Category: ਸਾਹਿਤ ਸਭਿਆਚਾਰ
-
ਬਾਬਾ ਦੀਪ ਸਿੰਘ ਸ਼ਹੀਦ***
ਧੰਨ ਬਾਬਾ ਦੀਪ ਸਿੰਘ ਜੀਧੰਨ ਤੇਰੀ ਕੁਰਬਾਨੀ।ਸਾਰੇ ਜੱਗ ਵਿਚ ਤੇਰਾ ਕੋਈ ਨਾ ਸਾਨੀ।ਜਿੱਧਰੋਂ ਦੀ ਉਹ ਲੰਘ ਜਾਂਦੇਦੁਸ਼ਮਣ ਦਾ ਸੀਨਾ ਧੜਕਦਾ ਆਂਂਧੀ ਤੂਫ਼ਾਨ ਬਣ ਕੇ ਆਇਆ ਮਹਾਂ ਬਲੀ ਦੁਖੀਆਂ ਦੇ ਵਾਸਤੇ।ਧੰਨ ਧੰਨ ਬਾਬਾ ਦੀਪ ਸਿੰਘ ਜੀ।ਜਦੋਂ ਹੋ ਗਿਆ ਸਿਰ ਧੜ੍ਹ ਤੋਂ ਅੱਲਗ ਨਾ ਇਸ ਨੇ ਹਿੰਮਤ ਹਾਰੀ।ਤਲੀ ਤੇ ਰੱਖ ਸੀਸ ਤੇਰੇ ਤੋਂ ਜੱਗ ਜਾਂਦਾ ਬਲਿਹਾਰੀ।ਤੇਰੇ ਜਿਹੀ…
-
ਦੁਸਹਿਰੀ ਅੰਬ ਵਰਗੀ ਸ਼ਾਇਰੀ ਦਾ ਸਿਰਜਕਃ ਦੇਵਿੰਦਰ ਜੋਸ਼ ਯਾਦ ਆਇਆ
ਬਹੁਤ ਸਮਰੱਥ ਗ਼ਜ਼ਲਕਾਰ ਸੀ ਦੇਵਿੰਦਰ ਜੋਸ਼ । ਹੋਸ਼ਿਆਰਪੁਰ ਦੀ ਅਦਬੀ ਫ਼ਿਜ਼ਾ ਵਿੱਚ ਨਿਵੇਕਲਾ ਰੰਗ ਘੋਲਣ ਵਾਲਾ। ਦੇਵਿੰਦਰ ਜੋ਼ਸ਼ ਤੇ ਮਹਿੰਦਰ ਦੀਵਾਨਾ ਨੇ ਲਗਪਗ ਇਕੱਠਿਆਂ ਲਿਖਣਾ ਸ਼ੁਰੂ ਕੀਤਾ। ਸਰਗੋਧਾ(ਪਾਕਿਸਤਾਨ ਚ 16 ਜਨਵਰੀ 1936 ਨੂੰ ਸ: ਨਿਰਮਲ ਸਿੰਘ ਬਾਂਗਾ ਦੇ ਘਰ ਪੈਦਾ ਹੋਇਆ ਦੇਵਿੰਦਰ ਜੋਸ਼ ਦੇਸ਼ ਵੰਡ ਵੇਲੇ ਮਾਪਿਆਂ ਨਾਲ ਏਧਰ ਆ ਟਿਕਿਆ। ਉਸ ਦੀ ਪਹਿਲੀ ਗ਼ਜ਼ਲ…
-
ਗੀਤ – ਬੇਗਮਪੁਰੇ ਦਾ ਸੁਪਨਾ
ਬੇਗਮਪੁਰੇ ਦਾ ਸੁਪਨਾ, ਆਓ ਸੱਚ ਕਰ ਦਿਖਾਈਏ।।ਹਰਿ ਨਾਮ ਦੇ ਝੰਡੇ ਪੂਰੇ ਵਿਸ਼ਵ ਵਿੱਚ ਲਹਿਰਾਈਏ।। ਬੋਲੇ ਸੋ ਨਿਰਭੈ ਦੇ ਜੈਕਾਰੇ ਲਾ।ਆਓ ਆਪਾਂ ਨਿਰਭੈ ਹੋ ਜਾਈਏ।।ਮਜ਼ਲੂਮਾਂ ਤੇ ਹੁੰਦੇ ਜੁਲਮਾਂ ਖ਼ਿਲਾਫ਼।ਇਕਜੁੱਟ ਹੋ ਆਵਾਜ਼ ਉਠਾਈਏ।।ਬੇਗਮਪੁਰੇ ਦਾ ਸੁਪਨਾ, ਆਓ ਸੱਚ ਕਰ ਦਿਖਾਈਏ।। ਹਰਿ ਨਾਮ ਰੂਪੀ ਬੇੜੇ ਨਾਲ।ਆਓ ਭਵਸਾਗਰ ਪਾਰ ਕਰ ਜਾਈਏ।।ਸਤਿਗੁਰਾਂ ਦੀ ਅੰਮ੍ਰਿਤਬਾਣੀ ਦਾ।ਹੁਣ ਆਪਾਂ ਪ੍ਰਚਾਰ ਵਧਾਈਏ।।ਬੇਗਮਪੁਰੇ ਦਾ ਸੁਪਨਾ, ਆਓ…
-
ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਕਾਜਲ ਧੂਰੀ ਦਾ ਦੋਗਾਣਾ ਵੋਟਾਂ ਸਰਪੰਚੀ ਦੀਆਂ ਰਿਲੀਜ਼
ਜਪਾਨ 25 ਜਨਵਰੀ (ਬਿਊਰੋ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਦੇ ਨਾਮਵਰ ਗੀਤਕਾਰ ਤੇ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਕਾਜਲ ਧੂਰੀ ਦਾ ਦੋਗਾਣਾ ਵੋਟਾਂ ਸਰਪੰਚੀ ਦੀਆਂ ਰਿਲੀਜ਼ ਕੀਤਾ ਗਿਆ। ਪੰਜਾਬ ਦੀ ਚਰਚਿਤ ਕੈਸਿਟ ਕੰਪਨੀ ਜੋਧਾ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੇ ਦੋਗਾਣੇ ਵੋਟਾਂ ਸਰਪੰਚੀ ਦੀਆਂ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਜਗਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਚਰਚਿਤ ਗੀਤਕਾਰ ਰੁਪਿੰਦਰ…
-
26 ਜਨਵਰੀ ਗਣਤੰਤਰ ਦਿਵਸ ਮੋਕੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ।
ਗਣਤੰਤਰ ਦਿਵਸ ਸਾਡਾ ਕੌਮੀ ਤਿਓਹਾਰ ਹੈ ਅਤੇ ਇਸ ਦਿਨ ਭਾਰਤ ਮਹਾਨ ਗਣਰਾਜ ਬਣਿਆ ਸੀ ਅਤੇ ਇਸਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ। ਇਸ ਲਈ ਇਹ ਦਿਨ ਕੌਮੀ ਜਜਬੇ ਅਤੇ ਧੂਮਧਾਮ ਨਾਲ ਮਨਾਇਆ ਜਾਦਾਂ ਹੈ।ਗਣਤੰਤਰ ਦਿਵਸ ਹਰ ਸਾਲ 26 ਜਨਵਰੀ ਨੂੰ ਖੁਸ਼ੀ ਅਤੇ ਮਾਣ ਨਾਲ ਮਨਾਇਆ ਜਾਂਦਾ ਹੈ। ਅੱਜ ਦੇ ਦਿਨ 1950 ਵਿੱਚ ਭਾਰਤੀ ਸੰਵਿਧਾਨ ਲਾਗੂ ਹੋਇਆ…
-
ਜੀਵਨ ਦੀ ਅਣਮੁੱਲੀ ਦਾਤ —ਚੰਗੀਆਂ ਆਦਤਾਂ
ਜ਼ਿੰਦਗੀ ਵਿੱਚ ਸਫਲਤਾ ਲਈ ਦੋ ਚੀਜ਼ਾਂ ਬਹੁਤ ਜਰੂਰੀ ਹਨ– ਪ੍ਰੇਰਨਾ ਅਤੇ ਚੰਗੀਆਂ ਆਦਤਾਂ।ਪ੍ਰੇਰਨਾ ਸਾਨੂੰ ਸ਼ੁਰੂਆਤ ਕਰਵਾਉਂਦੀ ਹੈ ਅਤੇ ਚੰਗੀਆਂ ਆਦਤਾਂ ਸਾਨੂੰ ਅੱਗੇ ਵਧਾਉਂਦੀਆਂ ਹਨ। ਚੰਗੀਆਂ ਆਦਤਾਂ ਇਨਸਾਨ ਦਾ ਗਹਿਣਾ ਹੁੰਦੀਆਂ ਹਨ। ਇਹ ਮਨੁੱਖ ਦੀ ਸ਼ਾਨ ਵਧਾਉਂਦੀਆਂ ਹਨ। ਇਹ ਮਨੁੱਖ ਨੂੰ ਸਾਕਾਰਾਤਮਕ ਦ੍ਰਿਸ਼ਟੀਕੋਣ ਦਿੰਦੀਆਂ ਹਨ, ਅਤੇ ਮਨੁੱਖ ਦੀ ਸ਼ਖਸ਼ੀਅਤ ਵਿੱਚ ਵੀ ਨਿਖਾਰ ਲਿਆਉਂਦੀਆਂ ਹਨ। ਜਦੋਂ ਕਿ…
-
ਧਰਤੀ ਦੇ ਮਾਲਕ / ਮਿੰਨੀ ਕਹਾਣੀ
ਗਰਮੀਆਂ ਦੇ ਦਿਨ ਸਨ। ਰਾਤ ਦੇ ਅੱਠ ਕੁ ਵੱਜ ਚੁੱਕੇ ਸਨ। ਬਿਜਲੀ ਦਾ ਕੱਟ ਲੱਗਾ ਹੋਇਆ ਸੀ। ਮੇਰੀ ਮਾਂ ਨੇ ਮੈਨੂੰ ਕਈ ਵਾਰੀ ਘਰ ਵਿੱਚ ਇਨਵਰਟਰ ਰਖਾਉਣ ਨੂੰ ਕਿਹਾ ਸੀ,ਪਰ ਪੈਸੇ ਦੀ ਘਾਟ ਕਾਰਨ ਮੈਂ ਘਰ ਵਿੱਚ ਇਨਵਰਟਰ ਨਾ ਰਖਾ ਸਕਿਆ। ਇਸ ਕਰਕੇ ਬਿਜਲੀ ਦਾ ਕੱਟ ਲੱਗਣ ਤੇ ਘਰ ਵਿੱਚ ਮੋਮਬੱਤੀ ਨਾਲ ਹੀ ਸਾਰਿਆ ਜਾਂਦਾ…
-
ਇੱਕ ਬੂਟੇ ਦੇ ਫ਼ੁੱਲ
ਇੱਕ ਬੂਟੇ ‘ਤੇ ਫ਼ੁੱਲ,ਖਿੜੇ ਪਰ ਕਿਸਮਤ ਵੱਖੋ-ਵੱਖ ਲਏ। ਰੂਪ ਵੀ ਇੱਕੋ,ਰੰਗ ਵੀ ਇੱਕੋ, ਕਰਮਾਂ ਦੇ ਵਿੱਚ ਫ਼ਰਕ ਪਏ। ਵੇਖ ਫ਼ੁੱਲਾਂ ਦੀ ਕਿਸਮਤ ਨੂੰ ਦਿਲ ਵਿੱਚੋਂ ਨਿਕਲਦੀ ਚੀਸ ਪਏ। ਕੋਈ ਸ਼ਿੰਗਾਰ ਜ਼ੁਲਫ਼ਾ ਦਾ ਬਣਿਆ, ਕੋਈ ਕਬਰਾਂ ਦੇ ਵਿੱਚ ਜਾ ਪਏ। ਕਿਸੇ ਅੱਧਖਿੜਿਆਂ ਫ਼ੁੱਲ ਯਾਰ ਨੂੰ ਦਿੱਤਾ, ਕੋਈ ਹਾਰ ਬਣ ਤਸਵੀਰ ‘ਤੇ ਚੜ੍ਹੇ। ਕੋਈ ਪੈਰ੍ਹਾ ਹੇਠ ਮਸਲ…
-
ਸ਼ੁਕਰੀਆ…! ਧੰਨਵਾਦ…!
ਇੱਕ ਦਿਨ ਇੱਕ ਅਧਿਆਪਕ ਆਪਣੀ ਕਲਾਸ ਵਿੱਚ ਆਉਂਦੇ ਹੀ ਬੋਲਿਆ, “ਚੱਲੋ,ਸਰਪ੍ਰਾਈਜ਼ ਟੈਸਟ ਲਈ ਤਿਆਰ ਹੋ ਜਾਓ!” ਸਾਰੇ ਵਿਦਿਆਰਥੀ ਘਬਰਾ ਗਏ। ਕੁਝ ਕਿਤਾਬਾਂ ਦੇ ਪੰਨੇ ਫਰੋਲਣ ਲੱਗੇ ਤੇ ਕੁਝ ਅਧਿਆਪਕ ਦੇ ਦਿੱਤੇ ਨੋਟਸ ਕਾਹਲੀ-ਕਾਹਲੀ ਪੜ੍ਹਨ ਲੱਗੇ। “ਇਹ ਸਭ ਕੰਮ ਨਹੀਂ ਆਵੇਗਾ…” ਅਧਿਆਪਕ ਮੁਸਕਰਾ ਕੇ ਬੋਲਿਆ, “ਮੈਂ ਪ੍ਰਸ਼ਨ-ਪੱਤਰ ਤੁਹਾਡੇ ਅੱਗੇ ਰੱਖ ਰਿਹਾ ਹਾਂ। ਜਦੋਂ ਸਾਰੇ ਪੇਪਰ ਵੰਡੇ…
-
ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਕਮਲਜੀਤ ਨਵਾਂਸ਼ਹਿਰ ਦਾ ਦੋਗਾਣਾ ਮਹਿਲਾ ਦੀ ਰਾਣੀ ਰਿਲੀਜ਼
ਜਪਾਨ ਬੋਲ ਪ੍ਰਦੇਸਾ 24 ਜਨਵਰੀ (ਬਿਊਰੋ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਦੇ ਨਾਮਵਰ ਗੀਤਕਾਰ ਤੇ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਕਮਲਜੀਤ ਨਵਾਂਸ਼ਹਿਰ ਦਾ ਦੋਗਾਣਾ ਮਹਿਲਾ ਦੀ ਰਾਣੀ ਰਿਲੀਜ਼ ਕੀਤਾ ਗਿਆ। ਪੰਜਾਬ ਦੀ ਚਰਚਿਤ ਕੈਸਿਟ ਕੰਪਨੀ ਜੋਧਾ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੇ ਦੋਗਾਣੇ ਮਹਿਲਾ ਦੀ ਰਾਣੀ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਜਗਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਚਰਚਿਤ…