Category: ਸਾਹਿਤ ਸਭਿਆਚਾਰ
-
ਠੀਕ ਸੀ ਪਿਛਲਾ ਸਾਲ ਵੀ…
ਬੌਹਤ ਸਿੱਖਿਆ ਇਹਦੇ ਤੋਂ ਤੇ ਹਾਲੇ ਬੁਹਤ ਏਹਨੇ ਸਖੋਉਣਾ ਹੈ। ਓਸ ਸੂਰਜ ਨੂੰ ਤੱਕਿਆ ਜਿਸਨੇ ਪਿਛਲੇ ਸਾਲ ਦੇ ਚੰਦ ਨੂੰ ਖੂੰਜੇ ਲਾ ਸੁੱਟਿਆ ਤੇ ਫਿਰ ਆਪਣੀ ਰੌਸ਼ਨੀ ਦਾ ਪਸਾਰਾ ਕੀਤਾ, ਸਵੇਰ ਹੋਈ ਜਿਸਨੂੰ ਨਾਮ ਦਿੱਤਾ “ਨਵਾਂ ਸਾਲ”। ਏਹ ਸਾਲ ਵੀ ਓਸੇ ਤਰ੍ਹਾਂ ਗ਼ਮਾਂ, ਖੁਸ਼ੀਆਂ, ਹੰਝੂਆਂ ਤੇ ਹਾਸਿਆਂ ਨਾਲ ਲੰਘਣ ਤੋਂ ਤਿਆਰ ਹੈ ਅਤੇ ਇਸ ਨੂੰ…
-
“ਕਾਮਯਾਬੀ ਇੱਕ ਇਮਤਿਹਾਨ ਹੈ”
ਇਨਸਾਨ ਕਾਮਯਾਬ ਹੋਣ ਲਈ ਅਣਥੱਕ ਮਹਿਨਤ ਕਰਦਾ ਹੈ। ਮਹਿਨਤ ਦੇ ਸਮੇਂ ਚੰਗੇ ਮਾੜੇ, ਉੱਚੇ ਨੀਵੇਂ, ਥੋੜੇ ਜਿਆਦਾ ਦੀ ਪਰਵਾਹ ਨਹੀਂ ਹੁੰਦੀ ਉਸਨੂੰ। ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ, ਗਲਤੀਆਂ ਨੂੰ ਸੁਧਾਰਦਾ ਹੈ, ਸ਼ਰਮ ਜਾਂ ਹੀਨ ਭਾਵਨਾ ਦਿਮਾਗ਼ ਵਿੱਚ ਹੀ ਨਹੀਂ ਹੁੰਦੀ।ਪਰ ਜਦੋਂ ਸ਼ਖ਼ਸ ਕਾਮਯਾਬ ਇਨਸਾਨ ਬਣ ਜਾਂਦਾ ਹੈ ਤਾਂ ਉਸ ਦਾ ਇਮਤਿਹਾਨ ਸ਼ੁਰੂ ਹੋ ਜਾਂਦਾ ਹੈ।…
-
*ਆਦਤ ਜਿਹੀ ਪਾ ਲਈ*
ਹੰਝੂਆਂ ਦੇ ਸਾਗਰ ਤਰਨ ਦੀ,ਕੁਝ ਪਲ ਜਿਉਂ ਕੇ ਮਰਨ ਦੀ,ਆਦਤ ਜਿਹੀ ਪਾ ਲਈ.. ਉਸ ਦਰਦ ਨੂੰ ਭੁਲਾਉਣ ਦੀ,ਨਕਲੀ ਹਾਸੇ ਪਿੱਛੇ ਗਮ ਨੂੰ ਛੁਪਾਉਣ ਦੀ,ਆਦਤ ਜਿਹੀ ਪਾ ਲਈ.. ਹੋ ਸਕਿਆ ਤਾਂ ਦੇ ਜਾਵੀਂ ਕੁਝ ਹਾਉਂਕੇ ਸੇਕਣ ਲਈ,ਬਿਰਹੋਂ ਦੀ ਭੱਠੀ ਸੜਨ ਦੀ,ਆਦਤ ਜਿਹੀ ਪਾ ਲਈ.. ਜ਼ਿੰਦਗੀ ਦੇ ਹਰ ਮੋੜ ‘ਤੇ ਸੌਗਾਤ ਮਿਲੇ ਖੁਸ਼ੀਆਂ ਦੀ,ਤੇਰੇ ਲਈ ਦੁਆ ਕਰਨ…
-
ਨਵੇਂ ਸਾਲ ਨੂੰ
ਐ ਨਵੇਂ ਸਾਲ, ਜੇ ਤੂੰ ਆ ਹੀ ਗਿਐਂ ਤਾਂ ਕੁੱਝ ਕਰਕੇ ਵਿਖਾ। ਪਿੱਛੇ ਵੱਲ ਜਾਂਦੇ ਦੇਸ਼ ਨੂੰ ਤਰੱਕੀ ਦੀ ਪਟੜੀ ਤੇ ਚੜ੍ਹਾ। ਰੁਜ਼ਗਾਰ ਲਈ ਕੋਈ ਬਾਹਰ ਨਾ ਜਾਵੇ ਸਭ ਨੂੰ ਰੁਜ਼ਗਾਰ ਇੱਥੇ ਹੀ ਦੁਆ। ਭੁੱਖਾ ਕੋਈ ਨਾ ਸੌਂਵੇ ਰਾਤ ਨੂੰ ਸਭ ਨੂੰ ਦੋ ਡੰਗ ਦੀ ਰੋਟੀ ਦੁਆ। ਸਰਹੱਦਾਂ ਤੇ ਨਾ ਹੋਵੇ ਕੋਈ ਲੜਾਈ ਸਰਹੱਦਾਂ ਤੇ…
-
ਸਾਨੂੰ ਨਵੇਂ ਸਾਲ 2024 ਦੀ ਆਮਦ ਤੇ ਆਪਸੀ ਵੈਰ ਵਿਰੋਧ ਛੱਡ ਕੇ ਪਿਆਰ ਨਾਲ ਰਹਿਣ ਦਾ ਲੈਣਾ ਚਾਹੀਦਾ ਪ੍ਰਣ।
ਨਵਾਂ ਸਾਲ ਹਰ 365/366 ਦਿਨ ਬਾਅਦ ਆਉਂਦਾ ਹੈ ਅਤੇ ਗੁਜ਼ਰ ਜਾਦਾਂ ਹੈ।ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਵੀ ਗੁਜਰਦੀ ਜਾ ਰਹੀ ਹੈ ਪਰ ਸਾਨੂੰ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਗੁਜ਼ਾਰਨ ਲਈ ਆਪਸੀ ਵੈਰ ਵਿਰੋਧ ਨੂੰ ਭੁਲਾ ਕੇ ਇਕ ਦੂਸਰੇ ਨਾਲ ਪਿਆਰ, ਇੱਜ਼ਤ,ਮਾਣ ਅਤੇ ਸਤਿਕਾਰ ਨਾਲ ਪੇਸ਼ ਆਉਣਾ ਬਹੁਤ ਜ਼ਰੂਰੀ ਹੈ। ਸਾਨੂੰ ਸਾਰਿਆਂ ਨੂੰ ਇਸ ਨਵੇਂ ਸਾਲ…
-
ਨਵਾਂ ਸਾਲ 2024 ਮੁਬਾਰਕ
ਦੋ ਹਜ਼ਾਰ ਤੇਈ ਜਾਂਦਾ ਜਾਂਦਾ ਦੂਰ ਹੋ ਗਿਆ । ਦੋ ਹਜ਼ਾਰ ਚੌਵੀ ਆ ਬਰੂਹਾਂ ‘ਤੇ ਖਲੋ ਗਿਆ। ਚਾਵਾਂ ਤੇ ਉਮੰਗਾਂ ਦੀ ਉਡੀਕ ਉਦੋਂ ਮੁੱਕ ਗਈ, ਦੋ ਹਜ਼ਾਰ ਤੇਈ ਦੀ ਤਾਰੀਕ ਜਦੋਂ ਲੁਕ ਗਈ ਖਿੜੇ ਮੱਥੇ ਸਭ ਨੂੰ ਦੁਆਵਾਂ ਸ਼ੁੱਭ ਵੰਡੀਏ ਸੁੱਖ-ਸਾਂਦ ਸਾਰਿਆਂ ਦੀ ਰੱਬ ਕੋਲੋਂ ਮੰਗੀਏ ਦੌਰ ਇਹ ਚੁਣੌਤੀਆਂ ਦਾ ਅਜੇ ਨਹੀਓਂ ਮੁੱਕਿਆ ਦੱਸਾਂ ਕੀ…
-
ਚੜ੍ਹਿਆ ਹੈ ਅੱਜ ਸਾਲ ਨਵਾਂ
ਮਿਟ ਜਾਵੇਗਾ ਕੂੜ-ਹਨੇਰਾ, ਚੜ੍ਹਿਆ ਹੈ ਅੱਜ ਸਾਲ ਨਵਾਂ। ਛੱਡੀਏ ਕਹਿਣਾ ਮੇਰਾ-ਤੇਰਾ, ਚੜ੍ਹਿਆ ਹੈ ਅੱਜ ਸਾਲ ਨਵਾਂ। ਧਰਤੀ ਹੋਵੇ ਹਰੀ-ਭਰੀ, ਤੇ ਵੱਢੀਏ ਜੜ੍ਹ ਪ੍ਰਦੂਸ਼ਣ ਦੀ ਮਹਿਕੇ ਸਾਰਾ ਚਾਰ-ਚੁਫੇਰਾ, ਚੜ੍ਹਿਆ ਹੈ ਅੱਜ ਸਾਲ ਨਵਾਂ। ਸ਼ਾਨ ਵਧਾਈਏ ਧੀਆਂ ਦੀ, ਤੇ ਕਰੀਏ ਨਾ ਕੁਕਰਮ ਕੋਈ ਮਿਲੇਗਾ ਸਾਨੂੰ ਸੁੱਖ ਘਣੇਰਾ, ਚੜ੍ਹਿਆ ਹੈ ਅੱਜ ਸਾਲ ਨਵਾਂ। ਪਾਜ ਉੱਧੜ ਗਏ ਭੇਖੀਆਂ ਦੇ,ਤੇ…
-
ਨਵਾ ਸਾਲ 2024
ਨਵੇ ਸਾਲ ਦੇ ਸੂਰਜਾਂ, ਤੂੰ ਨਵੀ ਕਿਰਨ ਬਖੇਰ। ਮੁੱਕ ਜਾਵਣ ਲੋਕ ਮਨਾਂ ਚੋ ਦੂਈ ਈਰਖਾਂ ਵੈਰ। ਸਭ ਧਰਮਾਂ ਦੇ ਲੋਕੀ ਪਿਆਰ ਖ਼ੁਸ਼ਬੋਈਆਂ ਵੰਡਣ, ਸਿੱਖ ਮੰਦਰਾਂ ਵਿੱਚ ਜਾ ਕੇ ਮੰਗਣ ਸਭ ਦੀ ਖੈਰ। ਹਿੰਦੂ ਗੁਰੂਦੁਆਰੇ ਆਵਣ, ਈਸ਼ਾ ਮੰਦਰਾਂ ਦੇ ਵਿੱਚ ਜਾਵਣ, ਮੁਸਲਮ ਚਰਚ ਦੇ ਵਿੱਚ ਜਾ ਕੇ ਕਰਨ ਦੁਆਵਾਂ ਢੇਰ। ਚਾਰੇ ਧਰਮ ਇਕੱਠੇ ਹੋ ਕੇ ਰਲ…
-
ਨਵਾਂ ਸਾਲ ਮੁਬਾਰਕ
ਬੂਹੇ ਦੀ ਸਰਦਲ ਤੇ ਬੈਠੇ ਸਾਂਭ ਖੁਸ਼ੀਆਂ ਤੇ ਖੇੜਿਆਂ ਨੂੰ, ਨਵੇਂ ਵਰ੍ਹੇ ਦੇ ਨਵੇਂ ਲੈ ਸੁਪਨੇ, ਪਿਛਲੇ ਛੱਡ ਕੇ ਝੇੜਿਆਂ ਨੂੰ, ਦਿਲੋਂ ਗਵਾਕੇ ਖ਼ਾਰ ਕੁੜੱਤਣ ਰੌਸ਼ਨ ਕਰੀਂ ਹਨੇਰਿਆਂ ਨੂੰ ਮਹਿਕਾਂ ਤੇ ਖੁਸ਼ਬੋਆਂ ਵੰਡੀ ਆਪਣੇ ਚਾਰ ਚੁਫੇਰਿਆਂ ਨੂੰ ਦੁੱਖ ਕਲੇਸ਼ ਨੂੰ ਦੂਰ ਭਜਾਕੇ ਕਰੀਏ ਸੁਰਖ਼ ਸਵੇਰਿਆਂ ਨੂੰ। ਖ਼ੁਸ਼ਆਮਦੀਦ ਆ ਪ੍ਰਿੰਸ ਆਖੀਏ, ਹੱਸਦੇ ਵੱਸਦਿਆਂ ਚਿਹਰਿਆਂ ਨੂੰ ਨਵਾਂ…
-
|| ਨਵੇਂ ਸਾਲ ਦੀ ਪਹਿਲੀ ਸਵੇਰ ||
ਨਵੇਂ ਸਾਲ ਦੀ ਇਹ ਪਹਿਲੀ ਸਵੇਰ। ਝੋਲੀ ਵਿੱਚ ਪਾਵੇ ਸਭ ਦੇ ਖੁਸ਼ੀਆਂ, ਥੋੜੀ ਵੀ ਨਾ ਹੁਣ ਲਗਾਵੇ ਦੇਰ।। ਹਰ ਇੱਕ ਦੀ ਉਮੀਦ ਬਣੇ ਇਹ ਸਵੇਰ। ਰਾਤ ਦੇ ਹਨੇਰੇ ਨੂੰ ਦੂਰ ਕਰੇ ਇਹ ਸਵੇਰ। ਸੂਰਜ ਕਿਰਨਾਂ ਦੇਣ ਹਰ ਪਾਸੇ ਰੋਸ਼ਨੀ ਵਿਖੇਰ।। ਫੁੱਲਾਂ ਦੀ ਮਹਿਕਾਂ ਨਾਲ ਮਹਿਕੇ ਇਹ ਸਵੇਰ। ਪੰਛੀਆਂ ਦੀ ਚਹਿਕ ਨਾਲ ਚਹਿਕੇ ਇਹ ਸਵੇਰ। ਤ੍ਰੇਲ…