ਹੜ੍ਹ ਪ੍ਰਭਾਵਿਤਾਂ ਲਈ ਪੰਜਾਬੀਆਂ ਦੇ ਵੱਡੇ ਦਿਲਾਂ ਨੇ ਮੁੜ ਇਤਿਹਾਸ ਰਚਿਆ

ਪੰਜਾਬ ਅੰਦਰ ਪਿਛਲੇ ਦਿਨਾਂ ਤੋਂ ਸੱਤ-ਅੱਠ ਜਿਲਿ੍ਹਆਂ ਵਿੱਚ ਹੜ੍ਹ ਆਉਣ ਕਾਰਨ ਹਾਲਾਤ ਬੜੇ ਬਦਤਰ ਹੋ ਚੁੱਕੇ ਹਨ । ਪਿੰਡਾਂ ਦੇ ਪਿੰਡ ਪਾਣੀ ਵਿੱਚ ਡੁੱਬਣ ਕਾਰਨ ਘਰਾਂ ਦਾ ਸਾਮਾਨ ,ਫਸਲਾਂ ਬਰਬਾਦ…

16 ਸਤੰਬਰ ਨੂੰ ਵਿਸ਼ਵ ਓਜ਼ੋਨ ਦਿਵਸ ਤੇ ਵਿਸ਼ੇਸ਼।

ਓਜ਼ੋਨ ਪਰਤ ਨੂੰ ਮੰਨਿਆ ਜਾਂਦਾ ਹੈ ਧਰਤੀ ਦਾ ਸੁਰੱਖਿਆ ਕਵਚ। ਆਓ ਓਜ਼ੋਨ ਪਰਤ ਬਾਰੇ ਜਾਣੀਏ। ਅਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਸਮੇਂ ਓਜ਼ੋਨ ਪਰਤ ਬਾਰੇ ਪੜ੍ਹਿਆ ਅਤੇ ਸੁਣਿਆ ਹੋਵੇਗਾ ਜੋ…

ਰੁੜ੍ਹ ਗਈਆਂ ਜਾਨਾਂ

ਅੱਜ ਤੱਕ ਫੜੀ ਨਾ ਬਾਂਹ ਕਿਸੇ ਨੇ,ਮਜ਼ਦੂਰਾਂ ਕਿਰਤੀਆਂ ਕਿਰਸਾਨਾਂ ਦੀ।ਕੌਣ ਕਰੂ ਭਰਵਾਈ ਓ ਲੋਕੋ,ਹੜ੍ਹਾਂ ਵਿੱਚ ਰੁੜ੍ਹ ਗਈਆਂ ਜਾਨਾਂ ਦੀ। ਕੁਦਰਤ ਅੱਗੇ ਜ਼ੋਰ ਨਹੀਂ ਚੱਲਦਾ,ਕਹਿੰਦੇ ਕਿਸੇ ਵੀ ਬੰਦੇ ਦਾ।ਨੁਕਸਾਨ ਹੁੰਦਾ ਆਇਆ…

ਬੇਫਿਕਰੀ ਦੀ ਜੂਨ ਹੰਢਾਵਾਂ ਮੈਂ।

ਮੈਂਨੂੰ ਕੁੱਖ ਅੰਦਰ ਹੀ ਰੱਖ ਲੈ ਮਾਂ, ਡਰ ਲੱਗਦਾ ਵੈਰੀ ਦੁਨੀਆਂ ਤੋਂ।ਤੇਰੇ ਅੰਦਰ ਵਾਸਾ ਰਹਿ ਲੈਣ ਦੇ, ਕੀ ਲੈਣਾ ਭੈੜੀ ਦੁਨੀਆਂ ਤੋਂ । ਜੰਮਣੋੰ ਤਾਂ ਕੋਈ ਵੀ ਡਰਦਾ ਨਈ, ਪਰ…

ਅਧਿਆਪਕ-ਵਿਦਿਆਰਥੀ ਰਿਸ਼ਤੇ ਦਾ ਬਦਲਦਾ ਗ੍ਰਾਫ਼

ਮਾਤਾ-ਪਿਤਾ ਤੋਂ ਬਾਅਦ ਬੱਚਾ ਜੇ ਕਿਸੇ ਦੇ ਕਰੀਬ ਹੁੰਦਾ ਹੈ, ਤਾਂ ਉਹ ਹੈ ਉਸਦਾ ਅਧਿਆਪਕ। ਅਧਿਆਪਕ ਵੱਲੋਂ ਕਹੀ ਗਈ ਹਰ ਗੱਲ ਉਸ ਅੰਦਰ ਘਰ ਕਰ ਜਾਂਦੀ ਹੈ। ਵੱਡਾ ਕਾਰਨ ਇਹ…

ਆਓ ਸਬਕ ਸਿੱਖੀਏ

ਜ਼ਿੰਦਗੀ ਵਿਚ ਆਇਆ ਹਰ ਮਾੜਾ ਪਲ ਬਹੁਤ ਕੁਝ ਸਿਖਾ ਜਾਂਦੈ। ਸੰਕਟ ਤੋਂ ਸਿੱਖਣਾ ਜ਼ਰੂਰ ਚਾਹੀਦੈ। ਜਿੱਥੋਂ ਤੱਕ ਪੰਜਾਬ ਵਿੱਚ ਆਏ ਹੜ੍ਹਾ ਦੀ ਗੱਲ ਹੈ ਕਿ ਇਸ ਕਰੋਪੀ ਦਾ ਸ਼ਿਕਾਰ ਹੋਏ…

“ ਆਉ ਨੀ ਸਈਓ ਮਿਲ ਦਿਉ ਨੀ ਵਧਈ “

ਆਉ ਨੀ ਸਈਓਮਿਲ ਦਿਉ ਨੀ ਵਧਾਈਅੱਜ ਦਿਨ ਸ਼ਗਨਾਂ ਦਾਆਇਆ ਹੈਦੂਰੋਂ ਨੇੜੋਂ ਸਕੇ - ਸੰਬੰਧੀਆਂਤੇ ਦੋਸਤਾਂ ਨੇ ਆ ਝੁਰਮੁੱਟ ਪਾਇਆ ਹੈਪਿਆਰੇ ਪੁੱਤ ਫਤਿਹਜੀਤ ਸਿੰਘ ਨੂੰ ਮਿਲਸੱਭਨਾਂ ਨੇ ਵਟਣਾ ਲਾਇਆ ਹੈਤੇ ਤੇਲ…

ਤੇਰੀ ਜ਼ੁਬਾਨ ਪੰਜਾਬੀ”

ਤੇਰੀ ਜ਼ੁਬਾਨ ਪੰਜਾਬੀਤੇਰੀ ਪਹਿਚਾਣ ਪੰਜਾਬੀਕਿਉਂ ਬੋਲਣ ਤੋਂ ਸ਼ਰਮਾਉਂਦਾ ਏ।ਮਾਂ ਬੋਲੀ ਨੂੰ ਛੱਡ ਕੇ ਹੈਪੀਅੰਗਰੇਜ਼ੀ ਨੂੰ ਮੂੰਹ ਲਾਉਂਦਾ ਏ।ਆਪਣੇ ਦਿਲ ਤੇ ਹੱਥ ਧਰਕੇਫਰਜ਼ ਨੂੰ ਯਾਦ ਕਰੀਂ ਤੂੰਕਿਉਂ ਮਨ ਉਲਝਣ ਚ ਪਾਉਂਦਾ…

ਰਾਹਤ

ਹੜ੍ਹ ਦੇ ਪਾਣੀ ਨਾਲ ਹੈ ਆਈ, ਕਿੰਨੀ ਵੱਡੀ ਆਫ਼ਤ।ਇਸ ਆਫ਼ਤ ਤੋਂ ਰੱਬ ਹੀ ਜਾਣੇ, ਕਦੋਂ ਮਿਲੇਗੀ ਰਾਹਤ। ਡਿੱਗੇ ਘਰ ਤੇ ਫ਼ਸਲਾਂ ਰੁੜ੍ਹੀਆਂ, ਖੌਰੇ ਕੀ ਕੁਝ ਹੋਣਾ।ਸਾਡੀ ਤਾਂ ਕਿਸਮਤ ਵਿੱਚ ਲਿਖਿਆ,…

ਭਰਾਵਾਂ ਦੀ ਸਾਂਝ ਨੂੰ ਮਜ਼ਬੂਤ ਕਰਦੀ ਫ਼ਿਲਮ ਮਾਂ ਜਾਏ 

ਪਰਿਵਾਰ ਬੱਚੇ ਦਾ ਪਹਿਲਾ ਸਕੂਲ ਅਤੇ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ। ਤੋਤਲੀ ਜੁਬਾਨ ਰਾਹੀਂ ਬੋਲਿਆ ਗਿਆ ਪਹਿਲਾਂ ਸ਼ਬਦ ਵੀ ਮਾਂ ਹੁੰਦਾ ਹੈ। ਮਾਂ ਨਾਲ ਬੱਚੇ ਦਾ ਰਿਸ਼ਤਾ ਕਿੰਨਾ…