Category: ਸਾਹਿਤ ਸਭਿਆਚਾਰ

  • ਆਇਆ ਲੋਹੜੀ ਦਾ ਤਿਉਹਾਰ, ਲੈ ਕੇ ਖੁਸ਼ੀਆਂ, ਸਧਰਾਂ ਪਿਆਰ |

    ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਸੰਗ੍ਰਹਿ ਹੀ ਜ਼ਿੰਦਗੀ ਹੈ | ਖ਼ੁਸ਼ੀਆਂ ਦਾ ਪੂਰਾ ਅੰਬਰ ਕਿਸੇ ਕੋਲ ਨਹੀਂ ਹੈ ਕਿ ਮਨੁੱਖ ਜਦੋਂ ਚਾਹੇ ਖ਼ੁਸ਼ੀ ਦਾ ਤਾਰਾ ਤੋੜ ਕੇ ਜ਼ਿੰਦਗੀ ਨੂੰ  ਸ਼ਿੰਗਾਰ ਲਵੇ | ਮਨੁੱਖ ਨੇ ਮੌਸਮਾਂ, ਦਿਨਾਂ, ਵਾਤਾਵਰਣ, ਰੀਤੀ-ਰਿਵਾਜ਼, ਰਿਸ਼ਤਿਆਂ-ਨਾਤਿਆਂ, ਸਬੰਧਾਂ, ਮੁਹੱਬਤ, ਪ੍ਰੇਮ, ਮੋਹ, ਲਗਾਵ ਅਤੇ ਪਰੰਪਰਾਵਾਂ ਆਦਿ ਨੂੰ  ਮੱਦੇਨਜ਼ਰ ਰੱਖਦੇ ਹੋਏ ਖੁਸ਼ੀਆਂ, ਸਧਰਾਂ, ਚਾਵਾਂ, ਖੇੜਿਆਂ ਆਦਿ ਨੂੰ …

  • ਲੋਹੜੀ ਦੀਆਂ ਸ਼ੁਭਕਾਮਨਾਵਾਂ

    ਜ਼ਿੰਦਗੀ ਨੂੰ ਜਿਉਣ, ਰਸਮਾਂ-ਰਿਵਾਜਾਂ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿੱਚ ਪੰਜਾਬੀ ਹਮੇਸ਼ਾ ਹੀ ਅੱਗੇ ਰਹੇ ਹਨ। ਹਾਲਾਤ ਕਿਹੋ ਜਿਹੇ ਵੀ ਰਹੇ ਹੋਣ, ਪੰਜਾਬੀ ਹਰ ਹਾਲ ਵਿੱਚ ਰੱਬ ਦੀ ਰਜ਼ਾ ਵਿੱਚ ਹੀ ਰਾਜ਼ੀ ਰਹਿੰਦੇ ਹਨ। ਕਦੇ ਹਾਲਾਤ ਅਨੁਸਾਰ ਖੁਦ ਢਲ ਜਾਂਦੇ ਹਨ ਅਤੇ ਕਦੇ ਹਾਲਾਤ ਨੂੰ ਆਪਣੇ ਅਨੁਸਾਰ ਢਾਲ ਲੈਂਦੇ ਹਨ। ਗਰਮੀ-ਸਰਦੀ ਦੇ ਮੌਸਮ ਵੀ…

  • ਪਾਣੀ ਦਾ ਬੁਲਬੁਲਾ

    ਜੀਵਨ ਦਾ ਹੈ ਕੀ ਭਰੋਸਾ,  ਇਹ ਬੁਲਬੁਲਾ ਪਾਣੀ ਦਾ। ਸਾਰੇ ਧਰਮ ਨੇ ਏਹੋ ਕਹਿੰਦੇ, ਏਹੋ ਕਥਨ ਹੈ ਬਾਣੀ ਦਾ। ਜੋ ਖੁਦ ਨੂੰ ਅਬਿਨਾਸ਼ੀ ਆਖਣ,  ਸਾਰੇ ਇਹ ਗੱਲ ਜਾਣ ਲਓ। ਬੰਦੇ ਨੇ ਆਖ਼ਰ ਮੁੱਕ ਜਾਣਾ,  ਆਪਣਾ ਮੂਲ ਪਛਾਣ ਲਓ। ਮੈਂ-ਮੈਂ ਕਰਕੇ ਹਉਮੈ ਵਧਦੀ,  ਹਉਮੈ ਵਿੱਚ ਦੁਖ ਭਾਰੀ ਨੇ। ਵਿਰਲਾ-ਟਾਵਾਂ ਬ੍ਰਹਮ ਨੂੰ ਸਮਝੇ,  ਬਾਕੀ ਸਭ ਸੰਸਾਰੀ ਨੇ।…

  •   || ਮੇਰੀ ਕਲਮ ||

    ਖੁੱਦ ਦੀ ਲਿੱਖਣ ਦੀ ਆਦਤ ਨੂੰਜੱਦ ਮੈਂ ਅਲਵਿਦਾ ਕਿਹਾ।।ਖੁੱਦ ਦੀ ਜ਼ਿੰਦਗੀ ਜਿਓਣ ਦਾ ਰਾਹਜੱਦ ਮੈਂ ਬਦਲ ਲਿਆ।। ਬਦਲੇ ਹੋਏ ਰਾਹ ਉੱਤੇ ਲਗਾਤਾਰਜੱਦ ਮੈਂ ਤੁਰਦਾ ਗਿਆ।।ਅਚਾਨਕ ਹੀ ਕਲਮ ਨੇ ਆ ਕੁੱਝਮੇਰੇ ਕੰਨਾਂ ਵਿੱਚ ਕਿਹਾ।। ਸੂਦ ਵਿਰਕ ਕੌੜਾ ਸੱਚ ਲਿਖਣਾ ਛੱਡਕਿਸ ਰਾਹੇ ਪੈ ਗਿਆ।।ਕਲਮ ਦੇ ਇਹ ਬੋਲ ਸੁਣ ਕੇ ਇੱਕਦਮਹਨੇਰਾ ਹੈ ਪੈ ਗਿਆ।। ਇੱਕ ਅਜੀਬ ਤਰ੍ਹਾਂ ਦਾ…

  • ਔਰਤ ਦੀ ਕਵਿਤਾ ਹੁਣ ਰੁਦਨ ਨਹੀਂ, ਜਸ਼ਨ ਅਤੇ ਵਿਦਰੋਹ ਦੀ ਕਵਿਤਾ ਹੈ…

    ਪੰਜਾਬ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਅੰਤਰਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ :- ਪੰਜਾਬ ਸਾਹਿਤ ਅਕਾਦਮੀ ਵੱਲੋਂ ਨਾਰੀ ਸਸ਼ਕਤੀਕਰਨ ਦੀ ਮੁਹਿੰਮ ਦੇ ਤਹਿਤ ‘ ਨਾਰੀ ਸਾਹਿਤ : ਬਦਲਦੇ ਸੰਦਰਭ ‘ ਵਿਸ਼ੇ ਤੇ ਕੌਮਾਂਤਰੀ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ।ਸੈਮੀਨਾਰ ਦੀ ਪ੍ਰਧਾਨਗੀ ਡਾ. ਰਜਿੰਦਰਪਾਲ ਸਿੰਘ ਬਰਾੜ ਅਤੇ ਸੁਰਜੀਤ ਕੌਰ ਸੈਕਰਾਮੈਂਟੋ ਨੇ ਕੀਤੀ ਅਤੇ ਕਵੀ ਦਰਬਾਰ ਦੀ ਪ੍ਰਧਾਨਗੀ ਸ਼ਾਇਰਾ ਪਾਲ…

  • ਘੁਮੰਡੀ ਤਿਤਲੀ (ਬਾਲ ਕਹਾਣੀ)

              ਇੱਕ ਵਾਰ ਦੀ ਗੱਲ ਹੈ ਇਕ ਬਗ਼ੀਚੇ ਵਿੱਚ ਇੱਕ ਤਿਤਲੀ ਰਹਿੰਦੀ ਸੀ । ਪਰ ਉਸ ਨੂੰ ਆਪਣੀ ਖ਼ੂਬਸੂਰਤੀ ਉੱਪਰ ਬੜਾ ਘੁਮੰਡ ਹੈ।ਜਿਸ ਕਰਕੇ ਉਹ ਕਿਸੇ ਨਾਲ਼ ਸਿੱਧੇ ਮੂੰਹ ਗੱਲ ਨਹੀਂ ਕਰਦੀ।ਇੱਕ ਦਿਨ ਉਸਦੇ ਪੈਰਾਂ ਨਾਲ ਲੱਗ ਕੇ ਇੱਕ ਖ਼ੂਬਸੂਰਤ ਤੇ ਅਦਭੁੱਤ ਫੁੱਲ ਦੇ ਪਰਾਗਕਣ ਉਸਦੇ ਵਿਹੜੇ ਲਾਗੇ ਆ ਡਿੱਗਦੇ ਹਨ। ਜਿਸ ਦੇ ਨਾਲ ਉੱਥੇ…

  • ਬੀਹੂ : ਆਸਾਮੀ ਸੰਸਕ੍ਰਿਤੀ ਦੀ ਇੱਕ ਝਲਕ 

       ਭਾਰਤ ਦੇ ਉੱਤਰ-ਪੂਰਬ ਵਿੱਚ ਸਥਿਤ ਆਸਾਮ ਪ੍ਰਕਿਰਤੀ ਦੀ ਅਦਭੁਤ ਆਭਾ ਵਾਲਾ, ਉੱਚੀਆਂ ਪਹਾੜੀਆਂ ਨਾਲ ਘਿਰਿਆ, ਕਲਕਲ ਕਰਦੀ ਬ੍ਰਹਮਪੁੱਤਰ ਅਤੇ ਬਰਾਕ ਦੇ ਵਹਾਅ ਨਾਲ ਸਜਿਆ ਇਹ ਪ੍ਰਦੇਸ਼ ਆਪਣੇ-ਆਪ ਵਿੱਚ ਵੱਖਰਾ ਹੀ ਸਥਾਨ ਰੱਖਦਾ ਹੈ। ਇਹਦਾ ਨਾਂ ਵੀ ਆਪਣੇ-ਆਪ ਵਿੱਚ ਵਿਲੱਖਣ ਹੈ।    ਹਿੰਦੀ ਵਿੱਚ ਆਸਾਮ ਨੂੰ ‘ਅਸਮ’ ਕਿਹਾ ਜਾਂਦਾ ਹੈ, ਜਿਸ ਵਿਚਲੇ ਦੋ ਸ਼ਬਦ ‘ਅ’+’ਸਮ’…

  • ਸਮੇਂ ਦੀ ਹਨੇਰੀ ਅੱਗੇ ਮਾਂ ਬੋਲੀ ਦੇ ਦਰੱਖਤ ਦੀ ਜੜ੍ਹ ਹੋਈ ਖੋਖਲੀ।

    ਇੱਕ ਗ਼ਜ਼ਲ ਦਾ ਸ਼ੇਅਰ ਹੈ:- ਖਾਣ ਲਈ ਤੈਨੂੰ ਖੀਰ ਦਊਂਗਾ ਨਾਲ਼ ਪਕਾਦਉਂ ਪੂੜਾ,  ਬੈਠਣ ਨੂੰ ਤੈਨੂੰ ਕੁਰਸੀ ਦਊਂਗਾ ਸੌਣ ਨੂੰ ਲਾਲ ਪੰਘੂੜਾ। ਲਾ ਕੇ ਤੇਲ ਤੇਰੇ ਵਾਹਦੂ ਬੋਦੇ ਨਾਲੇ ਕਰਦੂ ਜੂੜਾ,  ਬਣਨਾ ਜੇ ਤੂੰ ਪੁੱਤਰ ਮੇਰਾ ਲਿਖ ਕੇ ਦਖਾਦੇ ਊੜਾ। ਇਕ ਖੋਜ ਮੁਤਾਬਿਕ ਪਿਛਲੇ ਕੁਝ ਸਾਲਾਂ ਵਿਚ ਅਨੇਕਾਂ ਅਜਿਹੀਆਂ ਬੋਲੀਆਂ ਅਲੋਪ ਹੋ ਚੁੱਕੀਆਂ ਹਾਂ ਜਿਹਨਾਂ…

  • ਬੱਚਿਆਂ ਵਿੱਚ ਘੁੰਮਣ ਦੀ ਤਾਂਘ

    ਸਰਦੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਸਨ ਅਤੇ ਵੱਧਦੀ ਹੋਈ ਸਰਦੀ ਨੂੰ ਵੇਖ ਕੇ ਅਸੀਂ ਅਧਿਆਪਕਾਂ ਨੇ ਸੋਚਿਆ ਕਿ ਛੇਂਵੀ ਜਮਾਤ ਦੇ ਵਿਦਿਆਰਥੀਆਂ ਦਾ ਟੂਰ ਛੁੱਟੀਆਂ ਤੋ ਪਹਿਲਾਂ ਹੀ ਲੈ ਕੇ ਜਾਇਆ ਜਾਵੇ ਕਿਉਂ ਕਿ ਛੁੱਟੀਆਂ ਤੋ ਬਾਅਦ ਧੁੰਦ ਬਹੁਤ ਵੱਧ ਜਾਂਦੀ ਹੈ।ਇਸ ਸਬੰਧੀ ਮੀਟਿੰਗ ਕੀਤੀ ਗਈ । ਟੂਰ ਤੇ ਜਾਣ ਦਾ ਪ੍ਰਬੰਧ ਕਰਨ ਦੀ ਜਿਮੇਵਾਰੀ…

  • ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਬਰਸੀ 11 ਜਨਵਰੀ ਤੇ ਵਿਸ਼ੇਸ਼।

    ਲਾਲ ਬਹਾਦਰ ਸ਼ਾਸਤਰੀ ਜੀ ਨੂੰ ਯਾਦ ਕਰਦਿਆਂ………………  ਅਨੁਸ਼ਾਸ਼ਨ ਅਤੇ ਏਕਤਾ ਹੀ ਕਿਸੇ ਦੇਸ਼ ਦੀ ਤਾਕਤ ਹੁੰਦੀ ਹੈ – ਲਾਲ਼ ਬਹਾਦੁਰ ਸ਼ਾਸਤਰੀ। ਲਾਲ ਬਹਾਦੁਰ ਸ਼ਾਸਤਰੀ ਇੱਕ ਭਾਰਤੀ ਕ੍ਰਾਂਤੀਕਾਰੀ, ਸਿਆਸਤਦਾਨ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਵਜੋ ਸੇਵਾ ਨਿਭਾਈ। ਸ਼ਾਸਤਰੀ ਜੀ ਨੇ ਭਾਰਤ ਦੀ ਪਹਿਲੀ ਕੈਬਨਿਟ ਵਿੱਚ ਤੀਜੇ ਰੇਲ ਮੰਤਰੀ ਅਤੇ ਛੇਵੇਂ ਗ੍ਰਹਿ…