ਜਯੋਤੀ ਜਗ ਪਈ

ਦਰਸ਼ਨ ਇੱਕ ਗਰੀਬ ਪਿਤਾ ਦਾ ਪੁੱਤਰ | ਉਸ ਦਾ ਪਿਤਾ ਮਿਹਨਤ ਮਜ਼ਦੂਰੀ ਕਰਕੇ ਘਰਾ ਦਾ ਗੁਜ਼ਾਰਾ ਚਲਾਉਂਦਾ | ਦਰਸ਼ਨ ਆਮ ਗ਼ਰੀਬ ਲੜਕਿਆਂ ਵਰਗਾ ਲੜਕਾ ਸੀ | ਪੜ੍ਹਾਈ ਵਿਚ ਦਰਮਿਆਨੇ ਦਰਜ਼ੇ…

ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ

ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ ਹਨ। ਇਨ੍ਹਾਂ ਤਖ਼ਤਾਂ ਅਤੇ ਉਨ੍ਹਾਂ ‘ਤੇ ਸ਼ਸ਼ੋਭਤ ਜਥੇਦਾਰ ਸਾਹਿਬਾਨ ਬਾਰੇ ਕੋਈ ਕਿੰਤੂ ਪ੍ਰੰਤੂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ…

ਰਿਲੀਜ਼ ਲਈ ਤਿਆਰ ਇਹ ਭਾਵਪੂਰਨ ਲਘੂ ਫ਼ਿਲਮ, ਲੀਡ ਭੂਮਿਕਾ ‘ਚ ਨਜ਼ਰ ਆਉਣਗੇ ਸੀਮਾ ਕੌਸ਼ਲ

   ਪੰਜਾਬੀ ਸਿਨੇਮਾਂ, ਲਘੂ ਫ਼ਿਲਮਜ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਕਈ ਨਿਰਮਾਤਾ ਅਤੇ ਨਿਰਦੇਸ਼ਕ ਇਨੀ ਦਿਨੀ ਅਲਹਦਾ ਕੋਸ਼ਿਸਾਂ ਨੂੰ ਅੰਜ਼ਾਮ ਦੇਣ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਅਤੇ ਕੀਤੇ ਜਾ…

ਥੋੜ੍ਹੇ ਵਕ਼ਤ ਦੀ ਜਿੰਦੜੀ

ਇੱਕ ਕਤਾਰ ਰਹਿ ਚੱਲਣਾ ਜਾਣਦੀ,ਦਾਣਾ ਮੂੰਹ ਵਿੱਚ ਲੈ ਸੰਭਲਣਾ ਜਾਣਦੀ।ਡਿੱਗ ਕੇ ਫਿਰ ਉੱਠ ਖੜ੍ਹਨਾ ਜਾਣਦੀ,ਮਿਹਨਤ ਦੇ ਨਾਲ ਕੰਮ ਕਰਨਾ ਜਾਣਦੀ।ਮਿੱਟੀ ਹੋ ਕੇ ਭਾਵੇਂ ਤੂੰ ਖੁਰ ਜਾਣਾ ਜਿੰਦਗੀ,ਥੋੜ੍ਹੇ ਵਕ਼ਤ ਦੀ ਜਿੰਦੜੀਏ…

|| ਨਾ ਸ਼ੁਕਰਾ  ਬੇ-ਕਦਰਾ  ਹੈ  ਬੰਦਾ ||

ਦੱਸੋ  ਕੇਹੋ  ਜਿਹਾ  ਨਾ ਸ਼ੁਕਰਾ,ਬਣ  ਬੈਠਾ  ਹੈ  ਬੰਦਾ।ਖੁੱਦ  ਦੇ  ਕੀਤੇ  ਕੰਮਾਂ  ਦਾ,ਸਾਂਭੀ  ਫਿਰੇ  ਪੂਰਾ  ਥੱਬਾ।। ਪਰ  ਰੱਬ  ਦੀਆਂ  ਰਹਿਮਤਾਂ,ਨੂੰ  ਐਵੀਂ  ਸਮਝੇ  ਬੰਦਾ।ਨਾਲੇ  ਲੋਕਾਂ  ਨੂੰ  ਸੁਣਾਵੇਂ,ਕਿ  ਰੱਬ  ਨੂੰ  ਦਿੱਤਾ  ਮੈਂ  ਚੰਦਾ।।…

,,,,,,ਅਕਾਲ ਦਾ ਤਖ਼ਤ,,,,,

ਬਿਆਨਬਾਜ਼ੀਆਂ,ਤਖ਼ਤ ਨੂੰ ਢਾਹ ਲੱਗਦੀ,ਕਰੋ ਮਸਲੇ ਬੈਠ ਕੇ ਹੱਲ ਸਿੰਘੋ। ਤਖ਼ਤ ਅਕਾਲ ਦਾ ਸਿੱਖੀ ਸਿਧਾਂਤ ਦੱਸੇ,ਮੀਰੀ ਪੀਰੀ ਦਾ ਦੱਸੇ ਵੱਲ ਸਿੰਘੋ। ਪੰਜ ਸਿੰਘਾਂ ਵਿੱਚ ਅਕਾਲ ਦਾ ਵਾਸ ਹੋਵੇ,ਹੁਕਮਨਾਮਾ ਹੋਵੇ ਅਟੱਲ ਸਿੰਘੋ।…

ਤੂੰ ਤੇ ਮੈਂ ?

ਤੂੰ ਝੂਮਦੀ ਕਣਕ ਦੇ ਚਾਅ ਵਰਗੀ,ਮੈਂ ਡੁੱਬੇ ਝੋਨੇ ਦੀ ਆਸ ਜਿਹਾ। ਤੂੰ ਚਸ਼ਮੇ ਦੇ ਜਲ ਦੀ ਤ੍ਰਿਪਤੀ ਜ੍ਹੀ,ਮੈਂ ਰੋਹੀ 'ਚ ਲੱਗੀ ਪਿਆਸ ਜਿਹਾ। ਤੂੰ ਤੋਹਫ਼ਾ ਮਿਲਣ 'ਤੇ ਖੁਸ਼ੀ ਜਿਹੀ,ਮੈਂ ਗੁਰਬਤ…

ਪਾਗਲ ਏਂ

ਵਰਗੀ ਦੇ ਵਿਚ ਹੱਥ ਪਾਇਆ ਈ ਪਾਗਲ ਏਂ।ਇਹ ਕੀ ਤੂੰ ਚੰਨ ਚੜਾਇਆ ਈ ਪਾਗਲ ਏੰ।ਪਹਿਲਾਂ ਏਸ ਸਮਾਗਮ ਵਿਚ ਪ੍ਰਧਾਨ ਬੜੇ,ਕਿਸ-ਕਿਸ ਨੂੰ ਹੋਰ ਬੁਲਾਇਆ ਈ ਪਾਗਲ ਏਂ।ਪਹਿਲਾਂ ਤੇਰੇ ਉਪਰ ਕਰਜ਼ਾ ਥੋੜ੍ਹਾ…

ਏਧਰ ਓੁਧਰ ਏਧਰ

ਕਿਸ ਨੇ ਅੱਗ ਲਗਾਈ ਏ ਏਧਰ ਓੁਧਰ ਏਧਰ।ਐਸੀ ਚੁਗ਼ਲੀ ਲਾਈ ਏ ਏਧਰ ਓੁਧਰ ਏਧਰ।ਰਿਸ਼ਵਤ ਵਾਲੇ ਖ਼ੂਨ ’ਚ ਉਸ ਨੇ ਕੋਠੀ ਪਾਈ ਹੈ,ਚਰਚਾ ਵਿਚ ਸੱਚਾਈ ਏ ਏਧਰ ਓੁਧਰ ਏਧਰ।ਤੇਜ਼ ਹਵਾ ਸਿਰ…

ਸੋਚ ਲੈ ਬੰਦਿਆ ਆਪੇ

ਮੈਂ ਮੋੜ ਵਾਲਾ ਸ਼ੀਸ਼ਾ,ਇੱਥੇ ਪਿੰਡ ਵਾਲਿਆਂ ਲਾਇਆ ਸੀ।ਮੇਰੇ ਵਰਗੇ ਤਿੰਨ ਹੋਰ ਖਰੀਦਣ ਲਈਪੈਸਾ ਬਦੇਸ਼ ਤੋਂ ਆਇਆ ਸੀ।ਇਕ ਸਾਲ ਮੈਂ ਵਾਹਨ ਚਾਲਕਾਂ ਨੂੰਸਾਫ ਰਸਤਾ ਦਰਸਾਇਆ ਸੀ।ਐਕਸੀਡੈਂਟ ਨਾਲ ਮਰਨ ਤੋਂਮੈਂ ਬਹੁਤਿਆਂ ਨੂੰ…