Posted inਸਾਹਿਤ ਸਭਿਆਚਾਰ ਭਾਈ ਗੁਰਦਾਸ ਜੀ ਵਾਰ10 ਵੀ ਪੋੜੀ ਦੂਜੀ**** ਮੈਂ ਹਰਨਾਖਸ਼ ਦੇ ਘਰ ਵਿਚ ਕੰਵਲ ਵਰਗਾ ਪ੍ਰਹਲਾਦ ਭਗਤ ਜਨਮਿਆਂ।ਹਰਨਾਖਸ਼ ਨੇ ਉਸ ਨੂੰ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜ ਦਿੱਤਾ ਤੇ ਪਾਂਧੇ ਦਾ ਚਿਤ ਪ੍ਰਸੰਨ ਹੋਇਆ। ਕਿਉਂਕਿ ਰਾਜ ਪੁਤਰ ਉਸ ਦਾ… Posted by worldpunjabitimes April 29, 2025
Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ ਓ.ਟੀ.ਟੀ ਪਲੇਟਫ਼ਾਰਮ ਤੇ ਰਿਲੀਜ਼ ਹੋਣ ਜਾ ਰਹੀ , ਦੁਨੀਆਂ ਭਰ ‘ਚ ਪੰਜਾਬੀ ਵੈੱਬ ਸੀਰੀਜ਼ “ਪੁੱਤਾਂ ਦੇ ਵਪਾਰੀ”:- ਡਾਇਰੈਕਟਰ ਭਗਵੰਤ ਕੰਗ ਸੂਖਮ ਸੋਚ ਦੇ ਮਾਲਕ ਚਰਚਿਤ ਡਾਇਰੈਕਟਰ ਤੇ ਫਿਲਮ ਰਚੇਤਾ ਭਗਵੰਤ ਕੰਗ ਜੀ , ਸਮਾਜ ਦੇ ਪਹਿਰੇਦਾਰ ਬਣ ਸਮਾਜਿਕ ਕੁਰੀਤੀਆਂ ਨੂੰ ਉਜਾਗਰ ਕਰਦੀਆਂ ਕਹਾਣੀਆਂ ਦੀ ਕੜੀ ਵਿੱਚ 'ਜੇ. ਐਸ. ਮੋਸ਼ਨ ਪਿਕਚਰਜ਼… Posted by worldpunjabitimes April 29, 2025
Posted inਸਾਹਿਤ ਸਭਿਆਚਾਰ ਗ਼ਜ਼ਲ ਜਿਨ੍ਹਾਂ ਨੇ ਟਿੱਚ ਸਮਝੀ ਦੋਸਤੀ ਸਾਡੀ,ਕਿਵੇਂ ਉਹ ਜਰਨਗੇ ਕੋਈ ਖ਼ੁਸ਼ੀ ਸਾਡੀ?ਅਸੀਂ ਹਾਂ ਧੰਨਵਾਦੀ ਬਹੁਤ ਦੁੱਖਾਂ ਦੇ,ਇਹ ਕੁਝ ਲਿਸ਼ਕਾ ਗਏ ਨੇ ਜ਼ਿੰਦਗੀ ਸਾਡੀ।ਗੁਜ਼ਾਰਨ ਲੱਗੇ ਜੀਵਨ ਸਾਡੇ ਵਾਂਗੂੰ ਉਹ,ਜਿਨ੍ਹਾਂ ਨੂੰ ਚੰਗੀ ਲੱਗੀ… Posted by worldpunjabitimes April 28, 2025
Posted inਸਾਹਿਤ ਸਭਿਆਚਾਰ ਬੇਗਾਨੇ ਵੀ ਤਾਂ ਨਹੀਂ ਉਹ ਮੇਰੇ ਅਰਮਾਨਾਂ ਦੀ ਕਿਆਰੀਭਾਂਵੇ ਅੱਜ ਉਜਾੜ ਗਏ ਨੇ ਉਹ।ਬਣਾਈ ਸੀ ਘਾਹ ਫੂਸ ਦੀ ਕੁੱਲੀਉਹ ਵੀ ਸਾੜ ਗਏ ਨੇ ਉਹ।ਠੰਡ ਦਾ ਕੁੱਟਿਆ ਠਰ ਰਿਹਾਮਹਿਲਾਂ ਦੀ ਨੀਂਹ ਧਰ ਗਏ ਉਹ।ਗਰੇਵਾਲ ਗੈਰਾਂ ਤੇ… Posted by worldpunjabitimes April 28, 2025
Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ ਬਹਾਦਰੀ ਅਤੇ ਦਲੇਰੀ ਦੀ ਗਾਥਾ ਹੈ ਫ਼ਿਲਮ ਅਕਾਲ ਪੰਜਾਬ ਯੋਧਿਆਂ ਅਤੇ ਸੂਰਬੀਰਾਂ ਦੀ ਧਰਤੀ ਹੈ।ਇਸੇ ਕਰਕੇ ਪੰਜਾਬ ਦੇ ਜੰਮਿਆਂ ਲਈ ਨਿੱਤ ਮੁਹਿੰਮਾਂ ਵਰਗੇ ਕਥਨ ਵਿਸ਼ਵ ਪ੍ਰਸਿੱਧ ਹਨ। ਘੋੜੇ ਦੀਆਂ ਕਾਠੀਆਂ ਇਹਨਾਂ ਦੇ ਘਰ ਅਤੇ ਭੁੱਜੇ ਛੋਲੇ ਇਹਨਾਂ ਦਾ… Posted by worldpunjabitimes April 27, 2025
Posted inਸਾਹਿਤ ਸਭਿਆਚਾਰ ਸਿਆਸਤ ਵਿੱਚ ਸਿਆਸਤ ਰੂਬੀ ਨਾਮਵਰ ਚਿਹਰਾ, ਜੋ ਕਿ ਇੱਕ ਸਮਾਜ ਸੇਵਿਕਾ ਹੈ। ਉਸ ਵੱਲ ਨਜ਼ਰ ਇੱਕ ਸਿਆਸੀ ਲੀਡਰ ਦੀ ਪੈਂਦੀ ਹੈ। ਉਹ ਰੂਬੀ ਨਾਲ ਸੰਪਰਕ ਕਰਦਾ ਹੈ ਅਤੇ ਉਸਨੂੰ ਕਹਿੰਦਾ ਹੈ ਭੈਣ ਜੀ… Posted by worldpunjabitimes April 27, 2025
Posted inਸਾਹਿਤ ਸਭਿਆਚਾਰ ਜੈ ਤਨਿ ਬਾਣੀ ਵਿਸਰਿ ਜਾਇ।। ਜਿਉਂ ਪਕਾ ਰੋਗੀ ਵਿਲਲਾਇ।। ਜਿਸ ਮਨੁੱਖ ਨੂੰ ਨਾਮ ਬਾਣੀ ਭੁੱਲ ਜਾਂਦੀ ਹੈ। ਪ੍ਰਮੇਸ਼ਰ ਭੁੱਲ ਜਾਂਦਾ ਹੈ। ਉਸ ਦੀ ਹਾਲਤ ਕੋਠੜੀਆਂ ਜੈਸੀ ਹੁੰਦੀ ਹੈ।ਉਸ ਜੀਵ ਦੀ ਹਾਲਤ ਹਜੂਰ ਦੱਸਦੇ ਹਨ।ਹੇ ਭਾਈ ਉਹ ਜੀਵ ਮੁੜ ਦੁਖੀ… Posted by worldpunjabitimes April 26, 2025
Posted inਸਾਹਿਤ ਸਭਿਆਚਾਰ ਚੰਦਰਾ ਗੁਆਂਢ ਨਾ ਹੋਵੇ : ਪਹਿਲਗਾਮ ਕਤਲੇਆਮ ਦਾ ਦੁਖਾਂਤ ਜੰਮੂ ਕਸ਼ਮੀਰ ਵਿੱਚ ਪਹਿਲਗਾਮ ਦੀ ਬੈਸਰਾਨ ਘਾਟੀ ਵਿੱਚ 22 ਅਪ੍ਰੈਲ 2025 ਨੂੰ ਕਥਿਤ ਅਤਵਾਦੀਆਂ ਨੇ ਇੱਕ ਸਮੁਦਾਇ ਦੇ ਯਾਤਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿਹੜੇ ਸੈਲਾਨੀ ਕੁਦਰਤ ਦੀ… Posted by worldpunjabitimes April 26, 2025
Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ ਚਰਚਿਤ ਫਿਲਮ ਲੇਖਿਕਾ ਸਿੰਮੀਪ੍ਰੀਤ ਕੌਰ ਜੀ ਨੇ ਸੰਗੀਤਕ ਖੇਤਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ। ਪੰਜਾਬੀ ਫਿਲਮ ਜਗਤ ਵਿੱਚ ਕੁੱਝ ਅਜਿਹੀਆਂ ਅਜ਼ੀਮ ਚਰਚਿਤ ਸਖਸ਼ੀਅਤਾਂ ਹਨ, ਜਿੰਨਾ ਉਪਰ ਵਾਹਿਗੁਰੂ ਦੀ ਅਪਾਰ ਕਿਰਪਾ ਹੁੰਦੀ ਹੈ। ਓਨਾਂ ਨੂੰ ਵਾਹਿਗੁਰੂ ਨੇ ਬਹੁ-ਕਲਾਵਾਂ ਦਾ ਵਿਸੇਸ਼ ਸਨਮਾਨ ਬਖਸ਼ਿਆਂ ਹੁੰਦਾ ਹੈ। ਅਜਿਹੀ… Posted by worldpunjabitimes April 25, 2025
Posted inਸਾਹਿਤ ਸਭਿਆਚਾਰ ਕਾਫਿਰੋ ਤੁਸੀਂ ਬੁਝਦਿਲ ਹੋ, ਕਾਫਿਰੋ ਤੁਸੀਂ ਬੁਝਦਿਲ ਹੋ,ਨਾਮਰਦ ਹੋ,ਨਿਹੱਤਿਆਂ ਨੂੰ ਗੋਲੀਆਂ ਮਾਰਨਾਕਿਹੜੀ ਸੂਰਮਗਤੀਹੈ ਤੁਹਾਡੀ। ਤੁਸੀਂ ਤਾਂ ਹੈਵਾਨ ਹੋਇਨਸਾਨ ਦੀ ਖੱਲ ਚਚੱਪਣੀ ਚ ਨੱਕ ਡੋਬਮਰੋ ਜ਼ਾਲਮੋਂ।ਕੀ ਵਿਗਾੜਿਆ ਸੀਉਹਨਾਂ ਤੁਹਾਡਾ, ਜਿਨ੍ਹਾਂ ਨੂੰ ਮਾਰਮੁਕਾਇਆ ਦਰਿੰਦਿਓ। ਤੁਸੀਂ ਨਫ਼ਰਤ… Posted by worldpunjabitimes April 24, 2025