Posted inਸਾਹਿਤ ਸਭਿਆਚਾਰ ਅਸ਼ਟਮ ਬਲਬੀਰਾ*** ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਅਸ਼ਟਮ ਬਲਬੀਰਾ ਕਿਹਾ ਜਾਂਦਾ ਹੈ।ਗੁਰੂ ਹਰਿਕ੍ਰਿਸ਼ਨ ਸਾਹਿਬ ਜੀ(੭ਜੁਲਾਈ੧੬੫੬_੩੦ਮਾਰਚ ੧੬੬੪)ਸਿੱਖਾਂ ਦੇ ਅੱਠਵੇਂ ਗੁਰੂ ਸਨ।ਆਪ ਜੀ ਦਾ ਜਨਮ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਮਾਤਾ ਕ੍ਰਿਸ਼ਨ ਕੌਰ… Posted by worldpunjabitimes July 19, 2025
Posted inਸਾਹਿਤ ਸਭਿਆਚਾਰ ਸਾਉਣ ਦਾ ਮਹੀਨਾ ਸਾਉਣ ਦਾ ਮਹੀਨਾ ਮਾਹੀਆ ਅੱਜ ਗਿਆ ਚੜ੍ਹ ਵੇ,ਤੇਰੀਆਂ ਯਾਦਾਂ ਨੇ ਆ ਕੇ ਮੇਰਾ ਦਿਲ ਲਿਆ ਫੜ ਵੇ।ਕਾਲੀਆਂ ਘਟਾਵਾਂ ਅੰਬਰ ਤੇ ਛਾ ਗਈਆਂ ਨੇ,ਹੌਲੀ, ਹੌਲੀ ਕਣੀਆਂ ਵੀ ਪੈਣ ਲੱਗ ਪਈਆਂ ਨੇ।ਹਾੜ੍ਹ… Posted by worldpunjabitimes July 19, 2025
Posted inਸਾਹਿਤ ਸਭਿਆਚਾਰ ਜਿਸੁ ਡਿਠੇ ਸਭਿ ਦੁਖਿ ਜਾਇ ਸਿਰਲੇਖ ਵਿੱਚ ਲਿਖੀ ਪੰਕਤੀ ਅਸਲ ਵਿੱਚ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (1666-1708) ਦੁਆਰਾ ਰਚੀ 'ਚੰਡੀ ਦੀ ਵਾਰ' ਦੀ ਪਹਿਲੀ ਪਉੜੀ ਹੈ, ਜੋ ਮੂਲ ਰੂਪ ਵਿੱਚ ਇਸ ਪ੍ਰਕਾਰ ਹੈ:… Posted by worldpunjabitimes July 19, 2025
Posted inਸਾਹਿਤ ਸਭਿਆਚਾਰ ਤਾਂਤਰਿਕ ਇੰਝ ਵੀ ਲੁੱਟ ਕਰ ਜਾਂਦੇ ਹਨ – ਤਰਕਸ਼ੀਲ ਤਰਕਸ਼ੀਲਾਂ ਵੱਲੋਂ ਅੰਧਵਿਸ਼ਵਾਸਾਂ ਦੇ ਭਰਮ ਜਾਲ ਵਿੱਚੋਂ ਨਿਕਲਣ ਦਾ ਸੁਨੇਹਾ ਭਾਰਤ ਦੇ ਮਿਹਨਤੀ ਤੇ ਇਮਾਨਦਾਰ ਲੋਕ ਅਖੌਤੀ ਸਿਆਣਿਆਂ ਦੇ ਭਰਮ ਜਾਲ ਵਿਚੋਂ ਨਿਕਲ ਨਹੀਂ ਰਹੇ। ਅਖੌਤੀ ਸਿਆਣੇ ਉਨ੍ਹਾਂ ਨੂੰ ਲੁੱਟਣ,ਠੱਗਣ… Posted by worldpunjabitimes July 18, 2025
Posted inਸਾਹਿਤ ਸਭਿਆਚਾਰ ਮੁਬਾਰਕ ਬੇਗ਼ਮ : ਹਮਾਰੀ ਯਾਦ ਆਏਗੀ… ਮੁਬਾਰਕ ਬੇਗਮ (5 ਜਨਵਰੀ 1936-18 ਜੁਲਾਈ 2016) ਇੱਕ ਭਾਰਤੀ ਗਾਇਕਾ ਸੀ, ਜਿਸਨੇ ਹਿੰਦੀ ਅਤੇ ਉਰਦੂ ਭਾਸ਼ਾਵਾਂ ਵਿੱਚ ਗਾਇਆ। ਉਹ 1950 ਅਤੇ 1960 ਦੇ ਦਹਾਕੇ ਦੌਰਾਨ ਬਾਲੀਵੁੱਡ ਫਿਲਮਾਂ ਵਿੱਚ ਇੱਕ ਚਰਚਿਤ… Posted by worldpunjabitimes July 18, 2025
Posted inਸਾਹਿਤ ਸਭਿਆਚਾਰ ਅਸੰਖਾਂ ਵਰਸ਼ੋ ਮੇਘ ਜੀ ਬਿਲਮ ਨਾ ਕਰੋਇਕ ਕਣੀ ਮੇਘ ਦੀਸੋਹਣਾ ਸੰਗੀਤ ,ਨਾਦ ਅਸੰਖਾਂਇਕ ਪੱਤੀ ਤੇਇਕ ਕਣੀ ਤਰਿੱਪ।ਜਦੋਂ ਸਰੀਰ ਤੇ ਇਕ ਕਣੀ ਪੈਂਦੀਟੀਨ ਦੀ ਛੱਤ ਤੇ ਕਣੀ ਮੇਘ ਦੀ ਗਿਰਦੀ ਟਿੱਕ ਦਾ… Posted by worldpunjabitimes July 17, 2025
Posted inਸਾਹਿਤ ਸਭਿਆਚਾਰ ਵਿਗਿਆਨਕ ਵਿਚਾਰਾਂ ਦੇ ਧਾਰਨੀ ਹੋਣਾ ਵਕ਼ਤ ਦੀ ਮੁੱਖ ਲੋੜ – ਤਰਕਸ਼ੀਲ ਅੰਧਵਿਸ਼ਵਾਸ ਲੋਕਾਂ ਦੀ ਜਾਨ ਦੇ ਖੋਹ -ਮਾਸਟਰ ਪਰਮ ਵੇਦ ਅਜ ਦਾ ਯੁੱਗ ਵਿਗਿਆਨ/ਕੰਮਪਿਊਟਰ ਦਾ ਯੁੱਗ ਹੈ ਇਸ ਤੋਂ ਅੱਗੇ ਵੀ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ)ਦਾ ਯੁੱਗ ਬਣ ਗਿਆ ਹੈ ਪਰ ਦੂਜੇ… Posted by worldpunjabitimes July 16, 2025
Posted inਸਾਹਿਤ ਸਭਿਆਚਾਰ ਲੋੜਵੰਦਾਂ,ਗਰੀਬ ਬੱਚਿਆਂ ਦੀ ਮੱਦਦ, ਸਿੱਖਿਆ ਅਤੇ ਸਮਾਜ ਭਲਾਈ ਨੂੰ ਸਮਰਪਿਤ ਹੈ ਅਧਿਆਪਕਾਂ ਰੰਜ਼ਨਾ ਰਾਣੀ। ਇਕ ਪਾਸੇ ਜਿੱਥੇ ਲੜਕੀਆਂ ਨੂੰ ਲੜਕਿਆਂ ਨਾਲੋਂ ਘੱਟ ਸਮਝਿਆ ਜਾਂਦਾ ਹੈ, ਉਥੇ ਰੰਜ਼ਨਾ ਰਾਣੀ ਨੇ ਆਪਣੀਆਂ ਉਪਲੱਬਧੀਆਂ ਹਾਸਲ ਕਰ ਕੇ ਲੜਕੀਆਂ ਲੜਕਿਆਂ ਨਾਲੋਂ ਕਿਸੇ ਵੀ ਖੇਤਰ ’ਚ ਘੱਟ ਨਹੀਂ, ਦੀ… Posted by worldpunjabitimes July 15, 2025
Posted inਸਾਹਿਤ ਸਭਿਆਚਾਰ ਜਦੋਂ ਮੈਂ ਲੈਬ ਤੋਂ ਵੱਡਾ ਡਿਸਕਾਊਂਟ ਲਿਆ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਣਾ ਆਮ ਲੋਕਾਂ ਲਈ ਸੌਖਾ ਨਹੀਂ ਕਿਉਂ ਕਿ ਟੈਸਟ , ਦਵਾਈਆਂ , ਇੰਜੈਕਸ਼ਨ , ਥਰੇਪੀਆਂ ਆਦਿ ਬਹੁਤ ਮਹਿੰਗੀਆਂ ਹਨ ।ਪੰਜਾਬ ਸਰਕਾਰ ਨੇ ਸਾਰਿਆਂ ਲਈ ਦਸ… Posted by worldpunjabitimes July 15, 2025
Posted inਸਾਹਿਤ ਸਭਿਆਚਾਰ ਮੇਲਾ ਸੁਬਹ-ਸਵੇਰੇ ਘਰ ਦੇ ਵਿਹੜੇ ਵਿੱਚ ਟਹਿਲਦਿਆਂ ਜਦ ਮੈਂ ਅਸਮਾਨ ਵੱਲ ਛਾਤ ਮਾਰੀ ਤਾਂ ਪੂਰਾ ਅਸਮਾਨ ਕਾਲੀਆਂ ਘਟਾਵਾਂ ਨਾਲ ਘਿਰਿਆ ਹੋਇਆ ਸੀ। ਤੇਜ਼ ਹਵਾ ਦੇ ਨਾਲ ਉਹ ਕਾਲੇ ਬੱਦਲ ਬੜੀ ਤੇਜ਼ੀ… Posted by worldpunjabitimes July 15, 2025