Category: ਸਾਹਿਤ ਸਭਿਆਚਾਰ
-
ਉੱਘੇ ਲੇਖਕ ਪਾਲ ਜਲੰਧਰੀ ਦਾ ਪਹਿਲਾ ਕਾਵਿ ਸੰਗ੍ਰਹਿ “ਹਰਫ਼ਾਂ ਦੀ ਨਗਰੀ” ਦੀ ਈ-ਕਿਤਾਬ ਲੋਕ ਅਰਪਣ –
ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਅਤੇ ਆਪਣੀ ਕਲਮ ਰਾਹੀਂ ਪਰਿਵਾਰਕ ਸਾਂਝਾਂ ਅਤੇ ਹਰ ਵਿਸ਼ੇ ਬਾਰੇ ਲਿਖਣ ਵਾਲੇ ਉੱਘੇ ਲੇਖਕ ਅਤੇ ਹਰਫ਼ਾਂ ਦੀ ਡਾਰ ਮੈਗਜ਼ੀਨ ਦੇ ਸੰਪਾਦਕ ਪਾਲ ਜਲੰਧਰੀ ਦਾਪਹਿਲਾ ਕਾਵਿ ਸੰਗ੍ਰਹਿ “ਹਰਫ਼ਾਂ ਦੀ ਨਗਰੀ” ਈ-ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਪ੍ਰਸਿੱਧ ਲੇਖਕ,ਗਾਇਕ, ਸੰਗੀਤਕਾਰ ਪ੍ਰੀਤ ਬਲਿਹਾਰ ਜੀ ਦੇ ਸਟੂਡੀਓ ਵਿਖੇ ਬਹੁਤ ਹੀ ਡੂੰਘਾਈ ਨਾਲ ਲਿਖਣ…
-
** ਆਮ ਇਨਸਾਨ ਦੀ ਪੁਕਾਰ….!
ਮੈਨੂੰ ਜੰਗ ਨਹੀਂ ਅਮਨ ਚਾਹੀਦਾ…..! ਬਿਲਕੁਲ ਜੀ ਆਮ ਇਨਸਾਨ ਹਮੇਸ਼ਾ ਹੀ ਅਮਨ ਭਾਲਦਾ ਰਿਹਾ ਹੈ। ਅੱਜ ਤੱਕ ਦੁਨੀਆਂ ਦੇ ਜਿੰਨਾ-ਜਿੰਨਾ ਦੇਸ਼ਾਂ ਅੰਦਰ ਵੀ ਜੰਗ ਲੱਗੀ ਹੈ, ਉਸ ਜੰਗ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਨਾ ਪਿਆ। ਪਹਿਲਾਂ ਯੂਕਰੇਨ ਅਤੇ ਰੂਸ ਦੇ ਵਿਚਕਾਰ ਹੋ ਰਹੀ ਹਊਮੈਂ ਦੀ ਜੰਗ ਨੇ ਆਮ ਲੋਕਾਂ ਦੇ ਘਰ ਬਾਹਰ ਤਬਾਹ ਕਰ ਦਿੱਤੇ।…
-
ਕਲਮਾਂ ਦੇ ਵਾਰ ਸਾਹਿਤਕ ਮੰਚ, ਅਤੇ ਸਾਦਿਕ ਪਬਲੀਕੇਸ਼ਨਜ਼ ਵੱਲੋਂ ਦੋ ਪੁਸਤਕਾਂ “ਤੋਪਿਆਂ ਵਾਲ਼ੀ ਕਮੀਜ਼ “ਕਹਾਣੀ ਸੰਗ੍ਰਹਿ (ਰਣਬੀਰ ਸਿੰਘ ਪ੍ਰਿੰਸ) ਅਤੇ ਸ਼ਬਦ ਸਾਗਰ ਦਾ ਸੰਗਰੂਰ ਵਿਖੇ ਕੀਤਾ ਗਿਆ ਲੋਕ ਅਰਪਣ l
ਸੰਗਰੂਰ 23 ਜਨਵਰੀ (ਕੁਲਦੀਪ ਸਿੰਘ ਦੀਪ/ਵਰਲਡ ਪੰਜਾਬੀ ਟਾਈਮਜ਼) ਕਲਮਾਂ ਦੇ ਵਾਰ ਸਾਹਿਤਕ ਮੰਚ ਅਤੇ ਸਾਦਿਕ ਪਬਲੀਕੇਸ਼ਨਜ਼ ਵੱਲੋਂ ਰਣਬੀਰ ਸਿੰਘ ਪ੍ਰਿੰਸ ਜੀ ਦੀ ਕਹਾਣੀ ਸੰਗ੍ਰਹਿ ਕਿਤਾਬ ਤੋਪਿਆਂ ਵਾਲ਼ੀ ਕਮੀਜ਼ ਅਤੇ 29 ਲੇਖਕਾਂ ਦੀ ਸਾਂਝੀ ਸ਼ਬਦ ਸਾਗਰ ਕਿਤਾਬ ਦਾ ਲੋਕ ਅਰਪਣ, ਕਵੀ ਦਰਬਾਰ, ਸਨਮਾਨ ਸਮਾਰੋਹ ਸੰਗਰੂਰ ਵਿਖੇ ਕੀਤਾ ਗਿਆ ਅਤੇ ਇਸ ਮੌਕੇ ਕਲਮਾਂ ਦੇ ਵਾਰ ਸਾਹਿਤਕ ਮੰਚ…
-
ਡਾ.ਹਰਬੰਸ ਕੌਰ ਗਿੱਲ ਦਾ ਕਾਵਿ ਸੰਗ੍ਰਹਿ ‘ਕਰਕ ਕਲੇਜੇ ਮਾਹਿ’ ਵਿਰਾਸਤ ਦੀ ਹੂਕ
ਡਾ.ਹਰਬੰਸ ਕੌਰ ਗਿੱਲ ਸਮਰੱਥ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ 20 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਕਰਕ ਕਲੇਜੇ ਮਾਹਿ’ ਕਾਵਿ ਸੰਗ੍ਰਹਿ ਉਸ ਦੀ 21ਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਦਾ ‘ਰੂਹ ਦੇ ਰੰਗ’ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕਾ ਹੈ। ਚਰਚਾ ਅਧੀਨ ਕਾਵਿ ਸੰਗ੍ਰਹਿ ਵਿੱਚ 53 ਕਵਿਤਾਵਾਂ ਹਨ, ਜਿਹੜੀਆਂ ਪੰਜਾਬ,…
-
97 ਬਹਾਰਾਂ ਤੇ ਪੱਤਝੜ ਦੇ ਚਸ਼ਮਦੀਦ ਗਵਾਹ ਸਨ ਆਜ਼ਾਦੀ ਘੁਲਾਟੀਏ ਬਾਬਾ ਗੁਰਦਿਆਲ ਸਿੰਘ
ਬਾਬਾ ਗੁਰਦਿਆਲ ਸਿੰਘ ਨੂੰ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਸਦਕਾ 9 ਅਗਸਤ 2019 ਨੂੰ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਦੇਸ਼ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਜੀ ਵੱਲੋਂ ਸਨਮਾਨਿਤ ਕੀਤਾ ਗਿਆ ….ਅਜ਼ਾਦ ਹਿੰਦ ਫੌਜ ਦੇ ਮੁਖੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਅਤਿ ਸਾਥੀ ਨਜ਼ਦੀਕੀ ਅਜ਼ਾਦੀ ਘੁਲਾਟੀਏ ਬਾਬਾ ਗੁਰਦਿਆਲ ਸਿੰਘ ਦਾ ਜਨਮ 1 ਜਨਵਰੀ, 1922 ਨੂੰ…
-
ਭਾਸ਼ਾ ਵਿਭਾਗ ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦੇ ਕਵੀ ਦਰਬਾਰ ਨੇ ਪਾਈਆਂ ਦੇਸ਼ ਵਿਦੇਸ਼ ਵਿੱਚ ਧੁੰਮਾਂ।
ਸ.ਤਜਿੰਦਰ ਸਿੰਘ ਗਿੱਲ, ਡਿਪਟੀ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਅਤੇ ਡਾ.ਕਥੂਰੀਆ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਚੰਡੀਗੜ੍ਹ, 23 ਜਨਵਰੀ(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਭਾਸ਼ਾ ਵਿਭਾਗ ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ 2024 ਦਾ ਪਹਿਲਾ ਕਵੀ ਦਰਬਾਰ , 20 ਜਨਵਰੀ ਦਿਨ ਸ਼ਨੀਵਾਰ ਨੂੰ ਆਨਲਾਈਨ ਜ਼ੂਮ ਐਪ ਤੇ ਸਭਾ ਦੇ ਸਰਪ੍ਰਸਤ ਡਾ.ਗੁਰਚਰਨ ਕੌਰ…
-
ਗੁਰਦੁਆਰਾ / ਮਿੰਨੀ ਕਹਾਣੀ
ਸਾਲ ਪਹਿਲਾਂ ਮੇਰੀ ਨੂੰਹ ਦੇ ਮਾਮੇ ਦੇ ਮੁੰਡੇ ਅਮਰੀਕ ਦਾ ਮੋਟਰਸਾਈਕਲ ਫੋਰ ਵੀਲਰ ਨਾਲ ਟਕਰਾ ਗਿਆ ਸੀ। ਉਸ ਦੀ ਸੱਜੀ ਬਾਂਹ ਤੇ ਕਾਫੀ ਸੱਟ ਲੱਗ ਗਈ ਸੀ। ਉਸ ਦੀ ਸੱਜੀ ਬਾਂਹ ਦੀਆਂ ਦੋ, ਤਿੰਨ ਨਾੜਾਂ ਵੱਢ ਹੋ ਗਈਆਂ ਸਨ। ਇਸ ਕਰਕੇ ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ਹਿਲਜੁਲ ਨਹੀਂ ਸੀ ਕਰ ਰਹੀਆਂ। ਕਈ ਹਸਪਤਾਲਾਂ ਵਿੱਚ…
-
ਖ਼ਜ਼ਾਨਾ
“ਪੰਜ ਸੌ ਤੇ ਹਜ਼ਾਰ ਰੁਪਏ ਦੇ ਨੋਟ ਬੰਦ ਹੋ ਗਏ ਮਾਂ! ਦੋ ਦਿਨਾਂ ਬਾਦ ਹੀ ਬੈਂਕ ਖੁੱਲ੍ਹੇਗਾ। ਫਿਰ ਹੀ ਇਨ੍ਹਾਂ ਨੂੰ ਬਦਲਵਾ ਸਕਾਂਗਾ।” ਫ਼ੋਨ ਤੇ ਬੇਟੇ ਤੋਂ ਇਹ ਸੁਣਦੇ ਹੀ ਦੀਪਤੀ ਦਾ ਚਿਹਰਾ ਪੀਲਾ ਪੈ ਗਿਆ। ‘ਦੋ ਦਿਨ ਕਿਵੇਂ ਕਰੇਗਾ!’ ਇਹ ਪੁੱਛਣ ਦੀ ਥਾਂ ਉਹ ਕਾਹਲੀ ਨਾਲ ਫ਼ੋਨ ਰੱਖ ਕੇ ਬੌਂਦਲੀ ਜਿਹੀ ਅਲਮਾਰੀ…
-
ਸਮੇਂ ਦਾ ਪਹੀਆ
ਕਦੇ ਨਾ ਰੁਕਦਾ ਵਿੱਚ-ਵਿਚਾਲੇ, ਸਮੇਂ ਦਾ ਪਹੀਆ ਚਲਦਾ ਜਾਵੇ। ਕਿਤੇ ਨਾ ਅਟਕੇ, ਭਾਵੇ ਕੋਈ ਕਿੰਨਾ ਜ਼ੋਰ ਵੀ ਕਿਉਂ ਨਾ ਲਾਵੇ। ਸਮੇਂ-ਚੱਕਰ ਵਿੱਚ ਬੱਝੀ ਹੋਈ, ਕੁੱਲ ਲੋਕਾਈ ਦੁਨੀਆਂ ਸਾਰੀ। ਇਸਤੋਂ ਬਾਹਰ ਕੋਈ ਨਹੀਂ ਹੈ, ਬੱਚਾ-ਬੁੱਢਾ ਜਾਂ ਨਰ-ਨਾਰੀ। ਸਮੇਂ ਵਿੱਚ ਹੀ ਬੱਝੇ ਹੋਏ, ਸੂਰਜ, ਚੰਦ ਤੇ ਝਿਲਮਿਲ ਤਾਰੇ। ਕੁਝ-ਇੱਕ ਨਾਲ ਸਮੇਂ ਦੇ ਚੱਲਦੇ, ਕਈ ਭਟਕਦੇ ਮਾਰੇ-ਮਾਰੇ। ਜੁਦਾ…
-
ਬਾਬਾ ਦੀਪ ਸਿੰਘ ਸ਼ਹੀਦ
ਦੀਪ ਸਿੰਘ ਨੇ ਵਿੱਚ ਸ਼ਹੀਦਾਂ, ਵੱਡਾ ਰੁਤਬਾ ਪਾਇਆ। ਭਾਈ ਭਗਤਾ ਦਾ ਬਲੀ ਬੇਟਾ ਸੀ, ਜੀਉਣੀ ਮਾਂ ਦਾ ਜਾਇਆ॥ ਸਿੰਘ ਸੂਰਮਾ ਸਿਰਲੱਥ ਜੰਮਿਆ, ਯੋਧਾ ਤੇ ਵਿਦਵਾਨ। ਗੁਣੀ-ਗਿਆਨੀ, ਸੰਤ-ਸਿਪਾਹੀ, ਦੀਪਾ ਮੁੱਢਲਾ ਨਾਮ॥ ਛਕ ਅੰਮ੍ਰਿਤ ਦਸ਼ਮੇਸ਼ ਪਿਤਾ ਤੋਂ, ਗੁਰੂ ਤੋਂ ਲਈ ਅਸੀਸ। ਹਰਿਮੰਦਰ ਦੀ ਰੱਖਿਆ ਖਾਤਰ, ਤਲੀ ਤੇ ਰੱਖਿਆ ਸੀਸ॥ ਗੁਰੂ ਦੀ ਸੈਨਾ ਵਿੱਚ ਰਹਿ ਉਸਨੇ, ਕੀਤੇ ਯੁੱਧ…