Category: ਸਾਹਿਤ ਸਭਿਆਚਾਰ
-
ਗੁਰੂ ਰਵਿਦਾਸ / ਗੀਤ।
ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ। ਅੱਜ ਵੀ ਤੈਨੂੰ ਸ਼ਰਧਾ ਦੇ ਨਾਲ ਯਾਦ ਕਰਦੇ ਨੇ ਸਾਰੇ। ਜਦੋਂ ਕਾਂਸ਼ੀ ‘ਚ ਮਾਤਾ ਕਲਸਾਂ ਦੇ ਘਰ ਤੂੰ ਅਵਤਾਰ ਧਾਰਿਆ, ਖੁਸ਼ੀ ‘ਚ ਨੱਚਣ ਲੱਗ ਪਿਆ ਹਰ ਇਨਸਾਨ ਲਤਾੜਿਆ। ਹੁਣ ਜ਼ੁਲਮ ਲੋਕਾਂ ਤੇ ਰੁਕ ਜਾਣੇ, ਮਿਲ ਰਹੇ ਸਨ ਇਹ ਇਸ਼ਾਰੇ। ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ…
-
ਖੇਡਾਂ ‘ਚ ਗੋਲਡ ਮੈਡਲ ਪ੍ਰਾਪਤ ਕਰਨ ਵਾਲਾ ਜੂਨੀਅਰ ਇੰਜੀਨੀਅਰ ਹਰਬੰਸ ਸਿੰਘ ‘ਗੁੱਡ’-(ਸੇਵਾਮੁਕਤੀ ‘ਤੇ ਵਿਸ਼ੇਸ਼ )
ਜਿਹੜੇ ਇਨਸਾਨ ਕਿਰਤ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ ਉਨ੍ਹਾਂ ਦੇ ਸੁਪਨੇ ਜਰੂਰ ਇੱਕ ਦਿਨ ਪੂਰੇ ਹੁੰਦੇ ਹਨ।ਇਹੋ ਜਿਹੇ ਹੀ ਇਨਸਾਨ ਹਨ ਜੂਨੀਅਰ iੰੲੰਜਨੀਅਰ ਹਰਬੰਸ ਸਿੰਘ ‘ਗੁੱਡ’ ਜਿਨ੍ਹਾਂ ਦਾ ਜਨਮ ਜਿਲ੍ਹਾ ਪਟਿਆਲਾ ਦੇ ਪਿੰਡ ਦੰਦਰਾਲਾ ਢੀਂਡਸਾ ਵਿਖੇ ਧਾਰਮਿਕ ਬਿਰਤੀ ਵਾਲੇ ਮਿਹਨਤਕਸ਼ ਕਿਰਤੀ ਸਵ: ਸ਼੍ਰ: ਸੀਤਾ ਸਿੰਘ ਦੇ ਘਰ ਮਾਤਾ ਸਵ: ਸ਼੍ਰੀਮਤੀ ਗੁਰਨਾਮ ਕੌਰ ਦੀ ਕੁੱਖੋਂ…
-
ਕੈਸਾ ਤੂੰ ਰਚਿਆ ਸੰਸਾਰ
ਦੁਨੀਆਂ ਦੇ ਸਿਰਜਣਹਾਰਕੈਸਾ ਤੂੰ ਰਚਿਆ ਸੰਸਾਰ।ਕਿਸੀ ਨੇ ਤੇਰਾ ਅੰਤ ਨਾ ਪਾਇਆ,ਤੇਰੀ ਮਹਿਮਾ ਅਪਰੰਮ ਅਪਾਰਕੋਈ ਮਰਦਾ ਪਿਆ ਰੋਟੀ ਤੋਂ ਹੋਵੇ ਨਾ ਕਿਸੇ ਨੂੰ ਰੋਟੀ ਖੁਆਉਂਦਾ।ਇੱਥੇ ਤਾਂ ਉਹ ਹਨ ਦੌਲਤ ਨਾ ਸਾਂਭੀ ਜਾਵੇ।ਇੱਥੇ ਕੋਈ ਉਮਰਾਂ ਲੰਬੀਆਂਮੰਗਦਾ।ਕੋਈ ਆਪਣੇ ਨੂੰ ਫਾਹੇ ਲਾ ਜਿੰਦਗੀ ਗਵਾਏ।ਕਿਸੇ ਨੂੰ ਧਰਤੀ ਫੁਲਾਂ ਵਾਂਗਲਗਦੀ।ਕਿਸੇ ਨੂੰ ਆਪਣਾ ਆਪ ਧਰਤੀ ਤੇ ਭਾਰ ਲੱਗਦਾ।ਕੋਈ ਉੱਡਦਾ ਪਿਆ ਹਵਾਵਾਂ ਨਾਲ।ਕੋਈ…
-
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ ਜਿਸ ਵਿਚ ਡਾ: ਗੁਰਮਿੰਦਰ ਸਿੱਧੂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਪਰਮਿੰਦਰ ਪੰਮੀ ਸਿੱਧੂ ਸੰਧੂ ਨੇ ਪ੍ਰਧਾਨਗੀ ਕੀਤੀ।ਕੇਂਦਰ ਦੇ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਨਵੇਂ ਸਾਲ ਵਿਚ ਕੇਂਦਰ ਦੀਆਂ ਯੋਜਨਾਵਾਂ ਬਾਰੇ ਦੱਸਿਆ।ਕਵੀ ਦਰਬਾਰ ਦੀ ਸ਼ੁਰੂਆਤ ਰਾਜਵਿੰਦਰ ਸਿੰਘ ਗੱਡੂ ਵਲੋ…
-
ਅੱਜ ਪੰਜਾਬੀਆਂ ਵਿੱਚ ਟੱਪਰੀਵਾਸ ਰੁਚੀ ਭਾਰੂ ਹੋ ਚੁੱਕੀ ਹੈ- ਡਾ. ਸਵਰਾਜ ਸਿੰਘ
ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰਮਤਿ ਲੋਕ ਧਾਰਾ ਵਿਚਾਰ ਮੰਚ ਪਟਿਆਲਾ ਵੱਲੋਂ ਪਰਵਾਸ ਅਤੇ ਪੰਜਾਬੀ ਮਾਨਸਿਕਤਾ ਬਾਰੇ ਸੰਵਾਦ ਰਚਾਇਆ ਗਿਆ। ਇਸ ਮੌਕੇ ਤੇ ਬੋਲਦੇ ਹੋਏ ਮੁੱਖ ਵਕਤਾ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ “ਸੰਵਾਦ ਦਾ ਸੰਕਲਪ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਜਾਗਰ ਕੀਤਾ ਜਿੱਥੇ ਵਿਵਾਦ ਦਾ ਮੰਤਵ ਜਿੱਤ ਹਾਰ…
-
ਧਰਤੀ ਹੇਠਲੇ ਬੌਲਦ
ਸਃ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਧਰਤੀ ਹੇਠਲੀ ਬੌਲਦ ਚੇਤੇ ਕਰਦਿਆਂ ਮਾ ਬੋਲੀ ਪੰਜਾਬੀ ਦੇ ਉਹ ਕਾਮੇ ਯਾਦ ਆ ਰਹੇ ਨੇ ਜਿੰਨ੍ਹਾਂ ਨੇ ਸਾਡੀ ਜ਼ਬਾਨ ਨੂੰ ਵਿਕਾਸ ਮਾਰਗ ਤੇ ਤੋਰਿਆ।ਗੁਰਮੁਖੀ ਅੱਖਰਾਂ ਦਾ ਵਰਗੀਕ੍ਰਿਤ ਸਰੂਪ ਢਲਣ ਤੋਂ ਬਾਦ ਬਿਖਮ ਮਾਰਗ ਦੇ ਪਾਂਧੀਆਂ ਵਿੱਚ ਭਾਈ ਵੀਰ ਸਿੰਘ ਜੀ ਦੇ ਵੱਡੇ ਭਰਾਤਾ ਵਜ਼ੀਰ ਸਿੰਘ ਜੀ ਅਤੇ ਪੰਜਾਬੀ ਕਵੀ…
-
ਲਿਖੀਆਂ ਲੇਖਾਂ ਦੀਆਂ
ਲੇਖਾਂ ਦੀਆਂ ਲਿਖੀਆਂ ਨੂੰ , ਕਦਾਚਿਤ ਜਾਵੇ ਨਾ ਮਿਟਾਇਆ। ਹੋਣਾ ਤਾਂ ਓਹੀ ਹੈ, ਜੋ ਧੁਰ ਤੋਂ ਲਿਖਿਆ ਆਇਆ। ਇਹ ਅਰਸ਼ੀ ਗੱਲਾਂ ਨੇ, ਸਾਨੂੰ ਸਮਝ ਕਦੇ ਨਾ ਆਈਆਂ। ਕੁਝ ਅਫ਼ਸਰ ਬਣ ਬੈਠੇ, ਕੁਝ ਨੇ ਫਿਰਦੇ ਵਾਂਗ ਸ਼ੁਦਾਈਆਂ। ਦਰਗਾਹ ਕੰਮ ਆਵਣਗੇ, ਚੰਗੇ ਅਮਲ ਜੇ ਏਥੇ ਕਰੀਏ। ਦਿਲ ਰੱਬ ਦਾ ਘਰ ਹੁੰਦੈ, ਸੱਚੇ ਮਾਲਕ ਕੋਲੋਂ ਡਰੀਏ। ਪੜ੍ਹ ਕੇ…
-
ਰੂਹਾਂਵਾਲੀ ਗੱਲ
ਚੱਲ ਆਪਾਂ ਰੂਹਾਂਵਾਲੀ ਗੱਲ ਨੂੰ ਕਰਦੇ ਆ ਯਾਦ,ਦੂਰ ਰਹਿ ਕੇ ਵੀ ਇੱਕ ਦੂਜੇ ਦੀ ਖੁਸ਼ੀ ਲਈ, ਕਰਦੇ ਰਹੇ ਫਰਿਆਦ,ਚੱਲ ਆਪਾਂ ਰੂਹਾਂ ਵਾਲੀ ਗੱਲ ਨੂੰ ਕਰਦੇ ਆ ਯਾਦ,ਜੁਦਾ ਹੋਣ ਵੇਲੇ ਹਿੰਮਤ ਦਿਖਾਈ ਸੀ ਜੋ, ਕੀ ਤੈਨੂੰ ਅਜੇ ਵੀ ਆ ਯਾਦ,ਚੱਲ ਆਪਾਂ ਰੂਹਾਂ ਵਾਲੀ ਗੱਲ ਨੂੰ ਕਰਦੇ ਆ ਯਾਦ,ਔਕੜਾਂ ਚ’ ਇੱਕ ਦੂਜੇ ਦੇ ਧਰਵਾਸ ਲਈ, ਝੂਠੀ-ਸੱਚੀ ਕਰਦੇ…
-
ਪਰਦੇਸੀ✍️
ਫੋਨ ਦੀ ਵੈਲ ਬਜ ਰਹੀ ਸੀ, ਭਈਆਂ ਨਾਲ ਬਹਿਸ ਵਸਾਈਏ ,ਚ ਫੋਨ ਚੁਕਣ ,ਚ ਕੁੱਝ ਦੇਰੀ ਹੋ ਗਈ, ਕਾਲ ਕੱਟੀ ਗਈ, ਫਿਰ ਦੁਆਰਾ ਫੋਨ ਵੱਜਣ ਲੱਗਾ …..ਜਦੋ ਭਜਨ ਸਿੰਘ ਨੇ ਫੋਨ ਸੁਣਿਆਂ ਤਾਂ ਉਸ ਦਾ ਕਨੇਡਾ ਗਿਆ, ਲਾਡੀ ਪੁੱਤਰ ਬੋਲ ਰਿਹਾ ਸੀ….ਬਾਪੂ ਜੀ ਕੀ ਕਰ ਰਹੇ ਹੋ….ਤੁਸੀ ਫੋਨ ਹੀ ਨਹੀਂ ਚੁੱਕ ਰਹੇ….ਸੁੱਖ ਤਾਂ ਐ…ਮੈਨੂੰ ਤਾਂ…
-
ਪਦਮਸ੍ਰੀ ਮਿਲਣ ‘ਤੇ ਵਿਸ਼ੇਸ਼
ਥੇਟਰ ਦੇ ਇਸ਼ਕ ਨਾਲ ਪ੍ਰਣਾਇਆ ਰੰਗਮੰਚ ਕਲਾਕਾਰ : ਪਦਮਸ੍ਰੀ. ਪ੍ਰਾਣ ਸਭਰਵਾਲ ਪ੍ਰਣ ਸਭਰਵਾਲ ਨੇ ਪ੍ਰਿਥਵੀ ਰਾਜ ਕਪੂਰ ਅਤੇ ਐਮ.ਐਸ.ਰੰਧਾਵਾ ਤੋਂ ਰੰਗਮੰਚ ਦੀ ਅਦਾਕਾਰੀ ਦੀ ਅਜਿਹੀ ਗੁੜ੍ਹਤੀ ਲਈ ਉਹ ਸਾਰੀ ਉਮਰ ਰੰਗਮੰਚ ਦਾ ਫੱਟਾ ਆਪਣੇ ਕੰਧੇ ‘ਤੇ ਚੁੱਕ ਕੇ ਦਰ-ਦਰ ‘ਤੇ ਅਲਖ ਜਾਗਾਉਂਦਾ ਰੰਗਮੰਚ ਦੀ ਪਰਕਰਮਾ ਰਿਹਾ ਹੈ। ਇਥੋਂ ਤੱਕ ਕਿ ਉਹ ਆਪਣੀ 95 ਸਾਲ ਦੀ…