Category: ਸਾਹਿਤ ਸਭਿਆਚਾਰ

  • ਇਮਤਿਹਾਨਾਂ ਦੀ ਤਿਆਰੀ ਕਿਵੇਂ ਕਰੀਏ?

    ਪਿਆਰੇ ਵਿਦਿਆਰਥੀਓ! ਜਨਵਰੀ ਲੰਘ ਚੱਲੀ ਹੈ, ਸਲਾਨਾ ਇਮਤਿਹਾਨ ਸਿਰ ਉੱਤੇ ਹਨ ਇਹਨਾਂ ਦਿਨਾਂ ਵਿੱਚ ਵਿਦਿਆਰਥੀ ਬਹੁਤ ਦੁਬਿਦਾ ਵਿੱਚ ਪੈ ਜਾਂਦੇ ਹਨ ਕਿ ਕਿਵੇਂ ਤਿਆਰੀ ਕਰੀਏ? ਕੀ ਪੜੀਏ? ਕਿਹੜਾ ਵਿਸ਼ਾ ਪਹਿਲਾਂ ਪੜੀਏ? ਬੱਚਿਓ ਜਿਹੜਾ ਸਮਾਂ ਲੰਘ ਗਿਆ ਉਸ ਬਾਰੇ ਸੋਚਣ ਦੀ ਥਾਂ ਜੋ ਰਹਿ ਗਿਆ ਉਸ ਦਾ ਸਹੀ ਇਸਤੇਮਾਲ ਕਰੋ ।ਇਹਨਾਂ ਦਿਨਾਂ ਵਿੱਚ ਵਿਆਹ ਲੋਹੜੀ ਜਾਂ…

  • || ਧਾਰਮਿਕ ਗੀਤ ||

    ਗੁਰਾਂ ਦੇ ਗੁਰਪੁਰਬ ਦਾ ਸੰਗਤੇ ਚਾਅ ਬੜਾ ਆ।।ਦਰਸ ਗੁਰਾਂ ਦੇ ਪਾਉਣ ਦਾ ਸੱਚੀ ਚਾਅ ਬੜਾ ਆ।। ਆਉ ਸੰਗਤੇ ਆਪਾਂ ਕਾਂਸ਼ੀ ਨੂੰ ਚੱਲੀਏ।ਗੁਰਾਂ ਦਾ ਗੁਰਪੁਰਬ ਮਨਾਉਣ ਚੱਲੀਏ।ਗੁਰੂ ਮੇਰਾ ਬਖਸ਼ਿਸ਼ਾਂ ਪਿਆ ਵੰਡਦਾ ਆ।।ਦਰਸ ਗੁਰਾਂ ਦੇ ਪਾਉਣ ਦਾ ਸੱਚੀ ਚਾਅ ਬੜਾ ਆ।। ਦਸਵੰਧ ਸੁਆਸਾਂ ਦੀ ਲੇਖੇ ਲਾਉਣ ਚੱਲੀਏ।ਹੋਈਆਂ ਭੁੱਲਾਂ ਚੁੱਕਾਂ ਨੂੰ ਬਖਸ਼ਾਉਣ ਚੱਲੀਏ।ਗੁਰੂ  ਮੇਰਾ  ਤਕਦੀਰਾਂ  ਪਿਆ  ਗੰਢਦਾ ਆ।।ਦਰਸ…

  • ਪੰਜ ਲਾਚੀਆਂ / ਮਿੰਨੀ ਕਹਾਣੀ

    ਤਲਾਅ ਪੁਰ ਵਾਲੇ ਬਾਬੇ ਦੇ ਪੈਰੀਂ ਹੱਥ ਲਾਣ ਪਿੱਛੋਂ ਜੀਤੋ ਦੋਵੇਂ ਹੱਥ ਜੋੜ ਕੇ ਬਾਬੇ ਮੂਹਰੇ ਬੈਠ ਗਈ ਤੇ ਆਖਣ ਲੱਗੀ,” ਬਾਬਾ ਜੀ, ਮੇਰੇ ਘਰ ਬਹੂ ਆਈ ਨੂੰ ਦੋ ਸਾਲ ਹੋ ਗਏ ਆ। ਹਾਲੇ ਉਸ ਦੀ ਕੁੱਖ ਹਰੀ ਨਹੀਂ ਹੋਈ। ਤੁਹਾਡੇ ਘਰ ਕਾਦ੍ਹਾ ਘਾਟਾ ਆ। ਤੁਸੀਂ ਕਈਆਂ ਨੂੰ ਲਾਚੀਆਂ ਪੜ੍ਹ ਕੇ ਦਿੱਤੀਆਂ ਆਂ। ਹੁਣ ਉਨ੍ਹਾਂ…

  • ਬੇਟੀ

       “ਛੁੱਟੀ ਦੀ ਬੜੀ ਸਮੱਸਿਆ ਹੈ ਦੀਦੀ! ਪਾਪਾ ਹਸਪਤਾਲ ਵਿੱਚ ਨਰਸਾਂ ਦੇ ਸਹਾਰੇ ਹਨ।” ਭਰਾ ਨਾਲ ਫ਼ੋਨ ਤੇ ਗੱਲਬਾਤ ਹੁੰਦੇ ਹੀ ਸੁਮੀ ਝੱਟ ਅਟੈਚੀ ਤਿਆਰ ਕਰਕੇ ਬਨਾਰਸ ਤੋਂ ਦਿੱਲੀ ਚੱਲ ਪਈ।     ਹਸਪਤਾਲ ਪਹੁੰਚਦੇ ਹੀ ਵੇਖਿਆ ਕਿ ਪਾਪਾ ਬੇਹੋਸ਼ੀ ਦੀ ਹਾਲਤ ਵਿੱਚ ਬੁੜਬੁੜਾ ਰਹੇ ਸਨ। ਉਹਨੇ ਝੱਟ ਉਨ੍ਹਾਂ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ…

  • ਕੁਦਰਤ ਦੀ ਹਰ ਸ਼ੈਅ

    ਡਾਲੀ-ਡਾਲੀ, ਪੱਤਾ-ਪੱਤਾ,  ਕੁਦਰਤ ਦੀ ਹਰ ਸ਼ੈਅ। ਅੰਡਜ, ਜੇਰਜ, ਸੇਤਜ, ਉਤਭੁਜ, ਜਿਉਂ ਨਗ਼ਮੇ ਦੀ ਲੈਅ। ਹਰ ਜ਼ੱਰੇ ਤੇ ਹਰ ਕਿਣਕੇ ਵਿੱਚ, ਦਿੱਸੇ ਓਹਦਾ ਨੂਰ। ਨਦੀਆਂ, ਚਸ਼ਮੇ, ਪਰਬਤ, ਘਾਟੀ, ਜਾਂ ਹੈ ਕੋਹਿਤੂਰ। ਰਮਿਆ ਵਿੱਚ ਪ੍ਰਕਿਰਤੀ ਦੇ, ਪਰ ਨਜ਼ਰੀਂ ਨਾ ਆਵੇ। ਜੋਤੀ ਵਿੱਚ ਜਦ ਜੋਤੀ ਮਿਲਦੀ, ਆਪਣਾ ਰੂਪ ਵਿਖਾਵੇ। ਪੱਥਰ ਵਿੱਚ ਵੀ ਰਿਜ਼ਕ ਪੁਚਾਵੇ, ਸਭ ਦੀ ਲੈਂਦਾ ਸਾਰ।…

  • ਗੁਰੂ ਗੋਬਿੰਦ ਸਿੰਘ ਜੀ ਨੂੰ ਚਿਤਵਦਿਆਂ

    ਕੱਢ ਕੇ ਮਿਆਨ ਵਿਚੋਂ ਗੁਰੂ ਕਿਰਪਾਨ ਕਿਹਾ,ਸਿੱਖੀ ਵਾਲਾ ਮਹਿਲ ਹੈ ਬਣਾਉਣਾ ।ਬੰਦਿਆਂ ਚੋਂ ਖੋਟ ਕੱਢ ਕੇ,ਐਸਾ ਪੰਥ ਮੈਂ ਖਾਲਸਾ ਸਜਾਉਣਾ । ਜ਼ਾਲਮਾਂ ਤੋਂ ਡਰੇ ਨਾ ਤੇ ਭਲੇ ਨੂੰ ਡਰਾਵੇ ਨਾ ।ਹੱਕ ਦੀ ਕਮਾਈ ਕਰੇ, ਬਦੀਆਂ ਕਮਾਏ ਨਾ ।ਗਊ ਤੇ ਗਰੀਬ ਮਸਕੀਨਾਂ ਦੀ ਜੋ ਰਾਖੀ ਕਰੇ,ਸਵਾ ਲੱਖ ਇੱਕ ਨੂੰ ਬਣਾਉਣਾ ।ਬੰਦਿਆਂ ਚੋਂ ਖੋਟ ਕੱਢ ਕੇ …….…

  • ਟੈਗੋਰ ਥੀਏਟਰ ਵਿਖੇ ਪ੍ਰਸਿੱਧ ਗਾਇਕ ਡਾ. ਮਲਕੀਤ ਸਿੰਘ ਜੰਡਿਆਲਾ ਨੇ ਦਰਸ਼ਕਾਂ ਦਾ ਮਨ ਮੋਹਿਆ

    ‘ਰਾਗ’ ਗਾਇਨ ਨੇ ਟ੍ਰਾਈਸਿਟੀ ਵਾਸੀਆਂ ਨੂੰ ਮਸਤ ਕੀਤਾ ਉੱਘੀਆਂ ਸ਼ਖ਼ਸੀਅਤਾਂ ਨੂੰ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਦਿੱਤੇ ਗਏ ਚੰਡੀਗੜ੍ਹ, 18 ਜਨਵਰੀ : (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਹਿੰਦੁਸਤਾਨੀ ਸ਼ਾਸਤਰੀ ਰਾਗਾਂ ਦੇ ਸਿਰਕੱਢ ਕਲਾਕਾਰ ਮੰਨੇ ਜਾਂਦੇ ਡਾ. ਮਲਕੀਤ ਸਿੰਘ ਜੰਡਿਆਲਾ ਨੇ ਅੱਜ ਇੱਥੇ ਟੈਗੋਰ ਥੀਏਟਰ ਵਿਖੇ ਆਪਣੀ ਦਮਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਿਆ। ਉਨਾਂ ਨੇ ਸ੍ਰੀ ਗੁਰੂ ਗ੍ਰੰਥ…

  • ਡਾਕਟਰ ਮੋਹਨਜੀਤ, ਰਾਣੀ ਬਲਬੀਰ ਕੌਰ, ਅਰਪਨਾ ਕੌਰ, ਦੇਸ਼ ਰਾਜ ਲਚਕਾਨੀ ਤੇ ਬਲਦੇਵ ਸਿੰਘ ਸੜਕਨਾਮਾ ਨੂੰ ਮਿਲਣਗੇ ਲੱਖ ਲੱਖ ਰੁਪਈਏ ਵਾਲੇ ਪੰਜਾਬ ਗੌਰਵ ਪੁਰਸਕਾਰ

    ਡਾਕਟਰ ਐਮ. ਐਸ. ਰੰਧਾਵਾ ਕਲਾ ਅਤੇ ਸਾਹਿਤ ਉਤਸਵ 2 ਫਰਵਰੀ ਨੂੰ ਸ਼ੁਰੂ ਹੋਏਗਾ ਚੰਡੀਗੜ੍ਹ, 18 ਜਨਵਰੀ : (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੁਆਰਾ ਪੰਜ ਰੋਜ਼ਾ ਡਾਕਟਰ ਐਮ. ਐਸ. ਰੰਧਾਵਾ ਕਲਾ ਅਤੇ ਸਾਹਿਤ ਉਤਸਵ 2 ਫਰਵਰੀ ਤੋਂ ਮਨਾਇਆ ਜਾਏਗਾ ਜਿਸ ਵਿੱਚ ਪੰਜ ਪੰਜਾਬ ਗੌਰਵ ਪੁਰਸਕਾਰ ਦਿੱਤੇ ਜਾਣਗੇ। ਇੱਥੇ ਪੱਤਰਕਾਰ ਸੰਮੇਲਨ ਦੌਰਾਨ ਚੇਅਰਮੈਨ ਡਾਕਟਰ…

  • ਰੱਬਾ ਜ਼ਿੰਦਗੀ ਬੀਤ ਰਹੀ ਏ

    ਰੱਬਾ ਜ਼ਿੰਦਗੀ ਬੀਤ ਰਹੀ ਏਕਦੇ ਝੂਠੇ ਹਾਸੇ ਹੱਸਦਿਆਂ ਦੀਕਦੇ ਲੁੱਕ ਛਿੱਪ ਕੇ ਰੋਂਦਿਆਂ ਦੀਕਦੇ ਦੁੱਖ ਸੁੱਖ ਹੰਢਾਇਆ ਦੀਕਦੇ ਚੁੱਪ ਕਰਕੇ ਬੈਠਿਆਂ ਦੀਕਦੇ ਉੱਚੀ ਰੌਲਾ ਪਾਉਂਦਿਆਂ ਦੀਬਸ ਬੀਤ ਰਹੀ ਏ।ਜ਼ਿੰਦਗੀ ਬੀਤ ਰਹੀ ਏ। ਕਦੇ ਆਪਣਿਆਂ ਨਾਲ ਰੁੱਸਿਆ ਦੀਕਦੇ ਆਪਣਿਆਂ ਨੂੰ ਮਨਾਉਂਦਿਆਂ ਦੀਠੋਕਰਾਂ ਠੇਡੇ ਖਾਂਦਿਆਂ ਦੀਕਦੇ ਕਾਮਯਾਬੀਆਂ ਪਾਉਂਦਿਆਂ ਦੀਬਸ ਬੀਤ ਰਹੀ ਏ। ਜ਼ਿੰਦਗੀ ਬੀਤ ਰਹੀ ਏ। ਕਦੇ…

  • ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਗੀਤ ਦਰਬਾਰ ਦੀਆਂ ਸੰਸਾਰ ਭਰ ਵਿੱਚ ਧੁੰਮਾਂ

    14 ਜਨਵਰੀ ਦਿਨ ਐਤਵਾਰ ਨੂੰ ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਗੀਤ ਦਰਬਾਰ ਦੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਾਮੂਲੀਅਤ ਕੀਤੀ । ਵੈਬੀਨਾਰ ਦਾ ਸੰਚਾਲਨ ਗੁਰੂ ਨਾਨਕ ਯੂਨੀਵਰਿਸਟੀ ਦੇ ਪ੍ਰੋ. ਡਾ . ਬਲਜੀਤ ਕੌਰ ਰਿਆੜ ਨੇ ਕੀਤਾ ਜੋਕਿ ਕਾਬਿਲੇ ਤਾਰੀਫ਼ ਸੀ । ਡਾ…