ਸਾਂਝੇ ਤੌਰ ਤੇ ਇਕੱਠੇ ਹੋ ਕੇ ਹੀ ਪਿੰਡਾਂ ਦਾ ਹੋ ਸਕਦਾ ਹੈ ਸੁਧਾਰ : ਡਿਪਟੀ ਕਮਿਸ਼ਨਰ

ਕਿਹਾ, ਪਿੰਡਾਂ ਦੇ ਕੁਝ ਸਾਂਝੇ ਵਿਕਾਸ ਕਾਰਜ ਆਪਸੀ ਭਾਈਚਾਰੇ ਨਾਲ ਹੀ ਕੀਤੇ ਜਾ ਸਕਦੇ ਹਨ  ਡਿਪਟੀ ਕਮਿਸ਼ਨਰ ਨੇ ਕੀਤਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਸੁਣੀਆਂ ਪਿੰਡਾਂ ਦੀਆਂ ਸਾਂਝੀਆਂ ਸਮੱਸਿਆਵਾਂ…

ਪੰਜਵਾਂ ਵਿਰਸਾ ਸੰਭਾਲ ਗੱਤਕਾ ਕੱਪ ਅਤੇ ਦਸਤਾਰ ਮੁਕਾਬਲੇ 14 ਜਨਵਰੀ ਨੂੰ ਕਰਵਾਏ ਜਾਣਗੇ

ਦਸਤਾਰ ਮੁਕਾਬਲੇ ਦੇ ਪ੍ਰਤੀਯੋਗੀਆਂ ਦਾ ਦਸਤਾਰ ਦੇ ਨਾਲ ਕੀਤਾ ਜਾਵੇਗਾ ਸਨਮਾਨ ਰੂਪਨਗਰ 13 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਦਸ਼ਮੇਸ਼ ਯੂਥ ਕਲੱਬ ,ਗ੍ਰੀਨ ਐਵੇਨਿਉ, ਰੂਪਨਗਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ…

ਮਾਲਵਾ ਸਭਿਆਚਾਰ ਮੰਚ ਦੇ ਸਹਿਯੋਗ ਨਾਲ ਅਗਲੇ ਸਾਲ ਤੋਂ ਵਿਸ਼ਵ ਪੰਜਾਬੀ ਸਭਾ “ਧੀਆਂ ਦੀ ਲੋਹੜੀ”ਸਮਾਗਮ ਕੈਨੇਡਾ ਵਿੱਚ ਵੀ ਕਰਾਵੇਗੀ— ਡਾ. ਕਥੂਰੀਆ

ਡਾ.ਦਲਬੀਰ ਸਿੰਘ ਕਥੂਰੀਆ ਦਾ ਸਨਮਾਨ ਲੁਧਿਆਣਾਃ 13 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਮਾਲਵਾ ਸਭਿਆਚਾਰ ਮੰਚ ਦੇ ਸਹਿਯੋਗ ਨਾਲ ਅਗਲੇ ਸਾਲ ਤੋਂ ਵਿਸ਼ਵ ਪੰਜਾਬੀ ਸਭਾ “ਧੀਆਂ ਦੀ ਲੋਹੜੀ”ਸਮਾਗਮ ਕੈਨੇਡਾ ਵਿੱਚ ਵੀ ਕਰਾਵੇਗੀ।…

ਜਸਟਿਸ ਐਨ.ਐਸ. ਸੇਖਾਵਤ ਵਲੋਂ ਕੇਂਦਰੀ ਜੇਲ੍ਹ ਫਰੀਦਕੋਟ ਦਾ ਦੌਰਾ

ਫਰੀਦਕੋਟ, 13 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਜਸਟਿਸ ਐਨ.ਐਸ.ਸੇਖਾਵਤ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਅੱਜ ਫਰੀਦਕੋਟ ਵਿਖੇ ਕੇਂਦਰੀ ਜੇਲ ਦਾ ਦੌਰਾ ਕੀਤਾ ਗਿਆ ।ਜੇਲ੍ਹ ਪ੍ਰਸਾਸਨ ਅਤੇ ਪੁਲਿਸ ਪ੍ਰਸਾਸਨ ਵੱਲੋਂ ਗਾਰਡ ਆਫ…

 ਪੰਜਾਬ ਦੇ ਮੱਥੇ ਦੇ ਕਲੰਕ

ਪਟਵਾਰੀ 10,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ   ਸ਼ਿਕਾਇਤਕਰਤਾ ਤੋਂ ਪਹਿਲਾਂ ਵੀ ਲੈ ਚੁੱਕਾ ਹੈ 10,000 ਰੁਪਏ ਦੀ ਰਿਸ਼ਵਤ   ਬਠਿੰਡਾ, 13 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)…

ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਨਿਰਦੇਸ਼

  ਫ਼ਰੀਦਕੋਟ 13 ਜਨਵਰੀ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )  ਭਾਰਤ ਸਰਕਾਰ ਦੇ ਪੀ.ਐਮ. ਵਿਸ਼ਵਕਰਮਾ ਯੋਜਨਾ ਦੇ ਜਿਲਾ ਫਰੀਦਕੋਟ ਵਿਚ 18 ਵੱਖ-ਵੱਖ ਕਿੱਤਿਆਂ ਨਾਲ ਜੁੜੇ ਕਾਰੀਗਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ…

ਬਲਾਕ ਫ਼ਰੀਦਕੋਟ-2 ਦੇ ਸਾਇੰਸ ਮੇਲੇ ’ਚ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸਕੂਲ ਜੇਤੂ

ਫ਼ਰੀਦਕੋਟ, 13  ਜਨਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼  ) ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੇਵਾ ਸਿੰਘ ਸਿੱਧੂ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ ਦੀ ਯੋਗ ਸਰਪ੍ਰਸਤੀ ਅਤੇ ਬਲਾਕ ਨੋਡਲ ਅਫ਼ਸਰ…

ਵਧੀਆ ਕਾਰਗੁਜਾਰੀ ਦੇ ਆਧਾਰ ਤੇ ਜ਼ਿਲ੍ਹੇ ਨੇ ਕੀਤਾ ਵਨ ਡਿਸਟ੍ਰਿਕਟ ਵਨ ਪ੍ਰੋਡੈਕਟ ਹਾਸਲ : ਡਿਪਟੀ ਕਮਿਸ਼ਨਰ

ਕਿਹਾ, ਜ਼ਿਲ੍ਹੇ ਚ ਕਰੀਬ 2500 ਮਧੂ ਮੱਖੀ ਪਾਲਕਾਂ ਵਲੋਂ ਸਾਲਾਨਾ ਲਗਭਗ 1100 ਟਨ ਸ਼ਹਿਦ ਦਾ ਕੀਤਾ ਜਾਂਦਾ ਉਤਪਾਦਨ ਬਠਿੰਡਾ, 13 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਜ਼ਿਲ੍ਹੇ ਨੇ ਵਧੀਆ ਕਾਰਗੁਜ਼ਾਰੀ ਦੇ ਅਧਾਰ ਤੇ ਰਾਸ਼ਟਰੀ ਓ.ਡੀ.ਓ.ਪੀ (ਵਨ ਡਿਸਟਰਿਕਟ ਵਨ ਪ੍ਰੋਡੈਕਟ) ਐਵਾਰਡ ਹਾਸਲ ਕੀਤਾ ਹੈ। ਇਹ ਐਵਾਰਡ…

ਐੱਸ.ਬੀ.ਆਰ.ਐੱਸ ਗੁਰੂਕੁਲ ਸਕੂਲ ਵਿੱਚ ਮਨਾਈ ‘ਧੀਆਂ ਦੀ ਲੋਹੜੀ’

ਨੰਨੀਆਂ ਧੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਤੋਹਫੇ ਦੇ ਕੇ ਕੀਤਾ ਗਿਆ ਸਨਮਾਨਿਤ : ਪਿ੍ਰੰਸੀਪਲ ਧਵਨ ਕੁਮਾਰ ਕੋਟਕਪੂਰਾ/ਮੋਗਾ, 13 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਐੱਸ.ਬੀ.ਆਰ.ਐੱਸ. ਗੂਰੂਕੁਲ ਸਕੂਲ ’ਚ ਲੋਹੜੀ ਦਾ…

ਐੱਫ.ਆਈ.ਆਰ. ਦੀਆਂ ਕਾਪੀਆਂ ਸਾੜ ਕੇ ਮਨਾਵਾਂਗੇ ਲੋਹੜੀ : ਸਹੋਤਾ

ਕੋਟਕਪੂਰਾ, 12 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਗੁਰੂ ਰਵਿਦਾਸ ਮੰਦਿਰ ’ਚ ਇਕ ਮੀਟਿੰਗ ਕੀਤੀ ਗਈ, ਜਿਸ ’ਚ ਐਸ.ਸੀ./ਬੀ.ਸੀ. ਮਹਾਂਪੰਚਾਇਤ ਦੇ ਝੰਡੇ ਹੇਠ ਫੇਜ 7, ਮੋਹਾਲੀ…