Category: ਸਾਹਿਤ ਸਭਿਆਚਾਰ

  • ਲੇਖਕਾਂ ਦੇ ਰੰਗ-ਢੰਗ 

       ਲੇਖਕਾਂ ਦੇ ਲੇਖਨ ਵਿੱਚ ਤਾਂ ਅਣਗਿਣਤ ਰੰਗ ਨਜ਼ਰ ਆਉਂਦੇ ਹੀ ਹਨ, ਨਿੱਜੀ ਜੀਵਨ ਵਿੱਚ ਵੀ ਉਹ ਕਿੰਨੇ ਮਨਮੌਜੀ, ਮਸਤਮੌਲਾ, ਖ਼ੁਸ਼ਮਿਜਾਜ਼, ਹਾਜ਼ਰ-ਜਵਾਬ ਤੇ ਸਿੱਧਾਂਤਵਾਦੀ ਹੁੰਦੇ ਹਨ, ਇਹ ਗੱਲ ਇਨ੍ਹਾਂ ਰੌਚਕ ਪ੍ਰਸੰਗਾਂ ਤੋਂ ਪਤਾ ਲੱਗਦੀ ਹੈ : * ਮੰਟੋ ਦੀ ਟਾਈਪਰਾਈਟਰ    ਮੰਟੋ ਕੋਲ਼ ਟਾਈਪਰਾਈਟਰ ਸੀ ਅਤੇ ਉਹ ਆਪਣੇ ਸਾਰੇ ਡਰਾਮੇ ਇਸੇ ਤੇ ਲਿਖਦਾ ਸੀ। ਕਾਗਜ਼…

  • ਡਾ.ਗੁਰਦੇਵ ਸਿੰਘ ਸਿੱਧੂ ਦੀ ਪੁਸਤਕ ‘ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ’ ਸਿਦਕ ਦਾ ਪ੍ਰਤੀਕ

    ਅਣਗੌਲਿਆ ਆਜ਼ਾਦੀ ਘੁਲਾਟੀਆ ਬਾਬਾ ਨਿਧਾਨ ਸਿੰਘ ਮਹੇਸਰੀ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦਾ ਪ੍ਰਤੀਬੱਧ ਸੁਤੰਤਰਤਾ ਸੰਗਰਾਮੀਆਂ ਸੀ। ਡਾ.ਗੁਰਦੇਵ ਸਿੰਘ ਸਿੱਧੂ ਕਿੱਤੇ ਦੇ ਤੌਰ ‘ਤੇ ਪੰਜਾਬੀ ਦਾ ਕਾਲਜ ਅਧਿਆਪਕ ਹੈ ਪ੍ਰੰਤੂ ਉਸ ਨੇ ਦੋ ਦਰਜਨ ਤੋਂ ਵੱਧ ਪੁਸਤਕਾਂ ਇਤਿਹਾਸ ਨਾਲ ਸੰਬੰਧਤ ਵਿਸ਼ਿਆਂ, ਖਾਸ ਤੌਰ ‘ਤੇ ਸੁਤੰਤਰਤਾ ਸੰਗਰਾਮ ਅਤੇ ਦੇਸ਼ ਭਗਤੀ ਨਾਲ ਸੰਬੰਧ ਪ੍ਰਕਾਸ਼ਤ ਕਰਵਾਈਆਂ ਹਨ। ਉਸ…

  • ਅੰਗਰੇਜ਼ ਬਣਨਾ ਮਾਣ ਨੀ…. ਘਾਣ ਐ!

    ਕਹਿਣ ਸੁਣਨ ਨੂੰ ਤਾਂ ਏਹ ਆਮ ਜੀਆਂ ਗੱਲਾਂ ਲੱਗਣਗੀਆਂ ਕਿ ਪੰਜਾਬੀ ਨੂੰ ਅਸੀਂ ਗਲ ਫਰਾਹਾ ਦੇ ਰਹੇ ਆ। ਕੀ ਇਹ ਸੱਚ ਐ? ਬਾਖੂਬ ਜਾਣਦੇ ਆ ਸਾਰੇ ਕੋਈ ਸ਼ੱਕ ਹੀ ਨਹੀਂ ! ਸਵਾਲ ਇਹ ਆ ਕਿ ਇਹ ਗਲ ਚੋ ਨਿੱਕਲੂ ਕਿਵੇਂ? ਇਕੱਲਾ ਬੰਦਾ ਕਦੇ ਕੁੱਝ ਨੀ ਕਰ ਸਕਦਾ, ਜਿਵੇਂ ਅੰਨ੍ਹੇ ਦਾ ਸਹਾਰਾ ਖੂੰਡੀ ਆ ਠੀਕ ਉਸੇ…

  • ਦਿਖਾਵਾ

    ਮਿੰਦਰ ਕੌਰ ਜਿਸ ਨੂੰ ਸਾਰੇ ਮਿੰਦੋ ਕਹਿੰਦੇ ਸਨ ਨੇ ਆਪਣੀ ਦੋਹਤੇ ਦੀ ਲੋਹੜੀ ਤੇ ਬਹੁਤ ਖਰਚ ਕੀਤਾ। ਮਿੰਦੋ ਦੇ ਪਤੀ ਗੁਰਦੇਵ ਸਿੰਘ ,ਪੁੱਤ,ਨੂੰਹ ਨੇ ਬਥੇਰਾ ਸਮਝਾਇਆ ਕਿ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ,ਪਰ ਮਿੰਦੋ ਕਹਿੰਦੀ ਕਿ ਆਹੀ ਮੌਕਾ ।ਧੀ ਦੇ ਸਾਰੇ ਸਾਕ ਸਬੰਧੀਆਂ ਨੂੰ ਖੁਸ਼ ਕਰਨ ਦਾ। ਆਪਣੀ ਧੀ, ਨੂੰਹ ਦੀ ਰਾਇ ਨਾਲ ਮਿੰਦੋ…

  • ਆਦਮੀ ਦੇ ਜੀਵਨ ਦਾ ਉਦੇਸ਼ ਨਹੀਂ ਹੁੰਦਾ ਜਦੋਂ ਸਾਹਮਣੇ ਕੋਈ ਨਿਸ਼ਾਨਾ ਨਹੀਂ ਹੁੰਦਾ

    ਜੇਕਰ ਇਨਸਾਨ ਦੀ ਆਲ਼ੇ – ਦੁਆਲ਼ੇ ਦੀ ਜ਼ਿੰਦਗੀ ਡਰਾਉਣੀ ਅਤੇ ਉਦਾਸ ਹੋਵੇ, ਤਾਂ ਉਹ ਆਪਣੇ ਨਿੱਜੀ ਸੁੱਖ ਦੀ ਸ਼ਰਨ ਲੈਂਦਾ ਹੈ । ਉਸਦੀ ਸਮੁੱਚੀ ਖ਼ੁਸ਼ੀ ਆਪਣੇ ਪਰਿਵਾਰ ਤੇ ਕੇਂਦਰਿਤ ਰਹਿੰਦੀ ਹੈ । ਮਤਲਬ ਕੇਵਲ ਵਿਅਕਤੀਗਤ ਰੁਚੀਆਂ ਦੇ ਘੇਰੇ ਵਿੱਚ ਰਹਿੰਦੀ ਹੈ । ਜਦੋਂ ਇਸ ਤਰ੍ਹਾਂ ਹੋਵੇ , ਤਾਂ ਕੋਈ ਵੀ ਨਿੱਜੀ ਮੰਦਭਾਗੀ ਘਟਨਾ ( ਜਿਵੇਂ…

  • ਆਪ ਨਿਰੰਕਾਰ

    ਧਾਰ ਆਏ ਰੂਪ ਗੁਰੂ ਨਾਨਕਗੋਬਿੰਦ ਦਾ,ਵੱਖ਼ਰਾ ਸਰੂਪ ਦਿਸੇ ਦੂਰੋਂਬਖਸ਼ਿੰਦ ਦਾ।ਲੁਕੇ ਨਾ ਲੱਖਾਂ ਵਿੱਚ ਸਾਜਿਆਐਸਾ ਖਾਲਸਾ,ਖੰਡੇ ਦੀ ਪਾਹੁਲ ਚੋਂ ਨਵਾਜਿਆਸੀ ਖਾਲਸਾ।ਪਟਨੇ ਚ ਆਏ ਗੁਰੂ ਤਾਰਨਲੁਕਾਈ ਨੂੰ,ਸ਼ਬਦਾਂ ਦੇ ਬਾਨਾਂ ਨਾਲ ਮਾਰਿਆਬੁਰਾਈ ਨੂੰ।ਬੜੇ ਕੀਤੇ ਕੌਤਕ ਸਭ ਨੂੰ ਦਿਖਾਦਿੱਤੇ,ਕਦੇ ਸ਼ਬਦ, ਤੀਰ ਨਾਲ ਸਿੱਧੇਰਾਹੇ ਪਾ ਦਿੱਤੇ।ਕਲਗੀਆਂ ਵਾਲਾ ਗੁਰੂ ਰੂਪਭਗਵਾਨ ਦਾ,ਕੀਤੀਆਂ ਕੁਰਬਾਨੀਆਂ ਨੂੰ ਸਾਰਾਜੱਗ ਜਾਣਦਾ।ਕਲਮ ਮੇਰੀ ਇੱਕ, ਗੁਰੂ ਗੁਣੀਂਸਮਰਥ ਹੈ,ਕਿਹੜੇ ਗੁਣ…

  • ਬਹੁਪੱਖੀ ਸ਼ਖਸੀਅਤ ਦੇ ਮਾਲਕ ਮਾਸਟਰ ਮਹਿੰਦਰ ਪ੍ਰਤਾਪ(ਐਮ.ਪੀ.)

    ਜ਼ਿਲ੍ਹਾ ਸੰਗਰੂਰ ਦੇ ਕਸਬੇ ਸ਼ੇਰਪੁਰ ਦੇ ਜੰਮਪਲ ਬਹੁਪੱਖੀ ਸ਼ਖਸੀਅਤ ,ਸਮਾਜ ਸੇਵੀ ,ਵਾਤਾਵਰਨ ਪ੍ਰੇਮੀ,ਵਿਗਿਆਨਕ ਸੋਚ ਦੇ ਧਾਰਨੀ,ਖੂਨਦਾਨੀ, ਸਰੀਰ ਦਾਨੀ,ਅਥਲੀਟ , ਕਲਾਕਾਰ , ਉਸਾਰੂ ਸੋਚ ਦੇ ਧਾਰਨੀ,ਕਹਿਣੀ ਤੇ ਕਰਨੀ ਦੇ ਪੱਕੇ, ਅਧਿਆਪਕ ਆਗੂ ਮਾਸਟਰ ਮਹਿੰਦਰ ਪ੍ਤਾਪ (ਐਮ.ਪੀ.) ਦਾ ਜਨਮ 20 ਅਕਤੂਬਰ 1973 ਨੂੰ ਪਿਤਾ ਸ੍ਰੀ ਪ੍ਰੇਮ ਚੰਦ ਅਤੇ ਮਾਤਾ ਸ੍ਰੀਮਤੀ ਸ਼ਿਮਲਾ ਦੇਵੀ ਦੇ ਘਰ ਹੋਇਆ । ਤਿੰਨ…

  • ਅਜੋਕਾ ਪਰਵਾਸ ਝੂਠੇ ਬਿਰਤਾਂਤ ਤੇ ਅਧਾਰਿਤ ਹੈ— ਪ੍ਰੋ. ਬਾਵਾ ਸਿੰਘ

    ਡਾ. ਸਵਰਾਜ ਸਿੰਘ ਜੋ 30 ਸਾਲ ਪਹਿਲਾਂ ਤੋਂ ਗੱਲ ਕਰਦੇ ਸਨ, ਉਹ ਹੁਣ ਸਮਾਜ ਨੇ ਮੰਨ ਲਈ ਹੈ, ਪੂਰਬ ਦਾ ਉਭਾਰ ਤੇ ਪੱਛਮ ਦਾ ਨਿਘਾਰ ਵੀ ਸਹੀ ਸਾਬਿਤ ਹੋ ਰਿਹਾ ਹੈ। 1492 ਤੋਂ ਪੱਛਮ ਦੁਨੀਆਂ ਨੂੰ ਗੁਲਾਮ ਬਣਾਉਣ ਲਈ ਬਾਹਰ ਨਿੱਕਲਦਾ ਹੈ। ਠੀਕ 1469 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੁੰਦਾ ਹੈ। ਪੱਛਮੀ…

  • ਘੱਟ ਪੜ੍ਹਿਆ ਮੁੰਡਾ

    ਜਰਨੈਲ ਸਿੰਘ ਨੇ ਆਪਣੀ ਲੜਕੀ ਬਲਵਿੰਦਰ ਦੇ ਵਿਆਹ ਦਾ ਕਾਰਡ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਮੁਖੀ ਨੂੰ ਫੜਾਂਦਿਆਂ ਆਖਿਆ,” ਸਾਹਿਬ ਜੀ, ਆ ਲਉ ਬਲਵਿੰਦਰ ਦੇ ਵਿਆਹ ਦਾ ਕਾਰਡ। ਮੈਂ ਸੋਚਿਆ, ਉਸ ਦੇ ਵਿਆਹ ਦਾ ਕਾਰਡ ਮੈਂ ਤੁਹਾਨੂੰ ਆਪ ਦੇ ਕੇ ਆਉਨਾ। ਉਹ ਤੁਹਾਡੇ ਸਕੂਲੋਂ ਪੜ੍ਹੀ ਜੂ ਹੋਈ।” ਵਿਆਹ ਦਾ ਕਾਰਡ ਲੈਂਦਿਆਂ ਸਕੂਲ ਮੁਖੀ…

  • ਸ਼ਾਇਰ ਦਾ ਦਿਲ-ਵੈਦ ਇੰਦਰ ਸਿੰਘ ਦਾ ਕਾਵਿ ਸੰਗ੍ਰਹਿ (ਖੋਜ ਅਧਿਐਨ ਦੇ ਨਾਲ ਨਾਲ ਫੀਲਡ ਵਰਕ ਵੀ)

       ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਕਿੱਲਿਆਂਵਾਲੀ ਕਾਲਜ ਵਿੱਚ ਪੰਜਾਬੀ ਵਿਭਾਗ ਦੀ ਮੁਖੀ ਹੈ। ਉਹਨੇ ਪੰਜਾਬੀ ਦੇ ਸਾਂਸਕ੍ਰਿਤਕ-ਸਭਿਆਚਾਰਕ ਸਾਹਿਤ ਦਾ ਡੂੰਘਾ ਮੁਤਾਲਿਆ ਕੀਤਾ ਹੈ ਤੇ ਇਸ ਪ੍ਰਸੰਗ ਵਿੱਚ ਉਹਦੀਆਂ ਹੁਣ ਤੱਕ 4 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ – ਕਿੱਸਾਕਾਰ ਵੈਦ ਇੰਦਰ ਸਿੰਘ, ਪੰਡਤ ਪੂਰਨ ਚੰਦ ਦੀ ਕਿੱਸਾਕਾਰੀ, ਪੰਜਾਬੀ ਸਭਿਆਚਾਰ ਦੇ ਪਛਾਣ-ਚਿੰਨ੍ਹ, ਸ਼ਾਇਰ ਦਾ ਦਿਲ। ਵਿਚਾਰ ਅਧੀਨ…