ਵਿਧਾਇਕ ਦਿਨੇਸ਼ ਚੱਢਾ ਨੇ ਘਰੇ ਬੁਲਾ ਕੇ ਕੀਤਾ ਨੰਨ੍ਹੀ ਕਰਾਟੇ ਚੈਂਪੀਅਨ ਕੋਹਿਨੂਰ ਦਾ ਸਨਮਾਨ
ਰੋਪੜ, 05 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਹਫ਼ਤੇ ਹੋਈਆਂ 43ਵੀਆਂ ਪੰਜਾਬ ਅੰਤਰ ਜਿਲ੍ਹਾ ਪ੍ਰਾਇਮਰੀ ਖੇਡਾ 2023-24 ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲ਼ੀ ਰੋਪੜ ਦੀ ਨੰਨ੍ਹੀ ਧੀ ਰਾਣੀ ਕੋਹਿਨੂਰ…