Category: ਸਾਹਿਤ ਸਭਿਆਚਾਰ
-
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਇ
ਗੁਰਬਾਣੀ ਭਵਿੱਖ ਦਾ ਚਾਨਣ ਹੈ , ਗੁਰਬਾਣੀ ਸਾਨੂੰ ਜਿਉਣਾ ਸਿਖਾਉਂਦੀ ਹੈ। ਗੁਰਬਾਣੀ ਜੀਵਨ ਦੇ ਹਰ ਖੇਤਰ ਵਿੱਚ ਸਹਾਈ ਹੈ। ਗੁਰਬਾਣੀ ਦੇ ਪ੍ਰਕਾਸ਼ ਵਿੱਚ ਵਿਕਾਰਾਂ ਦੀ ਧੁੰਧ ਤੇ ਅੰਧ ਵਿਸ਼ਵਾਸ ਦੂਰ ਹੋ ਜਾਂਦੇ ਹਨ। ਗੁਰਬਾਣੀ ਸਾਡੇ ਸੁੱਤੇ ਮਨ ਨੂੰ ਜਗਾ ਕੇ ਭਾਣਾ ਮੰਨਣਾਂ , ਸਬਰ ਤੇ ਸੰਤੋਖ ਦ੍ਰਿੜ ਕਰਵਾ ਨਾਮ ਸਿਮਰਨ ਦੇ ਰੂਹਾਨੀਅਤ ਮਾਰਗ ਤੇ ਚਲਦਿਆਂ…
-
ਆਪਣੀ ਲਿਖੀ
ਉਸ ਦਿਨ ਕਾਵਿ ਉਚਾਰਣ ਮੁਕਾਬਲਿਆਂ ਦੀ ਜਜਮੈਂਟ ਵਿੱਚ ਮੇਰੀ ਵੀ ਡਿਉਟੀ ਲੱਗੀ ਸੀ। ਸਾਡੇ ਹੀ ਕਾਲਜ ਦੇ ਵਿਦਿਆਰਥੀ ਇਸ ਪ੍ਰਤੀਯੋਗਤਾ ਵਿੱਚ ਭਾਗ ਲੈ ਰਹੇ ਸਨ। ਪ੍ਰਤੀਯੋਗੀਆਂ ਨੂੰ ਕਿਹਾ ਗਿਆ ਸੀ ਕਿ ਕਵਿਤਾ ਉਚਾਰਣ ਤੋਂ ਪਹਿਲਾਂ ਇਹ ਜ਼ਰੂਰ ਦੱਸਣ ਕਿ ਕਵਿਤਾ ਉਨ੍ਹਾਂ ਦੀ ਆਪਣੀ ਲਿਖੀ ਹੈ ਜਾਂ ਕਿਸੇ ਹੋਰ ਕਵੀ ਦੀ ਹੈ? ਜੇ ਹੋਰ ਕਵੀ ਦੀ…
-
ਚਿੰਤਾ / ਮਿੰਨੀ ਕਹਾਣੀ
ਗਰਮੀਆਂ ਦੇ ਦਿਨ ਸਨ। ਰਾਤ ਦੇ ਨੌਂ ਵੱਜਣ ਵਾਲੇ ਸਨ। ਰਣਜੀਤ ਤੇ ਉਸ ਦੀ ਪਤਨੀ ਰਾਤ ਦੀ ਰੋਟੀ ਖਾਣ ਪਿੱਛੋਂ ਸੌਣ ਦੀ ਤਿਆਰੀ ਕਰ ਰਹੇ ਸਨ। ਅਚਾਨਕ ਉਨ੍ਹਾਂ ਦੇ ਘਰ ਦੀ ਬਿਜਲੀ ਦੀ ਸਪਲਾਈ ਬੰਦ ਹੋ ਗਈ। ਰਣਜੀਤ ਨੇ ਬਾਹਰ ਨਿਕਲ ਕੇ ਵੇਖਿਆ, ਉਸ ਦੇ ਲਾਗੇ ਦੇ ਦਸ, ਬਾਰਾਂ ਘਰਾਂ ਵਿੱਚ ਵੀ ਬਿਜਲੀ ਨਹੀਂ ਸੀ।…
-
ਚਾਰ ਸਾਹਿਬਜ਼ਾਦੇ
ਸਾਹਿਬਜ਼ਾਦੇ ਚਾਰੇ ਸੀ ਬਹੁਤ ਮਹਾਨ,ਦੁਨੀਆਂ ਵਿੱਚ ਉਹਨਾਂ ਦੀ ਵੱਖਰੀ ਹੈ ਸ਼ਾਨ। ਆਉ ਉਹਨਾਂ ਅਸੀਂ ਨੂੰ ਯਾਦ ਕਰੀਏ,ਕੀ ਕੀ ਹੋਇਆ ਸਾਰਾ ਇਤਿਹਾਸ ਪੜ੍ਹੀਏ। ਜੰਗ ਦੇ ਮੈਦਾਨ ਵਿੱਚ ਚੜ੍ਹ ਚੜ੍ਹ ਵਰਦੇ ਨੇ,ਗੋਬਿੰਦ ਦੇ ਲਾਲ ਸੂਬੇ ਕੋਲੋ ਕਿੱਥੇ ਡਰਦੇ ਨੇ। ਵੈਰੀ ਵੀ ਦੇਖ ਕੰਬੇ ਜਦੋਂ ਚਮਕੌਰ ਵਿੱਚ ਲੜੇ,ਦੋ ਲਾਉਣ ਜੈਕਾਰੇ ਸਰਹਿੰਦ ਦੀਆਂ ਨੀਹਾਂ ਵਿੱਚ ਖੜੇ, ਯਾਦ ਕਰੀਏ ਉਹ…
-
ਗੁਰਮੀਤ ਸਿੰਘ ਪਲਾਹੀ ਦੀ ਪੁਸਤਕ ‘ਕਿਉਂ ਹੋ ਰਿਹੈ ਦੇਸ਼ ਬੇਗਾਨਾਂ’ ਮਨੁੱਖੀ ਨਿਘਾਰ ਨਿਸ਼ਾਨੀ
ਗੁਰਮੀਤ ਸਿੰਘ ਪਲਾਹੀ ਪ੍ਰਬੁੱਧ ਨਿਬੰਧਕਾਰ ਤੇ ਕਾਲਮ ਨਵੀਸ ਹੈ। ਉਸ ਦੇ ਚਲੰਤ ਮਾਮਲਿਆਂ ‘ਤੇ ਲੇਖ ਲਗਪਗ ਹਰ ਰੋਜ਼ ਦੇਸ਼ ਵਿਦੇਸ਼ ਦੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਹਨ। ਸਮਾਜ ਵਿੱਚ ਵਾਪਰਨ ਵਾਲੀ ਹਰ ਘਟਨਾ ਦੀ ਉਹ ਬੇਬਾਕੀ ਨਾਲ ਪੜਚੋਲ ਕਰਦਾ ਹੈ। ਹੁਣ ਤੱਕ ਉਸ ਦੀਆਂ 9 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ, ਦੋ…
-
ਠੰਢੇ ਬੁਰਜ ਵਿਚ
▪️ਕਰਤਾਰ ਸਿੰਘ ਬਲੱਗਣ ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ,ਪਈ ਹੱਸ ਹੱਸ ਬੱਚਿਆਂ ਨੂੰ ਤੋਰੇ ।ਨਾਲੇ ਦੇਵੇ ਪਈ ਤਸੱਲੀਆਂ, ਮਾਸੂਮਾਂ ਨੂੰ,ਜਿੰਦੇ ਨੀਨਾਲੇ ਵਿੱਚੇ ਵਿਚ ਆਂਦਰਾਂ ਨੂੰ ਖ਼ੋਰੇ । ਮੂੰਹੋਂ ਆਖੇ ਮੇਰੇ ਫੁੱਲੋ ਵੇ ਤੁਹਾਨੂੰ,ਤੱਤੀ ਵਾਅ ਪੱਤਝੜ ਦੀ ਨਾ ਲੱਗੇ ।ਨਾਲੇ ਚੁੰਮ ਚੁੰਮ ਮੂੰਹ ਮੀਟੇ ਕਲੀਆਂ ਦੇਲਾਵੇ ਮੌਤ ਮਰ ਜਾਣੀ ਦੇ ਪਈ ਅੱਗੇ । ਆਖੇ ਮੰਜ਼ਿਲਾਂ…
-
ਹੁਣ ਜੱਦ ਵੀ ਤੂੰ ਮਿਲੀਂ
ਹੁਣ ਜੱਦ ਵੀ ਤੂੰ ਮਿਲੀਂਅੱਧਾ ਅਧੂਰਾ ਜਾਂ ਟੁਕੜਿਆਂਵਿੱਚ ਨਾ ਮਿਲੀਂਮਿਲਣਾ , ਵਿਛੱੜਣਾਵਿੱਛੜਣਾ , ਮਿਲਣਾਇਸ ਨਾਲ ਮੇਰੇ ਵਜੂਦ ਦੇਟੁਕੜੇ ਟੁਕੜੇ ਹੋ ਜਾਂਦੇ ਹਨਉਹਨਾਂ ਖਿਲਰੇ ਟੁਕੜਿਆਂ ਨੂੰਇਕੱਠਾ ਕਰ ਜੋੜਨਾ ਮੇਰੇਵੱਸ ਵਿੱਚ ਨਹੀਂ ਹੈਸਾਰੀ ਦੀ ਸਾਰੀ ਫਿਰ ਮੈਂਟੁੱਟ ਕੇ ਖਿਲਰ ਪੁਲਰ ਜਾਂਦੀ ਹਾਂਹੁਣ ਜੱਦ ਵੀ ਤੂੰ ਮਿਲੀਂਅੱਧਾ ਅਧੂਰਾ ਜਾਂ ਟੁਕੜਿਆਂਵਿੱਚ ਨਾ ਮਿਲੀਂਸਾਰੇ ਦਾ ਸਾਰਾ ਤੂੰ ਮੈਨੂੰਸਿਰਫ਼ ਮੇਰਾ ਹੋ…
-
ਇੱਕ ਹਉਕਾ
ਗੰਗੂਆ ਓਏ ਲਾਲਚ ਦੇ ਨਸ਼ੇ ਵਿੱਚ ਅੰਨ੍ਹਿਆਂ ,,ਨਮਕ ਹਰਾਮੀਆਂ ਤੂੰ ਗੁਰੂ ਨੂੰ ਨਾ ਮੰਨਿਆ ।।ਆਪਣਿਆ ਇਸਟਾਂ ਨੂੰ ਮਨ ਚੋਂ ਭੁਲਾਇਆ ਕਿਉਂ,,ਨਿੱਕੇ ਨਿੱਕੇ ਬੱਚਿਆਂ ਨੂੰ ਨੀਹਾਂ ਚ ਚਿਣਾਇਆ ਕਿਉਂ।। ਸੁੱਚੇ ਨੰਦ ਪਾਪੀਆ ਤੂੰ ਮੂੰਹ ਬੰਦ ਰੱਖ ਲੈਂਦਾ,,ਬਾਬਿਆਂ ਦੇ ਚਰਨਾਂ ਨੂੰ ਆਤਮਾ ਨਾਲ ਤੱਕ ਲੈਂਦਾ,,ਇਹਨਾਂ ਵੱਡਾ ਪਾਪ ਇਕ ਬੋਲ ਨਾਲ ਕਰਾਇਆ ਕਿਉਂ,,ਨਿੱਕੇ ਨਿੱਕੇ ਬੱਚਿਆਂ ਨੂੰ ਨੀਹਾਂ ਚ…
-
ਇੰਤਜ਼ਾਰ
ਅਸੀਂ ਤੈਨੂੰ ਅੱਜ ਵੀ ਉਡੀਕਦੇ ਆਂ ਦੋਸਤਾ,ਤੇਰੇ ਇੰਤਜ਼ਾਰ ਵਿੱਚ ਬੀਤ ਗਏ ਆਂ ਦੋਸਤਾ,ਕਦੇ ਮਿਲਿਆ ਈ ਨੀ ਜਦੋਂ ਦਾ ਜੁਦਾ ਹੋ ਗਿਆ,ਯਾਰਾ ਤਰਸ ਗਏ ਤੈਨੂੰ ਤੂੰ ਖੁਦਾ ਹੋ ਗਿਆl ਦਿਲ ਵਿੱਚ ਤੂੰ ਸਾਡੇ ਸਾਹਾਂ ਵਿੱਚ ਤੂੰ ਏ,ਹਰ ਦਰ ਉੱਤੇ ਮੰਗੀਆਂ ਦੁਆਵਾਂ ਵਿੱਚ ਤੂੰ ਏ,ਸਾਡੇ ਜੀਣ ਦੀ ਤੂੰ ਹੀ ਵਜਾ ਹੋ ਗਿਆ,ਯਾਰਾ ਤਰਸ ਗਏ ਤੈਨੂੰ ਤੂੰ ਖੁਦਾ…
-
ਮਾਤਾ ਗੁਜਰੀ ਦੇ ਛੋਟੇ ਪੋਤੇ
ਵਜੀਦ ਖਾਂ ਨੇ ਮਾਤਾ ਗੁਜਰੀ ਤੇ ਲਾਲਾਂ ਨੂੰ ਠੰਢੇ ਬੁਰਜ ਵਿੱਚ ਕਰ ਦਿੱਤਾ ਕੈਦ। ਉਸ ਨੇ ਸੋਚਿਆ, ਠੰਢ ਤੇ ਭੁੱਖ ਤੋਂ ਮਾਤਾ ਗੁਜਰੀ ਤੇ ਲਾਲ ਡਰ ਜਾਣਗੇ ਸ਼ਾਇਦ। ਮਾਤਾ ਗੁਜਰੀ ਨੇ ਲਾਲਾਂ ਨੂੰ ਸਮਝਾਇਆ, ” ਧਰਮ ਨਹੀਂ ਹਾਰਨਾ, ਚਾਹੇ ਜਾਨ ਚਲੀ ਜਾਵੇ। ਜਾਬਰ ਦੇ ਜ਼ੁਲਮ ਅੱਗੇ ਨਹੀਂ ਝੁਕਣਾ ਭਾਵੇਂ ਉਹ ਅੱਡੀ ਚੋਟੀ ਦਾ ਜ਼ੋਰ ਲਾਵੇ।”…