ਮਾਂ ਬੋਲੀ

ਮਾਂ ਬੋਲੀ ਦਾ ਸਤਿਕਾਰ ਕਰੀਏ,,ਮਾਂ ਵਰਗਾ ਇਹਨੂੰ ਪਿਆਰ ਕਰੀਏ ,,ਨਾ ਵਿਸਾਰੀਏ ਇਹਨੂੰ ਦਿਲ ਚੋਂਮਾਂ ਬੋਲੀ ਦਾ ਪ੍ਰਚਾਰ ਕਰੀਏ,,ਆਓ ਮਾਂ ਬੋਲੀ ਦਾ ਸਤਿਕਾਰ ਕਰੀਏ ।। ਕਮਾਲ ਤੋਂ ਵੀ ਕਮਾਲ ਹੈ ਮਾਂ…

ਸਟੰਟ ਰਾਈਡਿੰਗ ‘ਚ ਵਿਕਰਮਪ੍ਰਤਾਪ ਸਿੰਘ ਨੂੰ ਲੋਕਾਂ ਦਾ ਮਿਲਿਆ ਪਿਆਰ

ਸ਼ੌਕ ਜਦੋਂ ਜਨੂੰਨ ਬਣ ਜਾਵੇ ਤਾਂ ਉਸਨੂੰ ਪੂਰਾ ਕਰਨ ਲਈ ਇਨਸਾਨ ਦਿਨ ਰਾਤ ਮਿਹਨਤ ਕਰਦਿਆਂ ਹਰ ਉਸ ਚੁਣੌਤੀ ਨੂੰ ਪਾਰ ਕਰਕੇ ਇਕ ਦਿਨ ਮੰਜ਼ਿਲ ‘ਤੇ ਜ਼ਰੂਰ ਪਹੁੰਚ ਜਾਂਦਾ ਹੈ। ਅਜਿਹੀਆਂ…

ਪਪੀਹੇ****

ਬਬੀਹਾ ਅਮ੍ਰਿੰਤ ਵੇਲੇ ਬੋਲਿਆਂਜਹਿ ਤਨੁ ਸੁਣੀ ਪੁਕਾਰ।ਬੰਸਤ ਰੁਤ ਆਈ ਪਪੀਹੇ ਬੋਲ ਬੰਸਤ ਰੁਤ ਨੇ ਆਪਣੇ ਰੰਗ ਫਿਜ਼ਾ ਵਿਚ ਘੋਲੇ ਹਨ।ਫੁੱਲਾਂ ਤੇ ਵੀ ਖੇੜਾ ਆਇਆਸੰਤਰੰਗੀ ਫੁੱਲ ਖਿੜੇ ਹਨ।ਬਸੰਤ ਰੁੱਤ ਆਈ ਸਭ…

ਯਥਾਰਥਵਾਦੀ ਤੇ ਅਗਾਂਹਵਧੂ ਕਹਾਣੀਕਾਰ  ਸੰਤੋਖ ਸਿੰਘ ਧੀਰ

      ਪੰਜਾਬੀ ਦੇ ਆਧੁਨਿਕ ਸਾਹਿਤਕਾਰਾਂ ਵਿੱਚ ਸੰਤੋਖ ਸਿੰਘ ਧੀਰ ਕਹਾਣੀਕਾਰ ਅਤੇ ਕਵੀ ਵਜੋਂ ਇੱਕ ਮਹੱਤਵਪੂਰਨ ਲੇਖਕ ਹੋ ਗੁਜ਼ਰਿਆ ਹੈ। ਉਸ ਦਾ ਜਨਮ 2 ਦਸੰਬਰ 1920 ਈ. ਨੂੰ ਪਿਤਾ…

ਕੋਟ ਫੱਤੇ ਦੇ ਟਿੱਬਿਆਂ ਦੀ ਕੰਡਿਆਈ ਵਿੱਚੋਂ ਉਗਿਆ ਗੁਲਾਬ ਦਾ ਫ਼ੁੱਲ : ਗੋਪਾਲ ਸਿੰਘ

ਤੰਗੀਆਂ ਤਰੁਸ਼ੀਆਂ ਬੁਲੰਦ ਹੌਸਲਿਆਂ ਅੱਗੇ ਬੌਣੀਆਂ ਹੋ ਜਾਂਦੀਆਂ ਹਨ, ਜਦੋਂ ਇਨਸਾਨ ਆਪਣੀ ਜ਼ਿੰਦਗੀ ਦਾ ਟੀਚਾ ਨਿਸਚਤ ਕਰਕੇ ਮਸਤ ਹਾਥੀ ਦੀ ਚਾਲ ਤੁਰਦਾ ਹੋਇਆ ਨਿੱਕੀਆਂ-ਮੋਟੀਆਂ ਅੜਚਣਾਂ ਨੂੰ ਮਧੋਲ ਕੇ ਅੱਗੇ ਵੱਧਦਾ…

!! ਰੱਬਾ ਕੈਸਾ ਰੱਬ ਏਂ ਤੂੰ !!

ਰੱਬਾ ਕੈਸਾ ਰੱਬ ਏਂ ਤੂੰਵੇਖੀ ਜਾਂਦਾ ਸਭ ਏਂ ਤੂੰ, ਜਾਤਾਂ-ਪਾਤਾਂ,ਵਹਿਮਾਂ-ਭਰਮਾਂ ਦਾ,ਮੁਕਾਉਂਦਾ ਕਿਉਂ ਨਹੀਂ ਜਭ੍ਹ ਏਂ ਤੂੰ, ਨਿਤ ਧੀਆਂ ਦੀ ਅਸਮਤ ਲੁੱਟੀ ਜਾਂਦੀ,ਕਿੱਥੇ ਰਿਹਾ ਹੁੰਦਾ ਫੱਬ ਏਂ ਤੂੰ, ਬੇਈਮਾਨ-ਰਿਸ਼ਵਤ ਖੋਰਾਂ ਨੂੰ,ਮਿੱਟੀ…

ਬਸੰਤ ਰੁੱਤ / ਕਵਿਤਾ

ਸਰਦ ਰੁੱਤ ਹੈ ਚੱਲੀ, ਬਸੰਤ ਰੁੱਤ ਹੈ ਆਈ।ਰੁੱਖਾਂ ਤੇ ਪੌਦਿਆਂ ਤੇ ਨਵਾਂ ਜੋਬਨ ਹੈ ਲਿਆਈ।ਮਨੁੱਖੀ ਸਰੀਰ 'ਚ ਖੂਨ ਦਾ ਵਹਾਅ ਹੈ ਤੇਜ ਹੋਇਆ,ਏਸੇ ਲਈ ਮਨੁੱਖਾਂ 'ਚ ਨਵੀਂ ਫੁਰਤੀ ਹੈ ਆਈ।ਖਿੜੇ…

ਬਸੰਤ ਪੰਚਮੀ****

ਜਦੋਂ ਬਸੰਤ ਰੁੱਤ ਆਵੇ ਸਭ ਦੇ ਦਿਲ ਖਿਲ, ਖਿਲ ਜਾਣ।ਮਸਤੀ ਵਿਚ ਸਭ ਗੀਤ ਗਾਂਦੇਫਿਰਣ।ਨੱਚਣ ਸਾਰੇ ਆਪਨੇ ਮਨ ਬਹਿਲਾਣ।ਜਦੋਂ ਬਸੰਤ ਰੁੱਤ ਆਪਨੇ ਰੰਗ ਬਿਰੰਗੇ ਰੰਗ ਦਿਖਾਵੇ।ਬਾਗ਼ਾਂ ਵਿੱਚ ਹਰਿਆਲੀ ਆਈ।ਫੂੱਲ ਗੁਲਾਬ ਦਾ…

ਸ਼੍ਰੋਮਣੀ ਕਵੀਸ਼ਰ ਬਾਬੂ ਰਜਬ ਅਲੀ ਜੀ ਦੀ ਪੋਤਰੀ ਰੋਹਾਨਾ ਰਜਬ ਅਲੀ ਨੂੰ ਲਾਹੌਰ ਵਿੱਚ ਦੂਜੀ ਵਾਰ ਮਿਲਦਿਆਂ

ਬਾਬੂ ਰਜਬ ਅਲੀ ਸਾਹੋ ਕੇ(ਮੋਗਾ) ਤੋਂ 1947 ਦੇ ਉਜਾੜੇ ਉਪਰੰਤ ਸਾਹੀਵਾਲ ਜਾ ਵੱਸੇ ਸਨ। ਰੂਹ ਸਾਹੋ ਕਿਆਂ ਵਿੱਚ ਹੀ ਰਹੀ। ਕਵੀਸ਼ਰੀ ਵਿੱਚ ਉਨ੍ਹਾਂ ਦੇ ਪੰਜ ਸੌ ਤੋਂ ਵੱਧ ਸ਼ਾਗਿਰਦ ਨੇ।…