ਪਵਣੁ ਗੁਰੂ

     ਤਿੰਨ ਤੱਤ ਕੁਦਰਤ ਦੇ ਜੀਵਾਂ ਲਈ ਬੜੇ ਅਹਿਮ ਨੇ  ਹਵਾ, ਪਾਣੀ, ਧਰਤੀ। ਇਹ ਤੱਤ ਅਜਿਹੀਆਂ ਕੁਦਰਤੀ ਸ਼ਕਤੀਆਂ ਹਨ ਜਿਨਾਂ ਦਾ ਆਦਿ ਅੰਤ ਪਾਉਣਾ ਨਾਮੁਮਕਿਨ ਹੈ। ਅਸੀ ਇਹਨਾਂ ਸ਼ਕਤੀਆਂ…

 ਸਾਂਝੀ ਰਸੋਈ ਅਹਿਮਦਗੜ੍ਹ ਵੱਲੋ ਵਰਿੰਦਾਵਨ ਧਾਮ ਲਈ ਦੋ ਬੱਸਾਂ ਰਵਾਨਾ। 

ਅਹਿਮਦਗੜ੍ਹ 19 ਅਪ੍ਰੈਲ ( ਪਵਨ ਗੁਪਤਾ /ਵਰਲਡ ਪੰਜਾਬੀ ਟਾਈਮਜ਼) ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਬਾਂਕੇ ਬਿਹਾਰੀ ਜੀ ਦੇ ਦਰਸ਼ਨ ਲਈ ਵ੍ਰਿੰਦਾਵਨ ਲਿਜਾਈ ਜਾ ਰਹੀ 6ਵੀਂ ਬੱਸ…

17 ਅਪ੍ਰੈਲ 2024 ਨੂੰ ਰਾਮ ਨੌਮੀ ‘ਤੇ ਵਿਸ਼ੇਸ਼।

ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦੇ ਆਦਰਸ਼ਾਂ ਤੇ ਚੱਲਣ ਦੀ ਲੋੜ। ਰਾਮ ਨੌਮੀ ਦਾ ਤਿਉਹਾਰ ਭਾਰਤ ਵਿੱਚ ਸ਼ਰਧਾ ਅਤੇ ਵਿਸ਼ਵਾਸ ਨਾਲ ਮਨਾਇਆ ਜਾਂਦਾ ਹੈ। ਚੈਤ ਮਹੀਨੇ ਦੇ ਨਵਰਾਤਰੀ ਵੀ ਰਾਮ…

“ਮੇਰੇ ਮਾਲਿਕ”

ਮਾਰਨ ਨੂੰ ਤਾਂ ਹਰ ਕੋਈ ਫਿਰਦਾਮੇਰਾ ਸਾਹਿਬ ਕੱਲਾ ਮੈਂਨੂੰ ਬਚਾਉਣ ਵਾਲਾਛੱਡ ਤੇ ਹਰ ਕੋਈ ਜਾਂਦਾ ਮਤਲਬ ਕੱਢਣ ਤੋਂ ਬਾਅਦ ,ਪਰ ਮੇਰਾ ਮਾਲਿਕ ਕੱਲਾ ਮੈਂਨੂੰ ਹੱਥ ਫੜਾਉਣ ਵਾਲਾਉਹਨੇ ਮੇਰਾ ਧਰਮ -…

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਵਿਸਾਖੀ ‘ਤੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

2 ਲੱਖ ਦੇ ਕਰੀਬ ਸਰਧਾਲੂਆਂ ਨੇ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ ਸਰੀ, 15 ਅਪ੍ਰੈਲ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ) ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਵਿਸਾਖੀ ਅਤੇ ਖਾਲਸਾ ਸਾਜਨਾ…

ਸਤਿਗੁਰੂ ਕਲਗੀਆਂ ਵਾਲੇ ਨੇ

ਵਾਹਿਗੁਰੂ ਜੀ ਕਾ ਖ਼ਾਲਸਾ ||ਸ਼੍ਰੀ ਵਹਿਗੁਰੂ ਜੀ ਕੀ ਫਤਹਿ || "ਮਜ਼ਲੂਮਾਂ ਦੀ ਰੱਖਿਆ ਲਈ, ਸਿੱਖ ਧਰਮ ਬਣਾਇਆ ਬਾਜਾਂ ਵਾਲੇ ਨੇ, ਪਰਿਵਾਰ ਵਾਰਕੇ ਫਰਜ਼ ਨਿਭਾਇਆ, ਸਤਿਗੁਰੂ ਕਲਗੀਆਂ ਵਾਲੇ ਨੇ...!" "ਪੰਜ ਪਿਆਰੇ…

ਤਲਵੰਡੀ ਸਾਬੋ ਦੀ ਵਿਸਾਖੀ 

ਆਈ ਹੈ ਵਿਸਾਖੀ ਤਲਵੰਡੀ ਚੱਲੀਏ ਦੋਸਤਾਂ, ਯਾਰਾਂ ਨੂੰ ਵੀ ਸੁਨੇਹੇ ਘੱਲੀਏ। ਏਥੇ ਆਏ ਸਨ ਸਾਡੇ ਦਸਮ ਪਿਤਾ  ਗੁਰੂ ਗ੍ਰੰਥ ਸਾਰਾ ਉਨ੍ਹਾਂ ਦਿੱਤਾ ਸੀ ਲਿਖਾ। ਬਚੀ ਹੋਈ ਸਿਆਹੀ ਨਾਲ਼ੇ ਸਭ ਕਲਮਾਂ…

ਦਮਦਮਾ ਸਾਹਿਬ ਦੀ ਵਿਸਾਖੀ

ਆਈ ਵਿਸਾਖੀ ਖੁਸ਼ੀਆਂ ਵਾਲ਼ੀ, ਦਮਦਮਾ ਸਾਹਿਬ ਨੂੰ ਚੱਲੀਏ।  ਤਖ਼ਤ ਸਾਹਿਬ ਚੱਲ ਟੇਕੀਏ ਮੱਥਾ, ਨਾਲ ਸੰਗਤ ਦੇ ਰਲ਼ੀਏ। ਆਏ ਏਥੇ ਸਨ ਦਸਮ ਪਾਤਸ਼ਾਹ, ਚੱਲ ਕੇ ਢਾਬ ਖਿਦਰਾਣਾ। ਨੌੰ ਮਹੀਨੇ ਨੌੰ ਦਿਨ…

ਤੇਰੇ ਵਾਂਗੂੰ ਵਿਸਾਖੀ ਨੂੰ ਕਿਸਨੇ ਮਨਾਉਣਾ

     ਵਿਸਾਖੀ ਸ਼ਬਦ 'ਵਿਸਾਖ' ਤੋਂ ਬਣਿਆ ਹੈ, ਜੋ ਨਾਨਕਸ਼ਾਹੀ ਸੰਮਤ ਦਾ ਦੂਜਾ ਮਹੀਨਾ ਹੈ। ਇਹ ਮਹੀਨਾ ਗਰਮੀਆਂ ਦੇ ਆਰੰਭ ਅਤੇ ਕਣਕ ਦੀ ਵਾਢੀ ਵੱਲ ਸੰਕੇਤ ਕਰਦਾ ਹੈ। ਵਿਸਾਖੀ ਦਾ…

ਖਾਲਸਾ ਪੰਥ ਦੀ ਸਾਜਨਾ

ਸੰਨ 1699 ਦੀ ਵਿਸਾਖੀ ਦੇ ਦਿਨ ਸੰਗਤ ਦੂਰੋਂ, ਦੂਰੋਂ ਅਨੰਦਪੁਰ ਸਾਹਿਬ ਪਹੁੰਚੀ। ਦਸਵੇਂ ਗੁਰੂ ਜੀ ਨੇ ਹੱਥ ਤਲਵਾਰ ਫੜਕੇ ਵਾਰੀ, ਵਾਰੀ ਪੰਜ ਸੀਸਾਂ ਦੀ ਮੰਗ ਕੀਤੀ। ਗੁਰੂ ਜੀ ਦਾ ਹੁਕਮ…