ਡਾ.ਬੀ.ਆਰ.ਅੰਬੇਡਕਰ- ਭਾਰਤ ਦੇ ਹੋ ਸਿਰ ਤਾਜ

ਸਾਡੀ ਜ਼ਿੰਦਗੀ ਹੁੰਦੀ ਸੀ ਗ਼ੁਲਾਮ,ਸਾਨੂੰ ਕਰਵਾਇਆ ਏ ਤੁਸੀਂ ਆਜ਼ਾਦ।ਹੱਕ ਨੇ ਸਾਨੂੰ ਦਿਵਾਏ ਤੁਸੀਂ,ਸੁੱਖ ਸਾਡੀ ਝੋਲੀ ਪਾਏ ਤੁਸੀਂ।ਕੀਤੀ ਰੌਸ਼ਨੀ ਵਿੱਚ ਹਨੇਰੇ ਸੰਸਾਰ,ਦਿੱਤੇ ਸਾਨੂੰ ਤੁਸੀਂ ਸਾਡੇ ਅਧਿਕਾਰ।ਬਾਕਮਾਲ ਤੁਸੀਂ ਲਿਖਕੇ ਸੰਵਿਧਾਨ,ਦੁਨੀਆ ਦੀ ਤੁਸੀਂ…

ਪੰਜਾਬੀ ਗ਼ਜ਼ਲ

ਉਮਰਾਂ ਦੇ ਦੁੱਖ ਜਾਲ ਰਿਹਾਂ ਵਾਂਚਾਰ ਦਿਹਾੜੇ ਨਾਲ਼ ਰਿਹਾ ਵਾਂ ਤੇਰੇ ਭਾਣੇ ਮੰਦਾ ਸੀ ਮੈਂਲੋਕਾਂ ਵਿੱਚ ਮਿਸਾਲ ਰਿਹਾ ਵਾਂ ਤੈਂ ਜੇਹੇ ਨਖ਼ਰੇ ਮੈਂ ਨਹੀਂ ਕੀਤੇਮੈਂ ਵੀ ਪੁੱਤਰਾ ਬਾਲ਼ ਰਿਹਾ ਵਾਂ…

ਸੁਖਬੀਰ ਸਿੰਘ ਬਾਦਲ ਮੁੜ ਅਕਾਲੀ ਦਲ ਦੇ ਮੁੜ ਪ੍ਰਧਾਨ : ਸਿੱਖ ਸੰਸਥਾਵਾਂ ਦਾ ਭਵਿਖ…….?

ਅਕਾਲੀ ਦਲ ਬਾਦਲ ਧੜੇ ਦੇ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਡੈਲੀਗੇਟ ਇਜਲਾਸ ਵਿੱਚ ਸੁਖਬੀਰ ਸਿੰਘ ਬਾਦਲ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣੇ ਗਏ ਹਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ…

ਤਲਵੰਡੀ ਸਾਬੋ ਦੀ ਵਿਸਾਖੀ

ਆਈ ਹੈ ਵਿਸਾਖੀ ਤਲਵੰਡੀ ਚੱਲੀਏਦੋਸਤਾਂ, ਯਾਰਾਂ ਨੂੰ ਵੀ ਸੁਨੇਹੇ ਘੱਲੀਏ। ਏਥੇ ਆਏ ਸਨ ਸਾਡੇ ਦਸਮ ਪਿਤਾਗੁਰੂ ਗ੍ਰੰਥ ਸਾਰਾ ਉਨ੍ਹਾਂ ਦਿੱਤਾ ਸੀ ਲਿਖਾ। ਬਚੀ ਹੋਈ ਸਿਆਹੀ ਨਾਲ਼ੇ ਸਭ ਕਲਮਾਂਪਾਣੀ ਵਿੱਚ ਸਾਰਾ…

ਔਰਤਾਂ ਅਤੇ ਪਛੜੀਆਂ ਜਾਤਾਂ ਲਈ ਡਾ. ਅੰਬੇਡਕਰ ਦਾ ਯੋਗਦਾਨ

ਭਾਰਤ ਰਤਨ ਡਾ. ਅੰਬੇਡਕਰ ਨੇ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਦੇ ਚੁੰਗਲ ਤੋਂ ਮੁਕਤ ਕਰਵਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਨਾਲ ਨਾਲ ਦੇਸ਼ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੀ…

ਸਮਾਜੀ ਹਿੱਤਾਂ ਦਾ ਆਲੰਬਰਦਾਰ-ਡਾ. ਭੀਮ ਰਾਓ ਅੰਬੇਡਕਰ

ਡਾਕਟਰ ਭੀਮ ਰਾਓ ਅਬੇਡਕਰ ਨੂੰ ਦਲਿਤ ਲੋਕਾਂ ਦੇ ਮਸੀਹਾ ਵਜੋਂ ਜਾਣਿਆ ਜਾਂਦਾ ਹੈ।ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ਨੇ ਸਮਾਜਿਕ.ਆਰਥਿਕ,ਧਾਰਮਿਕ,ਰਾਜਨਿਤਕ ਪੱੱਧਰਾਂ ਤੇ ਸਦੀਆਂ ਤੋਂ ਹੰਢਾ ਰਹੇ ਅਣਮਨੁੱਖੀ ਭੇਦ ਭਾਵ ਦੇ…

ਵਿਸਾਖੀ

ਚੜ੍ਹਿਆ ਵਿਸਾਖ ਮਹੀਨਾਂ ,ਮਨਾਓ ਵਿਸਾਖੀ ਨੂੰ ,ਯਾਦ ਕਰੋ ਇਸ ਨਾਲ ਜੁੜੀ ਹਰ ਇੱਕ ਸਾਖ਼ੀ ਨੂੰ । ਜ਼ਮੀਨ ਨਾਲ ਜੁੜ੍ਹੇ ਲੋਕਾਂ ਦਾ ਇਹ ਤਿਉਂਹਾਰ ਹੈ,ਖੇਤੋਂ ਘਰ ਆਉਂਦੀ ਸੋਨ ਰੰਗੀ ਜਿਹੀ ਬਹਾਰ…

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ।।

ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਮੋਹੁ।। ਜੇਲ ਵਿਸਾਖ ਦਾ ਮਹਿਨਾ ਆਵੇ ਤਾਂ ਇਹ ਮਹਿਨਾ ਮੇਰੇ ਲਈ ਸੁਹਾਵਣਾ ਹੈ। ਹਰ ਇਕ ਮਨੁੱਖ ਦੀ ਇੱਛਾ ਹੈ ਕਿ ਜੇ ਵੈਸਾਖ ਦਾ…

ਖਾਲਸਾ ਪੰਥ ਸ਼ਜਾਇਆ

ਵਿਸਾਖੀ ਵਾਲੇ ਦਿਨਗੁਰੁ ਦਸਵੇਂ ਕੌਤਿਕ ਵਰਤਾਇਆਲੈ ਕੇ ਸੀਸ ਪੰਜ ਪਿਆਰਿਆਂਖਾਲਸਾ ਪੰਥ ਸਜਾਇਆ।ਇਹ ਆਲੌਕਿਕ ਨਜ਼ਾਰਾਵੇਖ ਸੰਗਤ ਸੀਸ ਝੁਕਾਇਆਇਕੋ ਬਾਟੇ ‘ਚ ਅੰਮ੍ਰਿਤ ਛਕਾ ਕੇਜਾਤ ਪਾਤ ਦਾ ਭੇਦ ਮਿਟਾਇਆ।ਨੀਚ ਜਾਤ ਨੂੰ ਗਲੇ ਲਗਾ…

ਤੇਰੇ ਵਾਂਗੂੰ ਵਿਸਾਖੀ ਨੂੰ ਕਿਸਨੇ ਮਨਾਉਣਾ

ਵਿਸਾਖੀ ਸ਼ਬਦ 'ਵਿਸਾਖ' ਤੋਂ ਬਣਿਆ ਹੈ, ਜੋ ਨਾਨਕਸ਼ਾਹੀ ਸੰਮਤ ਦਾ ਦੂਜਾ ਮਹੀਨਾ ਹੈ। ਇਹ ਮਹੀਨਾ ਗਰਮੀਆਂ ਦੇ ਆਰੰਭ ਅਤੇ ਕਣਕ ਦੀ ਵਾਢੀ ਵੱਲ ਸੰਕੇਤ ਕਰਦਾ ਹੈ। ਵਿਸਾਖੀ ਦਾ ਤਿਉਹਾਰ ਪੁਰਾਤਨ…