Category: ਸਾਹਿਤ ਸਭਿਆਚਾਰ

  • ਜੇਕਰ ਤੁਸੀਂ  ਬੱਚੇ ਬਾਰੇ ਮਨ ਬਣਾ ਲਿਆ ਹੈ  ਤੁਸੀਂ ਅਤੇ ਤੁਹਾਡਾ ਆਉਣ ਵਾਲਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਰਹੇ ਆਓ ਜਾਣੀਏ

    ਇਕ ਤੋਂ ਜ਼ਿਆਦਾ ਗਰਭਪਾਤ ਹੋ ਚੁੱਕੇ ਹਨ ਤਾਂ ਡਾਕਟਰ  ਦੀ    ਸਲਾਹ ਲਵੋ   ਤੁਸੀਂ ਪੂਰੇ 9 ਮਹੀਨੇ ਤੱਕ ਆਪਣੇ ਬੱਚੇ ਲਈ ਪੌਸ਼ਟਿਕ ਆਹਾਰ ਲੈਣਾ ਹੈ ਗਰਭਕਾਲ ਮਹੀਨਿਆਂ ਵਿਚ ਨਹੀਂ ਹਫ਼ਤਿਆਂ ਵਿਚ ਨਾਪਦੇ ਨੇ ਡਾਕਟਰ  ਗਰਭਵਤੀ ਔਰਤਾਂ ਆਮ ਔਰਤਾਂ ਦੇ ਮੁਕਾਬਲੇ ਕਾਫ਼ੀ ਸਵਾਦਿਸ਼ਟ ਹੁੰਦੀਆਂ ਹਨ ਗਰਭ ਅਵਸਥਾ ਦੌਰਾਨ ਹਵਾਈ ਸਫ਼ਰ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ  …

  • ਕੁਦਰਤੀ ਦਵਾਈ

    ਬੈਅ ਬਾਦੀ ਲਈ ਦਾਤਣ ,ਚਮੜੀ ਦੇ ਲਈ ਉਸਦੇ ਪੱਤੇ।।ਫੋੜਾ ਫੁਣਸੀ ਹੋ ਗਿਆ ਹੋਵੇ ਸੱਕ ਲਾ ਲਿਓ ਕਰਕੇ ਤੱਤੇ।।ਨਿੰਮ ਲਗਾਉ ਰੋਗਾਂ ਦੀ ਦਾਰੂ , ਛਾਵੇਂ ਬੈਠ ਪਿਆਰੀ ਕੱਤੇ।।ਪੱਤਰ ਸੱਕ ਜੜਾਂ ਨਿੰਮ ਫਲ ਸਭ, ਇਹ ਅੰਗ ਗੁਣਾਂ ਵਿੱਚ ਰੱਤੇ।।। ਬੇਰੀ ਲਾ ਲਓ ਬੇਸ਼ਕੀਮਤੀ ਪੱਤੇ ਸੋਨ ਭਸਮ ਨੇ।।ਬੇਰੀ ਥੱਲੇ ਬੈਠਣ ਉਹ ਜੋ ਰਤੇ ਨਾਲ ਖਸਮ ਦੇ।।ਸੱਕ ਉਬਾਲੋ ਪੀ…

  • ਭੈਣ ਭਰਾ ਦਾ ਰਿਸ਼ਤਾ !

    ਇਨਸਾਨ ਦੇ ਜਨਮ ਦੇ ਨਾਲ ਹੀ ਕਈ ਰਿਸ਼ਤੇ ਇਨਸਾਨ ਦੀ ਝੋਲੀ ਪੈ ਜਾਂਦੇ ਹਨ। ਕੁਝ ਪਵਿੱਤਰ ਰਿਸ਼ਤੇ ਜਨਮ ਹੁੰਦੇ ਸਾਰ ਬਣਦੇ ਹਨ, ਕੁਝ ਵਿਆਹ ਹੁੰਦੇ ਸਾਰ ਬਣਦੇ ਹਨ, ਕੁਝ ਰਿਸ਼ਤੇਦਾਰਾਂ ਵਿੱਚੋਂ ਰਿਸ਼ਤੇ ਬਣ ਜਾਂਦੇ ਹਨ, ਕੁਝ ਰਿਸ਼ਤੇ ਮਨੁੱਖ ਦੇ ਸੁਭਾਅ ਅਤੇ ਸਮਾਜਿਕ ਵਰਤਾਰੇ ਨਾਲ ਬਣ ਜਾਂਦੇ ਹਨ, ਕੁਝ ਪਿਆਰ ਸਤਿਕਾਰ ਦੇ ਰਿਸ਼ਤੇ ਵੀ ਹੁੰਦੇ ਹਨਜ਼ਿਹਨਾਂ…

  • (ਯਾਦਾਂ ਭਰੀ ਪਟਾਰੀ )ਮਾਘੀ ਦਾ ਦਿਨ

    ਇਹ ਗੱਲ ਕੋਈ ਵੀਹ, ਬਾਈ ਸਾਲ ਪੁਰਾਣੀ ਹੈ। ਅਸੀ ਸਾਰੇ ਘਰਾਂ ਦੇ ਮੁੰਡਿਆਂ ਨੇ ਰਾਇ ( ਸਲਾਹ ) ਕੀਤੀ, ਕਿ ਐਕਤੀਂ ਆਪਾਂ ਮਾਘੀ ਨ੍ਹਾਉਣ ਮਹਿਦੇਆਣਾ ਸਾਹਿਬ ਚੱਲਾਂਗੇ।ਸਾਡੇ ਪਿੰਡ ਤੋਂ ਕੋਈ ਪੰਝੀ, ਤੀਹਕਿੱਲੋ ਮੀਟਰ ਦੂਰੀ ਤੇ ਇਹ ਇਤਿਹਾਸਿਕ ਗੁਰਦੁਆਰਾ ਹੈ।ਅਸੀਂ ਸ਼ਾਮ ਨੂੰ ਲੋਹੜੀ ਤੇ ਬੈਠਿਆਂ ਨੇ ਪੱਕਾ ਕਰ ਲਿਆ,ਸੁਭਾ ਉਠੇ ( ਸੁਦੇਹਾ ) ਚਾਰ ਜਾਣੇ ਸੀ।…

  • ਬੇਦਾਵਾ ਭਾਈ ਮਹਾਂ ਸਿੰਘ ਦਾ

    ਕਲਗੀਆਂ ਵਾਲੇ ਨੇ ਇਹ ਚੋਜ ਕੀਤਾ।ਟੁੱਟੀ ਗੰਢਣ ਐਸੀ ਪ੍ਰੀਤ ਜੁੜੀ ਸਤਿਗੁਰੂ ਜੀ ਨੇ।ਚਾਲੀ ਸਿੰਘ ਜਦੋਂ ਗੁਰੂ ਤੋਂ ਮੁੱਖ ਮੋੜ ਗਏਆਪਣੀ ਜਾਨ ਬਚਾਵਣ ਖਾਤਰ ਡੋਰ ਪ੍ਰੇਮ ਦੀ ਤੋੜ ਆਏਲਿਖ ਬੇਦਾਵਾ ਦੇ ਕਰ ਸਾਰੇ ਘਰਾਂ ਨੂੰ ਪਰਤ ਆਏ।ਉਮਰ ਸਾਰੀ ਦੀ ਕੀਤੀ ਕਤਰੀਮਿੰਟਾਂ ਵਿੱਚ ਸਾਰੀ ਰੋੜ ਆਏ। ਮਾਤਾ ਭਾਗੋ ਤਾਨੇ ਦੇਵੇ ਇਹ ਕੀ ਜ਼ੁਲਮ ਕਮਾਇਆ ਹੈ।ਸਿੱਖੀ ਸਿਦਕ ਦਿਲਾਂ…

  • ਨੀਲਾ ਸਵੈਟਰ

       ਸਰਦੀਆਂ ਸ਼ੁਰੂ ਹੋ ਗਈਆਂ ਸਨ। ‘”ਪਾਪਾ, ਮੈਨੂੰ ਨੀਲੇ ਰੰਗ ਦਾ ਸਵੈਟਰ ਚਾਹੀਦਾ ਹੈ।” ਸੇਤੂ ਨੇ ਆਪਣਾ ਭਾਰੀ ਬਸਤਾ ਮੋਢੇ ਤੇ ਟੰਗਦਿਆਂ ਕਿਹਾ। ਪਾਪਾ ਬੋਲੇ, “ਪਰ ਬੇਟੇ, ਤੇਰੇ ਕੋਲ ਤਾਂ ਬਹੁਤ ਸਵੈਟਰ ਹਨ! ਫਿਰ ਨਵਾਂ ਲੈ ਕੇ ਕਰੇਂਗਾ?” “ਨਹੀਂ ਪਾਪਾ, ਮੈਨੂੰ ਚਾਹੀਦਾ ਹੈ।” “ਅੱਛਾ ਠੀਕ ਹੈ। ਇਸ ਮਹੀਨੇ ਤਨਖਾਹ ਮਿਲਣ ਤੇ ਲੈ ਦੇਵਾਂਗਾ। ਹੁਣ ਤੂੰ…

  • ਬਾ-ਮਕਸਦ ਖਾਮੋਸ਼ੀ ਅਤੇ ਬਾ-ਮਕਸਦ ਬੋਲ

    ਜੋ ਮਨੁੱਖ ਆਪਣੇ ਇਰਦ-ਗਿਰਦ ਦੇ ਹਾਲਾਤਾਂ, ਵਿਪਰੀਤ ਪ੍ਰਸਥਿਤੀਆਂ ਅਤੇ ਦੂਸਰਿਆਂ ਦੇ ਨਾਕਾਰਾਤਮਕ ਖਿਆਲਾਂ ਤੇ ਢਹਿੰਦੀ ਕਲਾ ਵਾਲੀ ਬਿਰਤੀ ਨੂੰ ਆਪਣੇ ਜ਼ਿਹਨ ਉੱਪਰ ਭਾਰੂ ਨਹੀਂ ਹੋਣ ਦਿੰਦਾ ਹੈ, ਉਹ ਯਕੀਨੀ ਤੌਰ ਉੱਪਰ ਇਕ ਨਾ ਇਕ ਦਿਨ ਆਪਣੀ ਜ਼ਿੰਦਗੀ ਵਿੱਚ ਮਨ ਚਾਹਿਆ ਮੁਕਾਮ ਹਾਸਲ ਕਰ ਲੈਂਦਾ ਹੈ। ਮਨੁੱਖ ਨੂੰ ਕਈ ਹਾਲਤਾਂ ਵਿੱਚ ਅੰਨਾ, ਬੋਲਾ ਅਤੇ ਗੂੰਗਾ ਵੀ ਬਣ ਜਾਣਾ ਚਾਹੀਦਾ…

  • ਧੀਆਂ ਭੈਣਾਂ ਦੀ………………………

    ਧੀਆਂ ਭੈਣਾਂ ਦਾ , ਤਿਉਹਾਰ ਲੋਹੜੀਭੈਣਾਂ ਭਰਾਵਾਂ ਦਾ , ਪਿਆਰ ਲੋਹੜੀਮੂੰਗਫਲੀਆਂ ,ਰਿਉੜੀਆਂ ਤੇ ਗੁੜਖਾਂਦੇ ਨੇ ਬਹਿ ਬਹਿ ਕੇ , ਸਾਰੇ ਜੁੜਮੱਕੀ ਦੀ ਰੋਟੀ , ਸਾਗ ਤੇ ਗੰਨੇ ਚੂਪਅੱਗ ਬਾਲ ਮਨਾਉਣ, ਘਰ ਵਿਚਕਾਰ ਲੋਹੜੀ ।ਧੀਆਂ ਭੈਣਾਂ ਦਾ …………………ਸੁੰਦਰੀ ਮੁੰਦਰੀ ਨੂੰ ਦੇ ਸੇਰ ਗੁੜ ਸੱਕਰ ,ਦੁੱਲੇ ਭੱਟੀ ਨੇ , ਪਾਏ ਲੋਹੜੀ ਦੇ ਅੱਖਰ ,ਸੂਰਮੇ ਲਿਆ ਲੋਹਾ ਨਾਲ…

  • ਦੋਹਤੇ ਦੀ ਲੋਹੜੀ !

    ਰਾਜਨ ਆਪਣੇ ਪਤੀ ਨਾਲ ਤੇ ਆਪਣੇ ਪੰਦਰਾਂ ਕੁ ਮਹੀਨੇ ਦੇ ਬੇਟੇ ਨਾਲ ਪੰਜਾਬ ਆਈ । ਸਹੁਰਾ ਪਰਿਵਾਰ ਸਾਰਾ ਕਨੇਡਾ ਵਿੱਚ ਹੋਣ ਕਰਕੇ ਉਹ ਸਿੱਧੀ ਆਪਣੇ ਪੇਕੇ ਘਰ ਹੀ ਆਈ ।ਪਹਿਲਾ ਲੋਕ ਜਨਵਰੀ ਦੀ ਤੇਰ੍ਹਾਂ ਤਰੀਕ ਨੂੰ ਹੀ ਲੋਹੜੀ ਦਾ ਤਿਉਹਾਰ ਮਨਾਉਂਦੇ ਸਨ ਪਰ ਅੱਜ ਕੱਲ ਬਾਹਰ ਵਾਲੇ ਜਦੋਂ ਪੰਜਾਬ ਜਾਂਦੇ ਨੇ ਤਾਂ ਕਿਸੇ ਵੀ ਮਹੀਨੇ…