Posted inਸਾਹਿਤ ਸਭਿਆਚਾਰ ਦਿਨ ਖੁਸ਼ੀਆਂ ਦੇ ਦਿਨ ਖੁਸ਼ੀਆਂ ਦੇ ਆਵਣ ਰੱਬਾ!ਦੁਖ ਸਾਡੇ ਮਿਟ ਜਾਵਣ ਰੱਬਾ! ਦੋ ਵੇਲੇ ਦੀ ਮਿਲ 'ਜੇ ਰੋਟੀ।ਸਾਡੇ ਲਈ ਇਹ ਗੱਲ ਨ੍ਹੀਂ ਛੋਟੀ।ਕੀ ਕਰਨੈ ਅਸੀਂ ਸਾਵਣ ਰੱਬਾ! ਹੜ੍ਹ ਵਰਗੀ ਬਿਪਤਾ ਨਾ ਆਵੇ।ਨਾ ਸੋਕੇ… Posted by worldpunjabitimes October 3, 2025
Posted inਸਾਹਿਤ ਸਭਿਆਚਾਰ ਸਵੱਛਤਾ ਹੀ ਸੇਵਾ…. ਸਫਾ਼ਈ ਦਾ ਹੈ ਰੱਖਣਾ ਧਿਆਨ ਬੱਚਿਓ,ਅੱਜ ਤੋਂ ਹੀ ਲਈਏ ਆਪਾਂ ਠਾਣ ਬੱਚਿਓ,ਖੁਦ ਤੋਂ ਹੈ ਆਪਾਂ ਸ਼ੁਰੂਆਤ ਕਰਨੀਸਭ ਨੂੰ ਹੈ ਹੋਣਾ ਫਿਰ ਮਾਣ ਬੱਚਿਓ,ਸਾਫ਼ ਥਾਵਾਂ ਹੁੰਦੀਆਂ ਪਸੰਦ ਸਭ ਨੂੰਘਰ ਆਉਣ ਅਨੇਕਾਂ… Posted by worldpunjabitimes October 3, 2025
Posted inਸਾਹਿਤ ਸਭਿਆਚਾਰ ਜਦੋਂ ਰਾਵਣ ਦਾ ਫ਼ੋਨ ਆਇਆ ਟਰਨ ਟਰਨ..ਅਚਾਨਕ ਫੋਨ ਦੀ ਘੰਟੀ ਵੱਜੀ ਹੈਲੋ ਕੌਣ, ਮੈਂ ਫ਼ੋਨ ਚੁੱਕਦਿਆਂ ਕਿਹਾ। ਮੈਂ ਰਾਵਣ ਬੋਲਦਾਂ, ਅੱਗੋਂ ਆਵਾਜ਼ ਆਈ, ਐਨੀ ਰਾਤ ਨੂੰ ਕੌਣ ਮਜ਼ਾਕ ਕਰ ਰਿਹਾ। ਮਜ਼ਾਕ ਨਹੀਂ ਮੈਂ ਸੱਚਮੁੱਚ ਰਾਵਣ… Posted by worldpunjabitimes October 2, 2025
Posted inਸਾਹਿਤ ਸਭਿਆਚਾਰ ਰਾਮ,ਰਾਵਣ-ਨੇਕੀ,ਬਦੀ ਆ ਗਿਆ ਦੁਸ਼ਹਿਰੇ ਦਾ ਤਿਉਹਾਰ ਬੱਚਿਓ।ਵੇਖੋ ਕਿੰਨੇ ਸਜੇ ਨੇ ਬਾਜ਼ਾਰ ਬੱਚਿਓ। ਸਾਰਿਆਂ ਦੇ ਸੋਹਣੇ ਸੋਹਣੇਸੂਟ ਪਾਏ ਨੇ।ਛੋਟੇ ਬੱਚੇ ਵੱਡਿਆਂ ਦੇ ਨਾਲਆਏ ਨੇ।ਮਿੰਟੂ, ਬਿੱਟੂ, ਪੱਬੀ ਅਤੇ ਤਾਰਬੱਚਿਓ।ਦੁਸ਼ਿਹਰੇ ਦਾ,,,,,,,,,,,,,,,,। ਮੰਜਿਆਂ ਤੇ ਰੱਖੀਆਂ… Posted by worldpunjabitimes October 2, 2025
Posted inਸਾਹਿਤ ਸਭਿਆਚਾਰ ਬਹਾਰ ਨਾਲੋਂ ਵੀ ਖ਼ੂਬਸੂਰਤ ਏ ਕਨੇਡਾ ਵਿਚ ਪਤਝੜ ਦਾ ਮੌਸਮ ਬਹਾਰ ਨਾਲੋਂ ਵੀ ਪਰਪੱਕ ਖੂਬਸੂਰਤ ਹੈ ਕਨੇਡਾ ਵਿਚ ਪਤਝੜ ਦਾ ਰੁਮਾਂਚਿਕ ਮੌਸਮ | ਪਿਛਲੇ ਦਿਨੀਂ ਐਡਮਿੰਟਨ ਤੋਂ ਕਈ-ਕਈ ਸੌ ਮੀਲ ਦੂਰ ਘੁੰਮਣ ਫਿਰਨ ਦਾ ਮੌਕਾ ਮਿਲਿਆ | ਇੱਥੇ ਪਤਝੜ ਸਿਤੰਬਰ… Posted by worldpunjabitimes October 1, 2025
Posted inਸਾਹਿਤ ਸਭਿਆਚਾਰ ਨਿੱਜੀ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਨਿੱਜੀ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਸਿਹਤ ਦੇ ਸਭ ਤੋਂ ਮੂਲ ਨਿਰਣਾਇਕ ਤੱਤਾਂ ਵਿੱਚੋਂ ਹਨ। ਇਹ ਸੰਚਾਰਿਤ ਬਿਮਾਰੀਆਂ ਦੇ ਖਿਲਾਫ ਮੁੱਖ ਰੋਕਥਾਮ ਉਪਾਅ ਹਨ ਜੋ ਜੀਵਨ ਦੀ ਗੁਣਵੱਤਾ ਨੂੰ… Posted by worldpunjabitimes October 1, 2025
Posted inਸਾਹਿਤ ਸਭਿਆਚਾਰ ਮਾਂ ਮਾਂ ਮੇਰੀ ਨੂੰ ਨ੍ਹੀ ਗਿਣਤੀ ਆਓਂਦੀਬਿਨਾਂ ਗਿਣੇ ਰੋਟੀ ਡੱਬੇ ਵਿੱਚ ਪਾਉਂਦੀ ਜੂੜਾ ਕਰਕੇ ਫੇਰ ਮੇਰੇ ਪੱਟਕਾ ਬ੍ਹੰਨੇਂਦੁੱਧ ਪਿਲਾਓਂਦੀ ਭਰ ਭਰ ਛੰਨੇਂਕਾਜੂਆਂ ਵਾਲੀ ਹੈ ਖੀਰ ਖਵਾਉਂਦੀਮਾਂ ਮੇਰੀ ਨੂੰ ਨ੍ਹੀ ਗਿਣਤੀ ਆਓਂਦੀਬਿਨਾਂ… Posted by worldpunjabitimes October 1, 2025
Posted inਸਾਹਿਤ ਸਭਿਆਚਾਰ ਗੁਰਬਾਣੀ ਦਾ ਗੁਰਮਤਿ ਸਤਿਗੁਰੂ , ਸਮਰੱਥਾ ਇਹ ਇਕ ਕਿਤਾਬ ਹੈ ਰਾਧਾ ਸੁਆਮੀਆਂ ਦੀ ਪੁਸਤਕ ਪੰਨਾ 329 ਤੇ ਰਾਧਾ ਸੁਆਮੀਆਂ ਪਾਸ ਆਪਣੀ ਵਿਚਾਰਧਾਰਾ ਜੋਂ ਉਹ ਹੈ ਉਸ ਦੀ ਪੁਸ਼ਤੀ ਉਹ ਲਗਭਗ ਗੁਰਬਾਣੀ ਤੋਂ ਹੀ… Posted by worldpunjabitimes October 1, 2025
Posted inਸਾਹਿਤ ਸਭਿਆਚਾਰ ਗ਼ਜ਼ਲ ਕੱਲ੍ਹ ਕੋਈ ਮਿਲਿਆ ਹੋਣਾ ਯਾਰਾ, ਜ਼ਰੂਰ ਤੈਨੂੰ,ਤਾਂ ਹੀ ਤਾਂ ਭੁੱਲਿਆ ਲੱਗਦਾ ਆਪਣਾ ਕਸੂਰ ਤੈਨੂੰ।ਪੀ ਕੇ ਸ਼ਰਾਬ ਤੈਨੂੰ ਭੁੱਲ ਜਾਣ ਆਪਣੇ ਵੀ,ਦੱਸੀਂ ਕਿਹੋ ਜਿਹਾ ਚੜ੍ਹਦਾ ਇਹ ਸਰੂਰ ਤੈਨੂੰ।ਮੈਂ ਵੇਖਦਾ ਰਿਹਾ ਚੁੱਪ… Posted by worldpunjabitimes October 1, 2025
Posted inਸਾਹਿਤ ਸਭਿਆਚਾਰ ਆਸ਼ਾਵਾਦ ਦਾ ਵਿਗਿਆਨ ਅਤੇ ਮਹੱਤਵ ਆਸ਼ਾਵਾਦ ਨੂੰ ਵਿਸ਼ਾਲ ਤੌਰ 'ਤੇ ਇੱਕ ਵਿਅਕਤੀ ਦੀ ਆਮ ਉਮੀਦ ਅਤੇ ਵਿਸ਼ਵਾਸ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿ ਜੀਵਨ ਵਿੱਚ ਚੰਗੀਆਂ ਚੀਜ਼ਾਂ ਹੋਣਗੀਆਂ। ਆਸ਼ਾਵਾਦ ਨੂੰ ਦਰਸ਼ਨ, ਧਰਮ… Posted by worldpunjabitimes September 30, 2025