Category: ਸਾਹਿਤ ਸਭਿਆਚਾਰ
-
ਸੰਤਾਂ ਵਲੋਂ ਸੁਨੇਹਾ ਕਾਂਸ਼ੀ ਵਾਲੇ ਗੀਤ ਦਾ ਪੋਸਟਰ ਕੀਤਾ ਗਿਆ ਰਿਲੀਜ਼ – ਸੂਦ ਵਿਰਕ
ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਪ੍ਰਧਾਨ ਸ਼੍ਰੀ 108 ਸੰਤ ਕੁਲਵੰਤ ਰਾਮ ਜੀ ਭਰੋਮਜ਼ਾਰਾ ਨੇ ਆਪਣੇ ਕਰ ਕਮਲਾਂ ਨਾਲ ਸੁਨੇਹਾ ਕਾਂਸ਼ੀ ਵਾਲੇ ਧਾਰਮਿਕ ਗੀਤ ਦਾ ਪੋਸਟਰ ਡੇਰਾ ਸੰਤ ਬਾਬਾ ਮੇਲਾ ਰਾਮ ਜੀ ਭਰੋਮਜ਼ਾਰਾ ਵਿਖੇ ਰਿਲੀਜ਼ ਕੀਤਾ।ਇਹ ਧਾਰਮਿਕ ਗੀਤ ਜਗਤਾਰ ਫਤਿਹਪੁਰ ਦਾ ਲਿਖਿਆ ਹੋਇਆ ਹੈ ਅਤੇ ਗਾਇਕਾ ਸ਼ੈਲੀ ਬੀ ਨੇ ਗਾਇਆ ਹੈ। ਇਸ ਗੀਤ…
-
ਪ੍ਰੋ.ਜਸਵੰਤ ਸਿੰਘ ਗੰਡਮ ਦੀ ਪੁਸਤਕ ਉੱਗਦੇ ਸੂਰਜ ਦੀ ਅੱਖ ਵਿਅੰਗਾਮਿਕ ਚੋਭਾਂ
ਪ੍ਰੋ.ਜਸਵੰਤ ਸਿੰਘ ਗੰਡਮ ਵਿਦਵਾਨ ਖੋਜੀ ਵਿਅੰਗਕਾਰ ਹੈ। ਉਸ ਦੇ ਵਿਅੰਗ ਦੇ ਤੀਰ ਤਿੱਖੇ ਹੁੰਦੇ ਹਨ, ਜਿਹੜੇ ਬੇਸਮਝ ਇਨਸਾਨ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੰਦੇ ਹਨ। ਉਸ ਦੇ ਵਿਅੰਗ ਦੀਆਂ ਦੋ ਪੁਸਤਕਾਂ ‘ਕੁਛ ਤੇਰੀਆਂ ਕੁਛ ਮੇਰੀਆਂ’ ਅਤੇ ‘ਸੁੱਤੇ ਸ਼ਹਿਰ ਦਾ ਸਫ਼ਰ’ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉੱਗਦੇ ਸੂਰਜ ਦੀ ਅੱਖ ਉਸ ਦੀ ਤੀਜੀ ਪੁਸਤਕ ਹੈ। ਇਸ…
-
ਸਾਨੂੰ ਰੋਗ ਕਿਉਂ ਲੱਗਦੇ ਹਨ; ਗੁਰਬਾਣੀ ਆਧਾਰਿਤ ਵਿਆਖਿਆ
ਗੁਰਬਾਣੀ ਵਿੱਚ ਲਿਖਿਆ ਹੈ “ਏਹਾ ਕਾਇਆ ਰੋਗਿ ਭਰੀ” (ਪੰਨਾ 588)। ਅਰਥਾਤ: ਇਹ ਕਾਇਆ (ਸਰੀਰ) ਰੋਗਾਂ ਨਾਲ ਭਰੀ ਹੈ। ਇਸ ਕਾਰਣ, ਅਰੋਗ ਸਰੀਰ ਅਤਿਅੰਤ ਹੀ ਦੁਰਲੱਭ ਹੈ “ਦੇਹਿ ਅਰੋਗ ਦੁਲੰਭ ਹੈ”। ਇਸ ਸੰਸਾਰ ਦੀ ਸਰਵੋਤਮ ਅਮੋਲਕ ਵਸਤੂ; ਨਿਰੋਗ ਅਤੇ ਸਵਸਥ ਸਰੀਰ ਹੈ, ਜਿਸ ਨੂੰ ਕੋਈ ਵੀ ਪੈਸੇ ਨਾਲ ਨਹੀਂ ਖਰੀਦ ਸਕਦਾ। ਰੋਗੀ ਮਨੁੱਖ ਕਦੇ ਵੀ ਸੁਖੀ ਨਹੀਂ ਰਹਿ ਸਕਦਾ “ਸੁਖ…
-
ਵਿਸ਼ਵ ਜਲਗਾਹ ਦਿਵਸ 2 ਫ਼ਰਵਰੀ ਤੇ ਵਿਸ਼ੇਸ਼।
ਸਿਹਤਮੰਦ ਰਾਸ਼ਟਰ ਲਈ ਜਲਗਾਹਾਂ ਦੀ ਸੁਰੱਖਿਆ ਅਤੇ ਗੁਣਵੱਤਾ ਬਰਕਰਾਰ ਰੱਖਣਾ ਜ਼ਰੂਰੀ।ਸਮੁੱਚੇ ਵਿਸ਼ਵ ਵਿਚ ਹਰ ਸਾਲ 2 ਫਰਵਰੀ ਦਾ ਦਿਨ ‘ਵਿਸ਼ਵ ਜਲਗਾਹ ਦਿਵਸ’ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਜਲਗਾਹਾਂ ਦਾ ਵਾਤਾਵਰਣ ਵਿਚ ਖਾਸ ਮਹੱਤਵ ਹੈ। ਜੀਵ-ਜੰਤੂਆਂ, ਪੌਦਿਆਂ ਦੇ ਵਧਣ-ਫੁੱਲਣ ਲਈ ਜਲਗਾਹਾਂ ਅਹਿਮ ਭੂਮਿਕਾ ਨਿਭਾਉਦੀਆਂ ਹਨ। ਆਧੁਨਿਕ ਕਾਲ ਵਿੱਚ ਜਦ ਜਲਗਾਹਾਂ ਦੀ ਗਿਣਤੀ ਘਟਣੀ ਸ਼ੁਰੂ ਹੋਈ…
-
2 ਫ਼ਰਵਰੀ ਨੂੰ ਜਨਮ ਦਿਨ ਤੇ ਵਿਸ਼ੇਸ਼
ਦੇਸ਼ ਵੰਡ ਸਮੇਂ ਉੱਜੜੇ ਪੰਜਾਬੀਆਂ ਦੀ ਵੱਡੀ ਧਿਰ ਬਣੇਡਾ. ਮਹਿੰਦਰ ਸਿੰਘ ਰੰਧਾਵਾ ਉਨ੍ਹਾਂ ਦਾ ਜੱਦੀ ਪਿੰਡ ਭਾਵੇਂ ਬੋਦਲ(ਹੋਸ਼ਿਆਰਪੁਰ) ਨੇੜੇ ਗਰਨਾ ਸਾਹਿਬ ਸੀ ਪਰ ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮ 2 ਫਰਵਰੀ 1909 ਨੂੰ ਜ਼ੀਰਾ(ਫੀਰੋਜ਼ਪੁਰ) ਵਿੱਚ ਮਾਤਾ ਬੇਚਿੰਤ ਕੌਰ ਦੀ ਕੁੱਖੋਂ ਹੋਇਆ। ਜ਼ੀਰਾ ਵਿੱਚ ਉਨ੍ਹਾਂ ਦੇ ਪਿਤਾ ਜੀ ਸ. ਸ਼ੇਰ ਸਿੰਘ ਤਹਿਸੀਲਦਾਰ ਸਨ।ਡਾ. ਰੰਧਾਵਾ ਦਾ ਪ੍ਰਚਲਿਤ…
-
“ਮੇਰਾ ਦਾਗਿਸਤਾਨ” ਕਿਤਾਬ ਨਹੀਂ, ਕਿਤਾਬਾਂ ਦੀ ਮਾਂ ਸਰੂਪ ਹੈ।
ਪਿਛਲੇ ਕੁਝ ਸਮੇਂ ਤੋਂ ਮੁੜ ਚਰਚਾ ਵਿੱਚ ਆਈ ਹੈ, ਇਹ ਪੁਸਤਕ ਖਾਸ ਕਿਉਂ ਹੈ ? ਕੁਝ ਲੋਕਾਂ ਨੂੰ ਇਹ ਪੜ੍ਹ ਕੇ ਨਿਰਾਸ਼ਾ ਕਿਉਂ ਹੁੰਦੀ ਹੈ? ਮੇਰਾ ਦਾਗਿਸਤਾਨ ਬਿਲਕੁਲ ਵੱਖਰੀ ਤਰ੍ਹਾਂ ਦੀ ਪੁਸਤਕ ਹੈ। ਸਾਹਿਤਕ ਹਲਕਿਆਂ ਵਿੱਚ ਇਹ ਹਮੇਸ਼ਾ ਚਰਚਾ ਵਿੱਚ ਰਹੀ ਹੈ ਪਰ ਅੱਜ ਕੱਲ੍ਹ ਇਹ ਸਾਹਿਤਕ ਖੇਤਰ ਤੋਂ ਬਾਹਰਲੇ ਦਾਇਰਿਆਂ ਵਿੱਚ ਵੀ ਕਾਫੀ ਚਰਚਾ…
-
ਨਿਤਿਸ਼ ਕੁਮਾਰ ਹਰਿਆਣਾ ਦੇ ‘ਆਇਆ ਰਾਮ ਗਯਾ ਰਾਮ’ ਦਾ ਵੀ ਗੁਰੂ ਨਿਕਲਿਆ
ਇੱਕ ਕਹਾਵਤ ਹੈ ‘ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ’ ਨਿਤਿਸ਼ ਕੁਮਾਰ ਇਸ ਕਹਾਵਤ ਨੂੰ ਝੁਠਲਾ ਕੇ ਆਪਣੇ ਸਿਆਸੀ ਗੁਰੂ ਜੈ ਪ੍ਰਕਾਸ਼ ਨਰਾਇਣ ਦੀ ਵਿਚਾਰਧਾਰਾ ਨੂੰ ਹੀ ਠਿੱਬੀ ਮਾਰ ਗਿਆ। ਨਿਤਿਸ਼ ਕੁਮਾਰ ਵਿਦਿਆਰਥੀ ਜੀਵਨ ਵਿੱਚ ਜੈ ਪ੍ਰਕਾਸ਼ ਨਰਾਇਣ ਨੂੰ ਆਪਣਾ ਮਾਰਗ ਦਰਸ਼ਕ ਬਣਾਕੇ ਸ਼ੋਸ਼ਲਿਸਟ ਵਿਚਾਰਧਾਰਾ ਨੂੰ ਅਪਣਾ ਕੇ ਸਿਆਸਤ ਵਿੱਚ ਆਇਆ ਸੀ। ਪ੍ਰੰਤੂ ਹੁਣ ਨਿਤਿਸ਼…
-
ਸ਼ਾਨਦਾਰ ਰਿਹਾ ਰਾਸ਼ਟਰੀ ਕਾਵਿ ਸਾਗਰ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ
ਰਾਸ਼ਟਰੀ ਕਾਵਿ ਸਾਗਰ ਨੇ ਸਤਾਈ ਤਾਰੀਖ ਨੂੰ ਮਹੀਨਾਵਾਰ ਕਵਿ ਗੋਸ਼ਠੀ ਗਣਤੰਤਰ ਦਿਵਸ ਤੇ ਸ੍ਰੀਰਾਮ ਜੀ ਦੀ ਵੰਦਨਾ ਨੂੰ ਸਮਰਪਿਤ ਕੀਤੀ । ਇਸ ਓਨ ਲਾਈਨ ਕਾਵਿ ਗੋਸ਼ਠੀ ਵਿਚ ਸ਼੍ਰੀ ਅਨਿਲ ਕੁਲਸ਼੍ਰੇਸ਼ਟ ਜੀ ਸਿੰਗਾਪੁਰ ਤੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੀਮਤੀ ਰੇਖਾ ਨਾਯਰ ਜੀ ਨੇ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰਾਸ਼ਟਰੀ ਕਾਵਿ ਸਾਗਰ ਦੀ ਪ੍ਰਧਾਨ ਆਸ਼ਾ ਸ਼ਰਮਾ…
-
“ ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ “
ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਆਨਲਾਈਨ ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ “ ਵਿੱਚ 29 ਜਨਵਰੀ ਸੋਮਵਾਰ ਨੂੰ ਡਾ. ਨਵਜੋਤ ਕੌਰ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਜਲੰਧਰ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ…
-
ਗੁਰਮਤਿ ਖੋਜ-ਪ੍ਰਵੀਨ ਲੇਖ ਸੰਗ੍ਰਹਿ ‘ਕੀਤੋਸੁ ਆਪਣਾ ਪੰਥ ਨਿਰਾਲਾ’
ਪੁਸਤਕ ਦਾ ਨਾਮ: ਕੀਤੋਸੁ ਆਪਣਾ ਪੰਥ ਨਿਰਾਲਾ ਲੇਖਕ :-ਜਸਵਿੰਦਰ ਸਿੰਘ ਰੁਪਾਲ (ਵਟਸਐਪ 9814715796) ਪ੍ਰਕਾਸ਼ਕ :- ਸਹਿਜ ਪਬਲੀਕੇਸ਼ਨ ਸਮਾਣਾ(+91 99880 47124) ਰਿਵਿਊ ਕਰਤਾ :- ਰਜਿੰਦਰ ਕੌਰ ਜੀਤ (+91 99147 11191) ਕੁੱਲ ਪੰਨੇ – 208 ਕੀਮਤ – 300/-* ਜਸਵਿੰਦਰ ਸਿੰਘ ਰੁਪਾਲ ਜੀ ਨੂੰ ਮੈਂ ਨਿੱਜੀ ਤੌਰ ਤੇ ਤਾਂ ਨਹੀਂ ਜਾਣਦੀ ਹਾਂ ਪਰ ਉਹਨਾਂ ਦੀ ਕਿਤਾਬ ਪੜ੍ਹ ਕੇ…