728 x 90 • ਵੇਦਨਾ ਤੇ ਸੰਵੇਦਨਾ ਦੀ ਕਵਿਤਾ 

  ਵੇਦਨਾ ਤੇ ਸੰਵੇਦਨਾ ਦੀ ਕਵਿਤਾ 0

     ਨਵਦੀਪ ਸਿੰਘ ਮੁੰਡੀ ਕੋਮਲਭਾਵੀ ਸ਼ਾਇਰ ਹੈ। ਆਪਣੀ ਪਹਿਲੀ ਮੌਲਿਕ ਕਾਵਿ-ਕਿਤਾਬ ਤੋਂ ਪਹਿਲਾਂ ਉਹਨੇ ਸੰਪਾਦਨ (ਕਲਮ ਸ਼ਕਤੀ, 2018) ਅਤੇ ਅਨੁਵਾਦ (ਮਨੁੱਖ ਜਿਵੇਂ ਸੋਚਦਾ ਹੈ, 2020) ਵਿੱਚ ਵੀ ਨਿੱਗਰ ਵਾਧਾ ਕੀਤਾ ਹੈ। ਰੀਵਿਊ ਅਧੀਨ ਪੁਸਤਕ (ਚੁੱਪਦੀ ਕਥਾ, ਸਪਰੈੱਡ ਪਬਲੀਕੇਸ਼ਨ, ਰਾਮਪੁਰ, ਪੰਨੇ 88,ਮੁੱਲ 175/-) ਵਿੱਚ ਛੋਟੇ ਆਕਾਰ ਦੀਆਂ 68 ਕਵਿਤਾਵਾਂ ਹਨ। ਇਨ੍ਹਾਂ ਸਾਰੀਆਂ ਕਵਿਤਾਵਾਂ ‘ਚੋਂ ਸਿਰਫ਼ ਅੱਠ

  READ MORE
 • ਸਿਆਸੀ ਪਹੁੰਚ ਵਾਲੇ ਈਮਾਨਦਾਰ ਅਫ਼ਸਰ ਦਾ ਜ਼ਿੰਦਗੀਨਾਮਾ : ‘ਸਬੂਤੇ ਕਦਮੀਂ’

  ਸਿਆਸੀ ਪਹੁੰਚ ਵਾਲੇ ਈਮਾਨਦਾਰ ਅਫ਼ਸਰ ਦਾ ਜ਼ਿੰਦਗੀਨਾਮਾ : ‘ਸਬੂਤੇ ਕਦਮੀਂ’0

     ਸਵੈਜੀਵਨੀ ਜਾਂ ਆਤਮਕਥਾ ਵਿੱਚ ਲੇਖਕ ਆਪਣੇ ਵਿਅਕਤਿਤਵ ਦਾ ਨਿਰਪੱਖ ਪ੍ਰਗਟਾਵਾ ਕਰਦਾ ਹੈ, ਜਿਸ ਵਿੱਚ ਉਹਦੇ ਗੁਣਾਂ/ਔਗੁਣਾਂ, ਚੰਗੇ/ਮਾੜੇ ਵਿਵਹਾਰ ਦਾ ਸਹੀ-ਸਹੀ ਨਿਰਵਾਹ ਕੀਤਾ ਜਾਂਦਾ ਹੈ। ਸਵੈਜੀਵਨੀ ਲਿਖਣ ਦੇ ਆਮ ਤੌਰ ਤੇ ਦੋ ਮੁੱਖ ਉਦੇਸ਼ ਮੰਨੇ ਗਏ ਹਨ- ਪਹਿਲਾ, ਸਵੈ-ਨਿਰਮਾਣ/ ਸਵੈ-ਪ੍ਰੀਖਿਆ/ਯਾਦਾਂ ਦੀ ਪੁਰਨ-ਸੁਰਜੀਤੀ/ਸੰਸਾਰਕ ਗੁੰਝਲਾਂ ਨੂੰ ਆਪਣੇ ਤੌਰ ਤੇ ਸੁਲਝਾਉਣਾ ਅਤੇ ਦੂਜਾ, ਲੇਖਕ ਦੇ ਅਨੁਭਵ ਤੋਂ ਦੂਜਿਆਂ

  READ MORE
 • ਸਮਾਜਕ ਵਿਸੰਗਤੀਆਂ ਦਾ ਹਕੀਕੀ ਮੰਜ਼ਰ 

  ਸਮਾਜਕ ਵਿਸੰਗਤੀਆਂ ਦਾ ਹਕੀਕੀ ਮੰਜ਼ਰ 0

     ਅੰਮ੍ਰਿਤਪਾਲ ਸਿੰਘ ਸ਼ੈਦਾ ਗ਼ਜ਼ਲ ਨੂੰ ਸਮਰਪਿਤ ਤ੍ਰੈਭਾਸ਼ੀ ਸ਼ਾਇਰ ਹੈ। ਉਹ ਹੁਣ ਤੱਕ 4 ਸੰਪਾਦਿਤ ਅਤੇ 2 ਮੌਲਿਕ ਪੁਸਤਕਾਂ ਦੀ ਰਚਨਾ ਕਰ ਚੁੱਕਾ ਹੈ, ਜਿਨ੍ਹਾਂ ਵਿੱਚ ‘ਗਰਮ ਹਵਾਵਾਂ’ (ਕਹਾਣੀਆਂ, 1985), ‘ਜੁਗਨੂੰ ਅਤੀਤ ਦੇ’  (ਕਵਿਤਾਵਾਂ, ਚਰਨਜੀਤ ਸਿੰਘ ਚੱਢਾ, 2003), ‘ਸਾਂਝ ਅਮੁੱਲੀ ਬੋਲੀ ਦੀ’ (ਗ਼ਜ਼ਲਾਂ, 2021), ‘ਸੱਥ ਜੁਗਨੂੰਆਂ ਦੀ’  (ਕਹਾਣੀਆਂ, 2021) (ਸਾਰੀਆਂ ਸੰਪਾਦਿਤ); ‘ਫ਼ਸਲ ਧੁੱਪਾਂ ਦੀ’ (ਗ਼ਜ਼ਲਾਂ,

  READ MORE

Latest Posts

Top Authors