈਮਜ਼) ਡਵੀਜਨ ਕਮਿਸ਼ਨਰ ਮਨਜੀਤ ਸਿੰਘ ਬਰਾੜ ਨੇ ਉਭਰਦੇ ਲਿਖਾਰੀ ਜਸ਼ਨਪ੍ਰੀਤ ਸਿੰਘ ਪਿੰਡ ਫਿੱਡੇ ਕਲਾਂ ਦੀ ਪੁਸਤਕ “ਕੋਹਾਂ ਪੈੜਾਂ ਦਾ ਸਫਰ’’ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਪੜਾਈ ਅਤੇ ਲਿਖਾਈ ਦੇ ਖੇਤਰ ਵੱਲ ਇਸੇ ਤਰਾਂ ਦੇ ਦਿਲਚਸਪੀ ਲੈਣੀ ਚਾਹੀਦੀ ਹੈ। ਉਹਨਾਂ ਨੌਜਵਾਨ ਲਿਖਾਰੀ ਜਸ਼ਨਪ੍ਰੀਤ ਸਿੰਘ
READ MOREਕੋਟਕਪੂਰਾ, 12 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਉਦਯੋਗਪਤੀ, ਕਾਰੀਗਰ ਤੇ ਵਪਾਰੀ ਪੰਜਾਬ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹਨ, ਜਿਨਾਂ ਤੋਂ ਬਿਨਾਂ ਦੇਸ਼ ਕਦੇ ਵੀ ਤਰੱਕੀ ਦੀਆਂ ਲੀਹਾਂ ’ਤੇ ਨਹੀਂ ਪੈ ਸਕਦਾ। ਇਨਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਪੰਜਾਬ ਜੁੱਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ
READ MORE