ਆਓ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਉਣ ਦੀ ਕਲਾ ਸਿੱਖੀਏ!

ਆਓ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਉਣ ਦੀ ਕਲਾ ਸਿੱਖੀਏ!

ਮੈਨੂੰ ਦੌਲਤ ਕਮਾਉਣ ਦੀ ਇੱਛਾ ਨਹੀਂ ਹੈ ਪਰ ਮੈਨੂੰ ਜ਼ਿੰਦਗੀ ਦਾ ਆਨੰਦ ਲੈਣ ਦੀ ਇੱਛਾ ਜ਼ਰੂਰ ਹੈ। ਜੇਕਰ ਤੁਸੀਂ ਜਿਊਣ ਦੀ ਕਲਾ ਤੋਂ ਜਾਣੂ ਨਹੀਂ ਹੋ, ਤਾਂ ਤੁਸੀਂ ਜ਼ਿੰਦਗੀ ਨਹੀਂ…

ਜ਼ਿੰਦਗੀ

ਜ਼ਿੰਦਗੀ ਦੀ ਬੁੰਲਦ ਸਫਲਤਾ ਲਈ ਆਸ਼ਾਵਾਦੀ ਹੋਣਾ ਲਾਜ਼ਮੀ ਹੈ। ਜੇਕਰ ਅਸੀਂ ਆਸ਼ਾਵਾਦੀ ਨਹੀਂ ਹਾਂ, ਤਾਂ ਅਸੀਂ ਆਪਣੇ ਲੱਛਣਾਂ ਨੂੰ ਪ੍ਰਾਪਤ ਨਹੀਂ ਕਰ ਸਕਦੇ ਹਾਂ। ਆਸ਼ਾਵਾਦ ਸਾਨੂੰ ਸਫਲਤਾ ਦੀ ਦਿਸ਼ਾ ਵਿੱਚ…
21 ਫਰਵਰੀ ‘ਤੇ ਵਿਸ਼ੇਸ਼-ਸਿੱਖੀ ਸਿਦਕ ਅਤੇ ਅਣਖ ਦੀ ਮਿਸਾਲ : ਜੈਤੋ ਦਾ ਮੋਰਚਾ

21 ਫਰਵਰੀ ‘ਤੇ ਵਿਸ਼ੇਸ਼-ਸਿੱਖੀ ਸਿਦਕ ਅਤੇ ਅਣਖ ਦੀ ਮਿਸਾਲ : ਜੈਤੋ ਦਾ ਮੋਰਚਾ

ਜੈਤੋ ਮੋਰਚਾ ਸਿੱਖ ਇਤਿਹਾਸ ਦੀ ਉਹ ਮਹਾਨ ਘਟਨਾ ਹੈ ਜਿਸ ਨੇ ਸਿੱਖ ਕੌਮ ਦੀ ਧਾਰਮਿਕ ਸ਼ਰਧਾ, ਸ਼ਾਂਤਮਈ ਸੰਘਰਸ਼ ਅਤੇ ਇਕਮੁੱਠਤਾ ਨੂੰ ਨਵਾਂ ਹੁਲਾਰਾ ਦਿੱਤਾ। ਇਹ ਮੋਰਚਾ ਪੌਣੇ ਦੋ ਸਾਲ ਤੋਂ…
ਆਓ! ਪੰਜਾਬੀ ਮਾਂ ਬੋਲੀ ਦੇ ਦੀਵੇ ਨੂੰ ਬਲਦਾ ਰੱਖੀਏ ( ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ)

ਆਓ! ਪੰਜਾਬੀ ਮਾਂ ਬੋਲੀ ਦੇ ਦੀਵੇ ਨੂੰ ਬਲਦਾ ਰੱਖੀਏ ( ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ)

ਭਾਸ਼ਾਈ ਤੇ ਸੱਭਿਆਚਾਰਕ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣ ਅਤੇ ਬਹੁ-ਭਾਸ਼ਾਈਵਾਦ ਨੂੰ ਉਤਸ਼ਾਹਿਤ ਕਰਨ ਹਿੱਤ ਹਰ ਸਾਲ 21 ਫਰਵਰੀ ਨੂੰ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਪੂਰੀ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਅੰਤਰ-ਰਾਸ਼ਟਰੀ…
ਬੋਲੀ ਹੈ ਪੰਜਾਬੀ ਸਾਡੀ

ਬੋਲੀ ਹੈ ਪੰਜਾਬੀ ਸਾਡੀ

ਬੋਲੀ ਹੈ ਪੰਜਾਬੀ ਸਾਡੀਅਸੀਂ ਹਾਂ ਇਸ ਦੇ ਵਾਰਸ,ਸਿੱਖ ਲੈਂਦਾ ਹੈ ਜੋ ਵੀ ਇਸਨੂੰਬਣ ਜਾਂਦਾ ਹੈ ਪਾਰਸ। ਨਾਥ ਜੋਗੀਆਂ ਦੇ ਟਿੱਲਿਆਂ ਤੋਂਇਸ ਨੇ ਆਪਣੀ ਹੋਂਦ ਬਣਾਈ,ਗੁਰੂਆਂ ਇਸ ਨੂੰ ਮਾਂਜ ਸਵਾਰ ਕੇਸੋਹਣੀ…
ਧੰਨਵਾਦ / ਮਿੰਨੀ ਕਹਾਣੀ

ਧੰਨਵਾਦ / ਮਿੰਨੀ ਕਹਾਣੀ

ਦਸਵੀਂ ਦੀ ਸਲਾਨਾ ਪ੍ਰੀਖਿਆ ਦਾ ਅੱਜ ਆਖਰੀ ਪੇਪਰ ਖਤਮ ਹੋਣ ਪਿੱਛੋਂ ਕੇਂਦਰ ਕੰਟਰੋਲਰ (ਸਕੂਲ ਮੁਖੀ) ਨੇ ਨਿਗਰਾਨ ਅਮਲੇ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ। ਚਾਹ ਦੇ ਨਾਲ ਖਾਣ ਲਈ ਕਈ ਪ੍ਰਕਾਰ…
ਕੌਮਾਂਤਰੀ ਮਾਂ ਬੋਲੀ ਦਿਵਸ ਅਤੇ ਪੰਜਾਬੀ ਭਾਸ਼ਾ ਦੀ ਸਥਿਤੀ

ਕੌਮਾਂਤਰੀ ਮਾਂ ਬੋਲੀ ਦਿਵਸ ਅਤੇ ਪੰਜਾਬੀ ਭਾਸ਼ਾ ਦੀ ਸਥਿਤੀ

ਮਾਂ ਬੋਲੀ ਉਸ ਬੋਲੀ ਨੂੰ ਕਿਹਾ ਜਾਂਦਾ ਹੈ ਜਿਸ ਬੋਲੀ ਵਿੱਚ ਬੱਚੇ ਨੂੰ ਮਾਂ ਲੋਰੀਆਂ ਸੁਣਾਉਂਦੀ ਹੈ, ਮੁਢਲੇ ਸ਼ਬਦ ਬੋਲਣਾ ਸਿਖਾਉੰਦੀ ਹੈ ਅਤੇ ਕਹਾਣੀਆਂ ਸੁਣਾਉੰਦੀ ਹੈ।ਮਾਂ ਬੋਲੀ ਹਰ ਵਿਅਕਤੀ ਦੀ…
ਦਸਮ ਪਿਤਾ ਸਚਖੰਡ ਜਾਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ,

ਦਸਮ ਪਿਤਾ ਸਚਖੰਡ ਜਾਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ,

ਜੇਹੜਾ ਮੈਂ ਆਪਣੇ ਸਿੱਖਾਂ ਨੂੰ ਦਿੱਤਾ ਹੈ, ਉਹ ਸਦਾ ਲਈ ਹੈ। ਇਹ ਸਿੱਖਾਂ ਦੀ ਜ਼ਿੰਦਗੀ ਦਾ ਸਦਾ ਲਈ ਨਿਯਮ ਹੈ। ਇਹ ਸਿੱਖਾਂ ਨੂੰ ਸਦਾ ਲਈ ਨਿਯਮ ਰਹੇਗਾ। ਇਸ ਵਿੱਚ ਕੋਈ…
1933 ਤੋਂ ਆਰੰਭ ਹੋਈਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ

1933 ਤੋਂ ਆਰੰਭ ਹੋਈਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਕੱਲ੍ਹ ਸ਼ੁਰੂ ਹੋ ਗਈਆਂ ਨੇ। ਪੰਜਾਬ ਦੇ ਖੇਤੀ ਤੇ ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਬੈਲ ਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਵਾਉਣ ਪੁੱਜੇ। ਭਗਵੰਤ ਸਿੰਘ ਮਾਨ…
ਰੁੱਖ

ਰੁੱਖ

ਚਾਰੇ ਪਾਸੇ ਜਿੰਨੇ ਜ਼ਿਆਦਾ ਹੋਣਗੇ ਰੁੱਖ,ਇਹ ਸਾਨੂੰ ਉੱਨੇ ਜ਼ਿਆਦਾ ਦੇਣਗੇ ਸੁੱਖ।ਇਨ੍ਹਾਂ ਲਈ ਨਾ ਕੋਈ ਛੋਟਾ, ਨਾ ਕੋਈ ਵੱਡਾ ਏ,ਇਨ੍ਹਾਂ ਦਾ ਆਕਸੀਜਨ ਭੰਡਾਰ ਸਭ ਲਈ ਖੁੱਲ੍ਹਾ ਏ।ਜਿਹੜਾ ਪ੍ਰਦੂਸ਼ਣ ਮਨੁੱਖ ਦੇ ਕੰਮ…