ਜੀਵਨ ਜਾਂਚ

ਗੱਲ ਕੁੱਝ ਸਮਾਂ ਪਹਿਲਾਂ ਦੀ ਹੈ। ਘਰ ਦੀਆਂ ਕੁੱਝ ਜਰੂਰੀ ਵਸਤਾਂ ਖਰੀਦਣ ਲਈ ਮੈਂ ਆਪਣੇ ਪਤੀ ਦੇ ਨਾਲ ਆਪਣੇ ਸ਼ਹਿਰ ਦੇ ਬਣੇ ਇਕ ਖੂਬਸੂਰਤ ਮੌਲ 'ਚ ਸ਼ੋਪਿੰਗ ਲਈ ਚਲੀ ਗਈ।…

ਚੋਣਾਂ

ਵੱਜਿਆ ਬਿਗਲ ਤੇ ਨਿੱਕਲੇ ਦੇਸ਼ ਸੇਵਕਦਲ ਬਦਲ ਤੇ ਬਦਲਕੇ ਰੰਗ ਚੋਲੇਸੁਖ ਸਹੂਲਤਾਂ ਮਾਣੋਗੇ ਦਿਨ ਚੰਗੇਗੱਪੀ ਜੋ ਸੁਣਾਉਂਦੇ ਚੰਨ ਤਾਰਿਆਂ ਦੀ ਗੱਲ ਪੈਰੀਂ ਹੱਥ ਆ ਲਾਉਣਗੇ ਦਰ ਥੋਡੇਅੱਡ ਝੋਲੀਆਂ ਮੰਗਣਗੇ ਸਾਥ…

ਮੇਰੇ ਮਨ ਦਾ ਮੇਘਲਾ /ਅੰਜੂ ਵ ਰੱਤੀ 

ਮੇਰਾ ਮਨ ਦਾ ਮੇਘਲਾ ਵਰ੍ਹਿਆ ਵਰ੍ਹਿਆਂ  ਬਾਅਦਧਰਤ ਪਿਆਸੀ ਸੱਧਰਾਂ ਦੀ ਰਹੀ ਕਿਉਂ ਬੇਆਸ । ਆਪਣੇ ਖੰਭਾਂ ਉੱਤੇ ਹੀ ਹੈ ਮੈਨੂੰ ਵਿਸ਼ਵਾਸ ਤੇਰੇ ਉੱਤੇ ਰੱਖਾਂ ਕਿਉਂ ਮੈਂ ਅੰਨ੍ਹਾ ਧਰਵਾਸ  ਅੰਨ੍ਹੇਵਾਹ ਨਾ ਮੰਨਾਂਗੀ…

ਲਕੀਰ ਤੋਂ ਹੱਟ ਕੇ ਲਿੱਖਣ ਵਾਲਾ ਲੇਖਕ – ਬਲਦੇਵ ਸਿੰਘ ਬੇਦੀ

ਲਿੱਖਣ ਲਈ ਜੋ ਕੁੱਝ ਵੀ ਇੱਕ ਲੇਖਕ ਲਿੱਖਦਾ ਹੈ ਸ਼ਾਇਦ ਉਹ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਜੋ ਵੀ ਲਿਖੇਗਾ ਪਾਠਕ ਉਸਨੂੰ ਬੜੇ ਚਾਅ ਨਾਲ ਪੜਣਗੇ ਤੇ ਕਬੂਲਣਗੇ।…

ਸਦਾ ਲਈ ਚਲਾ ਗਿਆ ਕਦੇ ਬਾਲੀਵੁੱਡ ‘ਚ ਸਿਤਾਰਿਆਂ ਵਾਂਗ ਚਮਕਿਆ ਸੀ ਅਮਰੀਕਾ ਵੱਸਦਾ ਸ਼ਾਇਰ ਆਜ਼ਾਦ ਜਲੰਧਰੀ

ਜਦੋਂ ਦਰਦ, ਗ਼ਮ, ਖ਼ੁਸ਼ੀਆਂ, ਹਾਸੇ ਸ਼ਬਦਾਂ ‘ਚ ਬੰਨ੍ਹ ਕੇ ਕਾਗਜ਼ ‘ਤੇ ਝਰੀਟੇ ਜਾਣ ਤਾਂ ਸ਼ਾਇਰੀ ਜਨਮ ਲੈਂਦੀ ਹੈ ਤੇ ਜਦੋਂ ਆਵਾਮ ਦੀ ਗੱਲ ਹੋਵੇ, ਲੋਕਾਂ ਦੇ ਦਰਦ ਦੀ ਕਹਾਣੀ ਹੋਵੇ…

ਜਸਬੀਰ ਮਾਹਲ ਦਾ ਤੀਜਾ ਕਾਵਿ ਸੰਗ੍ਰਹਿ “ਹਰਫ਼ਾਂ ਦੇ ਰੰਗ”

ਸਰੀ(ਕੈਨੇਡਾ) ਵੱਸਦੇ ਪੰਜਾਬੀ ਕਵੀ ਜਸਬੀਰ ਮਾਹਲ ਦਾ ਤੀਜਾ ਕਾਵਿ ਸੰਗ੍ਰਹਿ Caliber publication Patiala ਵੱਲੋਂ ਸੁਖਵਿੰਦਰ ਸੁੱਖੀ ਵੱਲੋਂ ਪ੍ਰਕਾਸ਼ਿਤ ਹੋਇਆ ਹੈ। ਇਸ ਕਾਵਿ ਪੁਸਤਕ ਵਿੱਚੋਂ ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ…

|| ਸੰਤ ਰਾਮਾਨੰਦ ਜੀ ਦੀ ਸ਼ਹਾਦਤ ||

ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ,ਰਵਿਦਾਸੀਆ ਧਰਮ ਦਾ ਸਰੂਪ ਧਾਰ ਕੇ,ਬਹੁਜਨ ਨੂੰ ਇੱਕ ਜੁੱਟ ਕਰਨ ਦੇ ਲਈ,ਮਧੁਪ ਮਖੀਰੇ ਦਾ ਜੈਕਾਰਾ ਹੈ ਲਗਾ ਦਿੱਤਾ।। ਬਹੁਜਨ ਸਮਾਜ ਦੇ ਨੌਜਵਾਨਾਂ ਨੂੰ,ਕੌਮ ਦੇ ਬੱਬਰ…

ਕੁਲਫ਼ੀ ਵੇਚਣ ਆਇਆ ਭੁਰੂ

ਰੰਦੇ ਉੱਤੇ ਬਰਫ਼ ਰਗੜ ਕੇ,ਦੇਣ ਬਣਾ ਕੇ ਗੋਲ਼ੇ,ਬਾਂਗਰੂਆਂ ਦੇ ਠੂਲੀ ਦੀ ਹੱਟ ,ਸਕੂਲ ਦੇ ਬਿਲਕੁਲ ਕੋਲ਼ੇ।ਅੱਧੀ ਛੁੱਟੀ ਲੈ ਕੇ ਖਾਂਦੇ ,ਸਭ ਨੂੰ ਬੜਾ ਹੀ ਭਾਉਂਦਾ ।ਸਿਖ਼ਰ ਦੁਪਹਿਰੇ ਭੁਰੂ ਸਾਡੇ,ਕੁਲਫ਼ੀ ਵੇਚਣ…

ਲੋਕ / ਕਵਿਤਾ

ਡੁੱਬਦੇ ਨੂੰ ਵੇਖ ਕੇ ਹੱਸਦੇ ਲੋਕ, ਡਿੱਗਦੇ ਨੂੰ ਵੇਖ ਕੇ ਨੱਸਦੇ ਲੋਕ। ਕਿਸੇ ਕੋਲ ਜੇ ਹੋਵਣ ਖੁਸ਼ੀਆਂ, ਉਸ ਤੋਂ ਖੁਸ਼ੀਆਂ ਖੱਸਦੇ ਲੋਕ। ਕੋਲ ਹੋਵੇ ਜਿੰਨਾ ਮਰਜ਼ੀ ਧਨ, ਖ਼ੁਦ ਨੂੰ ਧਨਹੀਣ…