ਦੁਨੀਆਂ ਨੂੰ ਹੋਮਿਓਪੈਥਿਕ ਦਵਾਈ ਦੇ ਰੂਪ ਵਿੱਚ ਇੱਕ ਵੱਡੀ ਸੌਗਾਤ ਦੇਣ ਵਾਲੇ ਡਾ. ਹੈਨੇਮਨ

ਹੋਮਿਓਪੈਥਿਕ ਕੁਦਰਤ ਦਾ ਇਕ ਅਨਮੋਲ ਖਜ਼ਾਨਾ ਹੈ। ਲ਼ਾ-ਇਲਾਜ ਰੋਗੀਆਂ ਨੂੰ ਹੀ ਸਿਰਫ ਹੋਮੀਓਪੈਥੀ ਦਵਾਈ ਹੀ ਠੀਕ ਕਰਦੀ ਹੈ। ਇਸ ਗੱਲ ਦਾ ਦਾਅਵਾ ਹੋਰਨਾਂ ਪ੍ਰਣਾਲੀਆਂ ਨਾਲ ਇਲਾਜ ਕਰ ਰਹੇ ਡਾਕਟਰਾਂ ਨੇ…

ਕਬੀਰ ਕਾਲਿ ਕਰੰਤਾ ਅਬਿਹ ਕਰੁ”***

ਰੋਜ਼ ਮਨ ਅੱਜ ਨੂੰ ਟਾਲਦਾ ਪਿਆ ਹੈ। ਕੱਲ ਤੇ ਗੱਲਾਂ ਸੁੱਟ ਰਿਹਾ ਹੈ। ਜਿਹੜਾ ਅੱਜ ਟਾਲਦਾ ਪਿਆ ਹੈ ਆਉਣ ਵਾਲਾ ਕੱਲ ਕਦੀ ਵੀ ਸੁਨਹਿਰੀ ਨਹੀਂ ਬਣ ਸਕਦਾ।ਜਿਹੜਾ ਕੰਮ ਤੂੰ ਕੱਲ…

ਤੂੰ ਹੁਨਰ ਨਾ ਪਛਾਣਿਆ

ਸਾਥੋਂ ਵੀ ਛਿੱਟੇ ਮਾਰ ਨਹੀਂ ਹੋਏ,ਛੱਡ ਸਾਨੂੰ ਲੱਗ ਗਿਆ ਤੂੰਆਖੇ ਗੈਰਾਂ ਦੇ। ਕੰਮ ਨਹੀਂ ਆਉਂਦੇਕਦੇ ਫੋਕੇ ਫੈਂਟਰ,ਇਹ ਤਾਂ ਕੰਮ ਨੇ ਜੀ ਕਾਇਰਾਂ ਦੇ। ਪੁਰਾਣੀ ਮਿਹਨਤ ਤੇ ਫਿਰਿਆ ਗਿਆ ਪਾਣੀ, ਨਵੇਂ…

ਸਕੂਲ

ਸਾਰੇ ਜ਼ਿੰਦਗੀ ਦੇ ਸਿੱਖਣ ਅਸੂਲ ਚੱਲੀਏ,ਆਓ ਬੱਚਿਓ ਸਰਕਾਰੀ ਸਕੂਲ ਚੱਲੀਏ।ਚੰਗਿਆਂ ਦੀ ਕਰੀਦੀ ਚੰਗੀ ਰੀਸ ਬੱਚਿਓ,ਲੱਗਣੀ ਨੀ ਥੋਡੀ ਕੋਈ ਇੱਥੇ ਫੀਸ ਬੱਚਿਓ।ਆਜੋ ਦਾਖਲਾ ਕਰਾਓ ਤੇ ਪੜ੍ਹਾਈ ਕਰੀਏ,ਸਮੇਂ ਦੇ ਪਾਬੰਦ ਲੈਕੇ ਆਪਾਂ…

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ।।(ਆੰਕ੧੧)

ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਹੀ ਘਟਾ ਵਿਚ ਪੂਰਵਕ ਹੈ। ਸਾਰਿਆਂ ਥਾਵਾਂ ਤੇ ਉਹ ਆਪ ਸਮਾਏ ਹਨ। ਗੁਰੂ ਜੀ ਸਾਨੂੰ ਬਾਣੀ ਗੁਰੂ ਗ੍ਰੰਥ ਸਾਹਿਬ ਜੀ। ਵਿਚੋਂ ਹੀ ਦਸਦੇ ਹਨ। ਸਾਨੂੰ…

ਪੰਜਾਬੀ ਸਿਨੇਮਾ ਦੇ ਮਾਣ ‘ਚ ਵਾਧਾ ਕਰੇਗੀ ਸਿੱਖ ਕੌਮ ਦੀਆਂ ਸ਼ਹਾਦਤਾਂ ਅਤੇ ਬਹਾਦਰੀ ਨਾਲ ਜੁੜੀ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ‘ਅਕਾਲ’

ਸਿੱਖ ਕੌਮ ਦੀਆਂ ਸ਼ਹਾਦਤਾਂ, ਬਹਾਦਰੀ ਅਤੇ ਹੌਂਸਲੇ ਨੂੰ ਪਰਦੇ ਤੇ ਪੇਸ਼ ਕਰਦੀ ਗਿੱਪੀ ਗਰੇਵਾਲ ਦੀ ਨਵੀਂ ਫਿਲਮ 'ਅਕਾਲ' ਆਗਾਮੀ 10 ਅਪ੍ਰੈਲ ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਹੀ ਹੈ।ਜੋ ਕਿ ਪਿਛਲੇ…

ਬਾਬੂ ਸਿੰਘ ਰੈਹਲ ਦੀ ਸਵੈ-ਜੀਵਨੀ ‘ਵਹਿਣ ਦਰਿਆਵਾਂ ਦੇ’ ਪ੍ਰੇਰਨਾ ਸ੍ਰੋਤ

ਬਾਬੂ ਸਿੰਘ ਰੈਹਲ ਦੀ ਸਵੈ-ਜੀਵਨੀ ‘ਵਹਿਣ ਦਰਿਆਵਾਂ ਦੇ’ ਦਿਹਾਤੀ ਸਭਿਆਚਾਰ, ਸਰਕਾਰੀ ਤੰਤਰ ਤੇ ਨੌਕਰੀਤੰਤਰ ਦੀ ਪ੍ਰਣਾਲੀ ਦਾ ਨਮੂਨਾ ਹੈ। ਇਹ ਸਵੈ-ਜੀਵਨੀ ਪਰੰਪਰਾਗਤ ਢੰਗ ਨਾਲ ਲਿਖੀਆਂ ਗਈਆਂ ਜੀਵਨੀਆਂ ਵਰਗੀ ਨਹੀਂ ਹੈ।…

ਲੋਭੀ ਕਾ ਵੇਸਾਹੁ ਨ ਕਰੀਜੈ *

ਇਹ ਗੁਰੂ ਅਮਰਦਾਸ ਜੀ ਆਖਦੇ ਹਨ। ਸਾਡੀ ਜ਼ਿੰਦਗੀ ਦੀ ਰੂਹਾਨੀ ਤਰੱਕੀ ਵਾਸਤੇ ਬਖਸ਼ਿਸ਼ ਕੀਤੇ। ਜਿਹੜਾ ਬੰਦਾ ਲੋਭੀ, ਲਾਲਚੀ ਤੇ ਸੁਆਰਥੀ ਹੈਜਿਥੋਂ ਤੱਕ ਵਾਹ ਲੱਗੇ ਉਸ ਲਾਲਚੀ ਬੰਦੇ ਦਾ ਕਦੀ ਵੀ।…

ਮੂਰਖ਼ਾਂ ਦਾ ਦਿਨ (ਐਪਰਲ ਫੂਲ ਡੇ)

ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ,ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ , ਐਪਰਲ ਫੂਲ ਡੇ ਜੋ ਕਿ ਅਪ੍ਰੈਲ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਮੂਰਖ਼ ਦਿਵਸ ਵਜੋਂ ਵੀ…

ਅਜਿਹਾ ਸਵਰਗ ਮੈਂ ਧਰਤੀ ਤੇ ਚਾਹਾਂ

ਤੂੰ ਮੇਰੀ ਮਸਜਿਦ ਵਿੱਚ ਆ ਜਾਹ ,ਮੈਂ ਤੇਰੇ ਮੰਦਰ ਵਿੱਚ ਆਵਾਂ।ਇੱਕ ਦੂਜੇ ਨੂੰ ਖੁਸ਼ ਰਹਿਣ ਲਈ,ਰਲ਼-ਮਿਲ਼ ਆਪਾਂ ਦੇਈਏ ਦੁਆਵਾਂ। ਤੂੰ ਮੇਰੇ ਨਾਲ ਈਦ ਮਨਾਵੇਂ,ਮੈਂ ਤੇਰੇ ਨਾਲ ਦੀਵਾਲੀ ਮਨਾਵਾਂ। ਤੂੰ ਮੈਨੂੰ…