ਮੇਲਾ

ਮੇਲਾ ਨਾਉ ਮਿਲਨੇ ਦਾ ਕਰੀ ਨਾ ਗੱਲ ਵੈਰ ਦੀ ਕੋਈਦਿਲ ਦੀ ਫੁਲਵਾੜੀ ਚੋਂ ਤੂੰ ਵੰਡ ਪਿਆਰ ਭਰੀ ਖੁਸ਼ਬੋਈਕੀ ਲੈਣਾ ਬਦੀਆਂ ਤੋਂ ਸਿੱਖ ਲੈ ਰੁਠੜੇ ਯਾਰ ਮਨਾਉਣੇਖੁਸ਼ੀਆ ਦੇ ਪਲ ਸੱਜਣਾ ਇਹ…

ਕੀ ਐਸ.ਸੀ ਵਰਗ ਦੇ ਮਾਸਟਰ ਅੰਗਰੇਜੀ ਤੇ ਗਣਿਤ ਦੇ ਲੈਕਚਰਾਰ ਬਨਣ ਦੇ ਯੋਗ ਨਹੀਂ?

ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਅਕਸਰ ਮੁਰਲੀ ਮਹਿਕਮੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।ਕਿਉਂ ਜੋ ਵਿਭਾਗ ਅਧਿਆਪਕਾਂ ਦੀਆਂ ਭਰਤੀਆਂ, ਬਦਲੀਆਂ ਅਤੇ ਤਰੱਕੀਆਂ ਨੂੰ ਨਿਰਪੱਖ ਢੰਗ ਨਾਲ ਸਿਰੇ ਚੜਾਉਣ…

ਸੱਚਾ ਪਿਆਰ 

   ਗੌਤਮ ਬੁੱਧ ਨੇ ਮਗਧ ਦੀ ਰਾਜਧਾਨੀ ਵਿੱਚ ਕੁਝ ਅਰਸਾ ਉਪਦੇਸ਼ ਦੇਣ ਤੋਂ ਬਾਦ ਅੱਗੇ ਜਾਣ ਦਾ ਫੈਸਲਾ ਕੀਤਾ, ਤਾਂ ਬਹੁਤ ਸਾਰੇ ਸ਼ਰਧਾਲੂ ਉਨ੍ਹਾਂ ਦੇ ਦਰਸ਼ਨ ਕਰਨ ਅਤੇ ਭੇਟਾਵਾਂ ਅਰਪਿਤ …

ਜਿੱਥੇ ਕਨੇਡੀਅਨ ਮੁਟਿਆਰਾਂ ਪੰਜਾਬੀ ਗੀਤਾਂ ’ਤੇ ਭੰਗੜਾ ਪਾਉਂਦੀਆਂ ਹਨ

ਲਹਿਰਾਂ ਵਿਚ ਸੰਗੀਤ, ਲੈ, ਤਾਨ ਦੀ ਏਕਤਾ ਦ੍ਰਿਸ਼ਾਉਂਦੀ : ਸਿਲਵਨ ਲੇਕ, ਕਨੇਡਾ। ਕਨੇਡਾ ਵਿਚ ਅਨੇਕਾਂ ਹੀ ਖ਼ੂਬਸੂਰਤ ਝੀਲਾਂ ਹਨ। ਆਕਾਰ ਵਿਚ, ਮਿਆਰ ਵਿਚ, ਦ੍ਰਿਸ਼ਾਵਲੀਆਂ ਵਿਚ ਅਤੇ ਛੋਟੇ ਛੋਟੇ ਟਾਪੂਆਂ ਦੇ…

ਦੁਨੀਆ ਦੇ ਰੰਗ……

ਕੋਈ, ਅਣ-ਦੇਖੀ ਜਿਹੀ ਤੇਰੀ ਕਰਦਾ….. ……ਤਾਂ, ਉਸ ਨੂੰ ਕਰੀ ਜਾਣ ਦੇ ਤੈਨੂੰ ਵੇਖ ਕੇ ਜੇ, ਮੂੰਹ ਪਰਾਂ ਨੂੰ ਕਰਦਾ…………….ਉਸ ਨੂੰ ਕਰੀ ਜਾਣ ਦੇ ਤੂੰ, ਇਸ ਗੱਲ ਨੂੰ, ਦਿਲ ਤੇ ਨਾ…

“ਸੰਘਰਸ਼ ਦਾ ਦੌਰ “- ਅਜਿਹੀਆਂ ਕਿਤਾਬਾਂ ਸਿੱਖਾਂ ਦੀ ਨਸਲਕੁਸ਼ੀ ਦੀ ਹਕੀਕਤ ਬਿਆਨ ਕਰਦੀਆ ਹਨ

International day of democracy 15 ਸਤੰਬਰ ਨੂੰ ਮਣਾਇਆ ਜਾਂਦਾ ਹੈ ਅਤੇ ਹਰ ਸਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਇਸ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਮੂਹਰੀਅਤ ਬਹਾਲ ਕਰੋ ਮੁਜ਼ਾਹਰਾ ਸਾਰਾਗੜੀ ਸਰਾਂ…

ਕਦੇ ਕਦੇ

ਕਦੇ ਕਦੇਮੇਰਾ ਦਿਲ ਕਰਦਾ ਹੈਤੇਰੇ ਲਈਕੁੱਝ ਲਿਖਣ ਨੂੰ।ਪਰ ਜਦ ਤੇਰੇ ਲਈਕੁੱਝ ਲਿਖਣ ਲੱਗਦਾ ਹਾਂਤੇਰੇ ਕਹੇ ਬੋਲ" ਤੇਰੀਆਂ ਕਵਿਤਾਵਾਂਮੈਨੂੰ ਖਰੀਦ ਨਹੀਂ ਸਕਦੀਆਂ।"ਮੇਰੀ ਕਲਮ ਦਾ ਰਾਹਰੋਕ ਲੈਂਦੇ ਹਨਤੇ ਮੈਂ ਬੇਵੱਸ ਹੋ ਜਾਂਦਾ…

ਹੌਂਸਲਾ, ਜਿਸਦਾ ਅਸਲ ਮਤਲਬ ਹੈ ਕਿਸੇ ਵੀ ਸਥਿੱਤੀ ‘ਚ ਹਿੰਮਤ ਨਾ ਹਾਰਨਾ

ਸਾਡਾ ਹੌਂਸਲਾ ਜਿਨ੍ਹਾਂ ਵੱਡਾ ਹੋਵੇਗਾ, ਮੁਸੀਬਤ ਉਹਨੀਂ ਹੀ ਛੋਟੀ ਹੋਵੇਗੀ ਹੌਂਸਲਾ, ਸਾਡੇ ਜੀਵਨ ਦਾ ਇੱਕ ਅਨਮੋਲ ਗਹਿਣਾਂ ਹੈ। ਇਹ ਇਕ ਆਤਮਿਕ ਗੁਣ ਹੈ ਜੋ ਮਨੁੱਖ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ…

ਤੇਰੀ ਮੇਰੀ ਇਕ ਜਿੰਦੜੀ:ਦਵਿੰਦਰ ਬਾਂਸਲ ਤੇ ਕਾਜ ਬਾਂਸਲ

ਸੁਹੱਪਣ, ਕਿਧਰੇ ਕਾਦਰ ਦੀ ਕੁਦਰਤ 'ਚ, ਰੰਗਾਂ 'ਚ, ਮਾਨਵ ਜਾਤੀ 'ਚ ਜਾਂ ਫੁੱਲ-ਪੱਤਰਾਂ 'ਚ ਹੋਵੇ… ਦੂਰੋਂ, ਨੇੜਿਓਂ ਡਾਹਢਾ ਭਲਾ ਤੇ ਚੰਗਾ ਲੱਗਦਾ…ਡੇਢ, ਸਵਾਏ ਦਹਾਕੇ ਪਹਿਲਾਂ ਫੇਸਬੁਕ ਪੰਨਿਆਂ ਉੱਤੇ ਸੁਨਹਿਰੇ ਜੰਗਲਾਂ…

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੜੇ ਸਿਆਣਪ ਵਾਲੇ ਮਿਲੇ। ਕੀਰਤ ਪੁਰ ਸਾਹਿਬ ਤੋਂ ਲੈ ਕੇ ਬੰਗਲਾ ਸਾਹਿਬ ਤੱਕ ਆਉਦਿਆ ਕਿੰਨੇ ਸਿਆਣਪ ਵਾਲੇ ਮਿਲੇ। ਪਰ ਜਦੋਂ ਉਹਨਾਂ ਸਿਆਣਪ ਛੱਡੀ ਤਾਂ ਉਦੋਂ…