Category: ਸਾਹਿਤ ਸਭਿਆਚਾਰ
-
ਕਬੱਡੀ ਜਗਤ ਦਾ ਧਰੂ ਤਾਰਾ ਸੀ ਦੇਵੀ ਦਯਾਲ
ਪੰਜਾਬ ਵਿੱਚ ਐਸੇ ਸੁਥਰੇ ਬਹੁਤ ਘੱਟ ਕਬੱਡੀ ਖਿਡਾਰੀ ਹੋਏ ਨੇ, ਜਿੰਨ੍ਹਾਂ ਦੇ ਪਿੰਡੇ ਨੂੰ ਕਦੇ ਮਿੱਟੀ ਲੱਗੀ ਮੈਂ ਨਹੀਂ ਵੇਖੀ।ਦੇਵੀ ਦਯਾਲ ਉਨ੍ਹਾਂ ਸੁਥਰੇ ਖਿਡਾਰੀਆਂ ਵਿੱਚੋਂ ਵੀ ਨਿਵੇਕਲਾ ਤੇ ਅਲੱਗ ਖੜ੍ਹਾ ਸੀ। ਨੀਲੋਂ ਪੁਲ ਤੋਂ ਦੋਰਾਹੇ ਵੱਲ ਆਉਂਦਿਆਂ ਉਸ ਦਾ ਪਿੰਡ ਕੁੱਬੇ ਸੀ ਜਿੱਥੇ ਉਹ ਅਕਸਰ ਹਰ ਸ਼ਾਮ ਕਬੱਡੀ ਦੇ ਨਵੇਂ ਨਵੇਂ ਖਿਡਾਰੀ ਚੰਡਦਾ। ਉਸ ਦੇ…
-
ਰਣਧੀਰ ਦਾ ਕਾਵਿ ਸੰਗ੍ਰਹਿ ‘ਖ਼ਤ ਜੋ ਲਿਖਣੋ ਰਹਿ ਗਏ’: ਵਿਸਮਾਦੀ ਕਵਿਤਾਵਾਂ ਦਾ ਪੁਲੰਦਾ
ਰਣਧੀਰ ਦਾ ‘ਖ਼ਤ ਜੋ ਲਿਖਣੋ ਰਹਿ ਗਏ’ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ ਵਿਚਾਰ ਪ੍ਰਧਾਨ 78 ਖੁਲ੍ਹੀਆਂ ਕਵਿਤਾਵਾਂ ਹਨ। ਇਨ੍ਹਾਂ ਵਿੱਚ 15 ਕਵਿਤਾਵਾਂ ਮੁਹੱਬਤ ਨਾਲ ਸੰਬੰਧਤ ਹਨ, ਸ਼ਾਇਰ ਨੇ ਮੁਹੱਬਤ ਨੂੰ ਜ਼ਿੰਦਗੀ ਦਾ ਅਟੁੱਟ ਅੰਗ ਕਿਹਾ ਹੈ। ਮੁਹੱਬਤ ਹੀ ਜੀਵਨ ਹੈ। ਮੁਸੀਬਤ ਨੂੰ ਵੀ ਮੁਹੱਬਤ ਨਾਲ ਦੂਰ ਕੀਤਾ ਜਾ ਸਕਦਾ ਹੈ। ਮੁਹੱਬਤ ਵਿੱਚ…
-
“ਇਨਸਾਨੀ ਫਿੱਤਰਤ”
ਇਨਸਾਨ ਨੂੰ ਦੋ ਹੱਥ ਮਿਲੇ ਖੱਬਾ ਹੱਥ ਤੇ ਸੱਜਾ ਹੱਥ। ਉਸਦਾ ਸੱਜਾ ਹੱਥ ਹਮੇਸ਼ਾਂ ਚੰਗੇ ਕੰਮ ਕਰਦਾ ਹੈ। ਉਸਦਾ ਖੱਬਾ ਹੱਥ ਹਮੇਸ਼ਾਂ ਮਾੜੇ ਕੰਮ ਕਰਦਾ ਹੈ। ਇਨਸਾਨ ਦੀਆਂ ਦੋ ਅੱਖਾਂ ਨੂੰ ਖੱਬੇ ਹੱਥ ਅਤੇ ਸੱਜੇ ਹੱਥ ਵੱਲੋਂ ਕੀਤੇ ਜਾ ਰਹੇ ਚੰਗੇ ਮਾੜੇ ਸਾਰੇ ਕੰਮ ਦਿਖ ਰਹੇ ਹਨ। ਇਨਸਾਨ ਦਾ ਦਿਮਾਗ ਸੋਚਦਾ ਹੈ ਕਿ ਇਹ ਦੋਨੋਂ…
-
ਬਚਪਨ ਦੀ ਅਸਲ ਕੀਮਤ
ਬਚਪਨ ਦੀ ਅਸਲ ਕੀਮਤ ,ਉਸ ਇਨਸਾਨ ਤੋਂ ਬਿਹਤਰ ਕੌਣ ਜਾਣ ਸਕਦਾ ਹੈ,ਜੀਹਨੇ ਖੇਡਣ ਦੀ ਉਮਰੇ,ਜ਼ਿੰਮੇਵਾਰੀ ਦਾ ਬੋਝ ਉਠਾਉਣਾ ਸਿੱਖਿਆ ਹੋਵੇ।ਜੀਹਨੇ ਖੱਟੀ ਮਿੱਠੀ ਚਟਪਟੇ ਚੂਰਨ,ਟੌਫੀਆਂ ਲਈ ਪੈਸੇ ਖਰਚਣ ਦੀ ਉਮਰ ਵਿੱਚ ਹੀ,ਪੈਸੇ ਕਮਾਉਣ ਦਾ ਹੁਨਰ ਸਿੱਖਿਆ ਹੋਵੇ।ਜੀਹਨੇ ਸਕੂਲ ਵਿੱਚ ਪੜ੍ਹਨ ਦੀ ਉਮਰ ਵਿੱਚ,ਜ਼ਿੰਦਗੀ ਦੇ ਖੌਫਨਾਕ, ਕੌੜੇ ਸਬਕ ਸਿੱਖੇ ਹੋਣ।ਬਚਪਨ ਵਿੱਚ ਮੀਂਹ ਦੇ ਪਾਣੀ ਵਿੱਚ ਕਿਸ਼ਤੀਆਂ ਚਲਾਉਣ…
-
ਸਾਕਾ ਮਾਲੇਰਕੋਟਲਾ ਦੇ ੬੬ਸ਼ਹੀਦਾਂ ਨੂੰ ਯਾਦ ਕਰਦਿਆਂ
ਸਾਕਾ ਮਾਲੇਰਕੋਟਲਾ ਜਿਸ ਵਿੱਚ ਅੰਗਰੇਜ਼ ਸਰਕਾਰ ਨੇ ਆਜ਼ਾਦੀ ਸੰਗਰਾਮ ਦੇ ਪਹਿਲੇ ਸੰਘਰਸ਼ ਦੇ ਮੋਢੀ ਸਤਿਗੁਰੂ ਰਾਮ ਸਿੰਘ ਦੀ ਅਗਵਾਈ ‘ਚ ਉੱਠੇ ਕੂਕਾ ਅੰਦੋਲਨ ਨੂੰ ਦਬਾਉਣ ਲਈ 17 ਜਨਵਰੀ 1872 ਈਸਵੀ ਨੂੰ 9 ਤੋਪਾਂ ਨਾਲ ਹਰੇਕ ਵਾਰੀ 7 ਤੋਪਾਂ ਨਾਲ 7 ਕਿਸ਼ਤਾਂ ਵਿੱਚ 7-7 ਸਿੰਘਾਂ ਨੂੰ ਬਿਨਾਂ ਮੁਕੱਦਮਾ ਚਲਾਏ ਤੋਪਾਂ ਨਾਲ ਉਡਾ ਦਿੱਤਾ ਗਿਆ।ਭਾਵੇਂ ਕਮਿਸ਼ਨਰ ਫੋਰਸਾਈਬ…
-
ਪ੍ਰਸਿੱਧ ਫ਼ਿਲਮੀ ਲੇਖਕ ਤੇ ਆਲੋਚਕ – ਇਕਬਾਲ ਚਾਨਾ
ਆਲੋਚਕ ਹਰ ਉਹ ਵਿਅਕਤੀ ਹੈ ਜਿਹੜਾ ਮੁਲੰਕਣ ਕਰ ਕੇ ਨਿਰਣਾ ਦੇਵੇ। ਗੈਰ ਰਸਮੀ ਤੌਰ ਤੇ ਆਲੋਚਨਾ ਸਾਰੇ ਮਨੁੱਖੀ ਪ੍ਰਗਟਾਵੇ ਦਾ ਇੱਕ ਆਮ ਪਹਿਲੂ ਹੈ ਅਤੇ ਨਿਰਣਿਆਂ ਦਾ ਕੁਸ਼ਲ ਜਾਂ ਸਟੀਕ ਪ੍ਰਗਟਾਵ ਹੋਣਾ ਜਰੂਰੀ ਨਹੀਂ। ਇਹ ਮਨੁੱਖੀ ਵਰਤੋਂ ਵਿਹਾਰ ਵਿੱਚ ਨਿਰੰਤਰ ਕਾਰਜਸ਼ੀਲ ਪ੍ਰਕਿਰਿਆ ਹੈ। ਆਲੋਚਨਾਤਮਕ ਨਿਰਣੇ, ਅੱਛੇ ਜਾਂ ਭੈੜੇ, ਸਕਾਰਾਤਮਕ (ਵਿਚਾਰ ਅਧੀਨ ਵਸਤੂ ਜਾਂ ਵਿਚਾਰ ਦੀ…
-
ਨੈਤਿਕ ਬਨਾਮ ਅਨੈਤਿਕ
ਇਨਕਮ ਟੈਕਸ ਅਧਿਕਾਰੀਆਂ ਵੱਲੋਂ ਇੱਕ ਸੰਸਦ ਮੈਂਬਰ ਦੇ ਘਰੋਂ ਸਾਢੇ ਤਿੰਨ ਸੌ ਕਰੋੜ ਤੋਂ ਵੱਧ ਨਕਦੀ ਬਰਾਮਦ ਹੋਣ ਤੇ ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ। ਮੇਰੀ ਹਾਲਤ ਵੇਖ ਕੇ ਮੇਰੇ ਇੱਕ ਬਾਲ-ਮਿੱਤਰ ਨੇ ਕਿਹਾ, “ਅੱਜਕੱਲ੍ਹ ਕਿਸੇ ਮੰਤਰੀ, ਸਾਂਸਦ, ਵਿਧਾਇਕ ਦੇ ਘਰ ਸੌ ਦੋ ਸੌ ਕਰੋੜ ਰੁਪਏ ਉਸੇ ਤਰ੍ਹਾਂ ਪਏ ਰਹਿੰਦੇ ਹਨ ਜਿਵੇਂ ਕਦੇ ਸਾਡੀ ਜੇਬ…
-
|| ਕਰਾਂ ਉਡੀਕ ਤੇਰੀ ||
ਯਾਦਾਂ ਤੇਰੀਆਂ ਨਾਲ ਦਿਨ ਹਾਂ ਗੁਜ਼ਾਰਦਾ।ਹਰ ਵੇਲੇ ਖ਼ਾਲੀ ਰਾਹ ਨੂੰ ਰਹਾਂ ਨਿਹਾਰਦਾ।। ਕਿ ਕਦੋਂ ਪੈਗ਼ਾਮ ਆਵੇਗਾ ਮੇਰੇ ਯਾਰ ਦਾ।ਤਾਂਘ ਮੇਰੀ ਨੂੰ ਦੇਖ ਰਾਹਗੀਰ ਹੈ ਆਖਦਾ।। ਤੈਨੂੰ ਨਾ ਫ਼ਿਕਰ ਰਿਹਾ,ਖੁੱਦ ਦੀ ਖਬਰ-ਸਾਰ ਦਾ।ਮੈਨੂੰ ਤਾਂ ਤੂੰ ਰੂਹੋਂ ਫ਼ਕੀਰ ਹੋ ਗਿਆ ਜਾਪਦਾ।। ਕਿਉਂ ਤੂੰ ਅੰਨ ਪਾਣੀ ਨੂੰ ਹੈ ਪਿਆ ਤਿਆਗਦਾ।ਯਾਰ ਤਾਂ ਤੇਰਾ ਤੈਨੂੰ ਭੁੱਲ ਗਿਆ ਹੈ ਜਾਪਦਾ।। ਅਖ਼ੀਰ…
-
“ਰੋਸਾ”
ਕੱਚਿਆਂ ਘੜਿਆਂ ਦਾ ਰੋਸਾ ਨਾ ਰੱਖ ਦਿਲਾ ਪੱਕਿਆਂ ਨੇ ਪਾਰ ਲੰਘਾਉਣਾ ਏ ਜਿਹੜੇ ਛੱਡ ਕੇ ਤੁਰ ਗਏ ਉੱਨਾਂ ਤੇ ਕਾਹਦਾ ਮਾਨ ਖੜੇ ਨਾਲ ਜੋ ਉੱਨਾਂ ਸੱਜਣ ਕਹਾਉਣਾ ਏ ਇੱਕੋ ਮੁਰਸ਼ਦ ਮੇਰਾ ਨਾਂ ਮੈਂ ਹੋਰ ਬਣਾਇਆ ਏ ਮੇਰਾ ਕਦੇ ਰੁੱਸਿਆ ਹੀ ਨਹੀ ਨਾ ਮੈਂ ਕਦੇ ਮਣਾਇਆ ਏ ਅੱਖ ਚੁੱਕ ਕਦੇ ਦਿਦਾਰ ਕੀਤਾ ਹੀ ਨਹੀਂ ਮੈਂ ਉਸਦਾ ਨਾ…
-
ਪੀਈਂ ਨਾ ਦਵਾਈ ਪੁੱਤਰਾ
ਕੱਢੇ ਚਾਦਰਾਂ ਤੇ ਫੁੱਲ ਸੋਹਣੇ ਲੱਗਦੇ,ਨਾ ਪੈਰ ਆਪਾਂ ਬਾਹਰ ਕੱਢੀਏ।ਪਰਾਂ ਰੱਖਦੇ ਰੱਸਾ ਤੇ ਸਲਫਾਸ,ਵੇ ਆ ਜਾ ਹਾੜੀ ਸਾਉਣੀ ਵੱਢੀਏ।ਕਹੀ ਕਰੂਗੀ ਰਲੂਗੀ ਨਾਲ ਦਾਤੀ, ਵੇ ਰੱਜ ਕੇ ਕਮਾਈ ਪੁੱਤਰਾ।ਵੇ ਮੈਂ ਤੇਰੇ ਲਈ ਦਵਾਈਆਂ ਬਹੁਤ ਪੀਤੀਆਂ, ਤੂੰ ਪੀਈ ਨਾ ਦਵਾਈ ਪੁੱਤਰਾ। ਜੇ ਹੈ ਰੋਸਾ ਨਾਲ ਤੇਰਾ ਸਰਕਾਰਾਂ,ਤੂੰ ਸਾਡੀ ਸਰਕਾਰ ਘਰ ਦੀ।ਹੱਲੇ ਪਿਆਂ ਤੋਂ ਹੱਲੇ ਨੇ ਗੋਰੇ ਕੱਲੇ,ਨਾ…