Posted inਪੰਜਾਬ
ਆਖੇ ਤਾਂ ਉਸ ਬਾਰੇ ਮੈਨੂੰ ਤੁਰਤ ਸੂਚਿਤ ਕੀਤਾ ਜਾਵੇ। ਨਹੀਂ ਤਾਂ ਮਾੜੇ ਵਿਕਾਸ ਕਾਰਜਾਂ ਦੀ ਬਕਾਇਦਾ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇਗੀ ਅਤੇ ਲੋਕਾਂ ਦਾ ਪੈਸਾ ਅਜਾਂਈ ਖਰਚਣ ਜਾਂ ਹੜੱਪਣ ਦੀ ਕਿਸੇ ਨੂੰ ਇਜਾਜਤ ਨਹੀਂ ਹੋਵੇਗੀ। ਮਨੀ ਧਾਲੀਵਾਸਪੀਕਰ ਸੰਧਵਾਂ ਦੇ ਯਤਨਾ ਸਦਕਾ 7 ਕਰੋੜ ਦੇ ਵਿਕਾਸ ਪ੍ਰੋਜੈਕਟ 5 ਕਰੋੜ ਵਿੱਚ ਚੜਨਗੇ ਨੇਪਰੇ : ਮਨੀ ਧਾਲੀਵਾਲ
ਪੀ.ਆਰ.ਓ. ਵਲੋਂ ਸਾਰੇ ਕਾਰਜ ਨਿਸ਼ਚਿਤ ਸਮੇਂ ’ਚ ਨੇਪਰੇ ਚੜਾਉਣ ਦਾ ਦਾਅਵਾ ਕੋਟਕਪੂਰਾ, 25 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਵੇਂ ਸਾਲ ਨੂੰ ਜੀ…