ਆਖਰੀ ਹੱਲ

"ਤੂੰ ਸਜ-ਸੰਵਰ ਕੇ ਨਾ ਜਾਇਆ ਕਰ। ਲੋਕੀਂ ਭੈੜੀ ਨਜ਼ਰ ਨਾਲ ਵੇਖਦੇ ਹਨ।""ਜੀ।""ਤੂੰ ਫ਼ੈਸ਼ਨੇਬਲ ਕੱਪੜੇ ਨਾ ਪਾਇਆ ਕਰ। ਅਜਿਹੇ ਕੱਪੜੇ ਪਹਿਨਣੇ ਸਾਡੀ ਸੰਸਕ੍ਰਿਤੀ ਵਿੱਚ ਸ਼ਾਮਲ ਨਹੀਂ।""ਜੀ।""ਤੂੰ ਚੂੜੀਆਂ ਅਤੇ ਪੰਜੇਬ ਕਿਉਂ ਪਾਈ…

ਸਮਾਜਿਕ ਕੁਰੀਤੀਆਂ ਦੀਆਂ ਪਰਤਾਂ ਖੋਲ੍ਹਦੀ ਹੈ ਪੰਜਾਬੀ ਵੈਬ ਸੀਰੀਜ਼ “ਮੁਰਗਾਬੀਆਂ”:- ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ

ਪੰਜਾਬੀ ਫਿਲਮ ਇੰਡਸਟ੍ਰੀਜ਼ ਦੀ ਬਹੁ ਚਰਚਿਤ ਨਾਮ ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ ਜੀ , ਜਿੰਨਾ ਦੀ ਮੰਝੀ ਹੋਈ ਨਿਰਦੇਸ਼ਨਾ ਨੇ ,ਕਈ ਪੰਜਾਬੀ ਫਿਲਮਾਂ , ਗੀਤਾਂ ਦੇ ਫਿਲਮਾਂਕਣ ਤੇ ਪੰਜਾਬੀ ਵੈਬ ਸੀਰੀਜ਼…

💐 ਲੜਦੇ ਰਹਿਣਾ 💐

ਵਕਤ ਨਾਲ ਅਸੀਂ ਲੜਦੇ ਰਹਿਣਾ,ਜਾਲਮ ਅੱਗੇ ਅੜਦੇ ਰਹਿਣਾ, ਹੱਕ-ਸੱਚ ਤੇ ਅਣਖ ਦੀ ਖਾਤਰ,ਵਿੱਚ ਮੈਦਾਨੇ ਖੜਦੇ ਰਹਿਣਾ, ਜਦ ਹੱਥ ਕਿਸੇ ਗਲਮੇ ਨੂੰ ਪਾਇਆ,ਧੌਣ ਤੇ ਗੋਡਾ ਧਰਦੇ ਰਹਿਣਾ, ਵੈਰੀ ਦੇ ਕਿੰਗਰੇ ਕਿੱਦਾਂ…

ਵਿਗਿਆਨ ਕਿਰਿਆਵਾ ਅਤੇ ਸਕੂਲ ਵਿਦਿਆਰਥੀ

ਵਿਗਿਆਨ ਵਿਸੇ ਦਾ ਅਰਥ ਵਿਧੀ ਰਾਹੀ ਗਿਆਨ ਦੀ ਪ੍ਰਾਪਤੀ ਹੈ।ਮੈ ਸੁਣਿਆਂ ਮੈ ਭੁੱਲ ਗਿਆ ਮੈ ਵੇਖਿਆ ਮੇਰੇ ਕੁਝ ਕੁ ਯਾਦ ਹੈ ਮੈ ਕਰਕੇ ਵੇਖਿਆ ਮੇਰੇ ਸਭ ਕੁਝ ਯਾਦ ਹੈ।ਭਾਵ ਪ੍ਰਯੋਗ…

ਪਛਾਣ

   ਉਸ ਸੰਸਥਾ ਦੀ ਬਿਲਡਿੰਗ ਬਹੁਤ ਵੱਡੀ ਸੀ ਤੇ ਅੰਦਰ ਕਾਰ ਸਮੇਤ ਜਾਣ ਲਈ ਗੇਟ ਪਾਸ ਬਣਵਾਉਣਾ ਪੈਂਦਾ ਸੀ। ਸੰਸਥਾ ਦੇ ਬਹੁਤ ਸਾਰੇ ਦਫ਼ਤਰ, ਅੰਦਰ ਹੀ ਅੱਡ ਅੱਡ ਥਾਂਵਾਂ ਤੇ…

ਚਾਈਨਾ ਡੋਰ ——

ਚਾਈਨਾ ਡੋਰ ਵੇਚਣ ਤੇ—ਖਰੀਦਣ ਵਾਲਿਓਇਸ ਗੱਲ ਦਾ ਵੀ,ਤੁਸੀ ਜਰਾਂ ਧਿਆਨ ਕਰੋ ਸਰਕਾਰਾਂ ਨੇ ਵੀ, ਸਖ਼ਤ ਕਾਨੂੰਨ ਬਣਾ ਦਿੱਤੇਹੁਣ ਤੁਸੀ, ਇਸ ਗੱਲ ਤੇ ਜ਼ਰਾਂ ਧਿਆਨ ਕਰੋ ਚਾਈਨਾ ਡੋਰ-ਜੋ ਵੀ, ਆਪਣੇ ਕੋਲ,…

ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ

ਰਵਿੰਦਰ ਸਿੰਘ ਸੋਢੀ ਸਰਬੰਗੀ ਸਾਹਿਤਕਾਰ ਹੈ। ਉਹ ਪੰਜਾਬੀ ਦਾ ਅਧਿਆਪਕ ਰਿਹਾ ਹੈ। ਇਸ ਲਈ ਉਸਦੀ ਸਾਹਿਤ ਦੇ ਹਰ ਰੂਪ ਦੀ ਮੁਹਾਰਤ ਹੈ। ਉਸਨੇ ਸਾਹਿਤ ਦੇ ਸਾਰੇ ਰੂਪਾਂ ‘ਤੇ ਹੱਥ ਅਜਮਾਇਆ…

ਖਾਹਿਸ਼

ਤੇਰੇ ਨਾਲ ਜ਼ਿੰਦਗੀ ਜਿਉਣ ਦੀਖਾਹਿਸ਼ ਸਾਡੀ ਅਧੂਰੀ ਰਹਿ ਗਈ ।ਤੇਰੇ ਨਾਲ….. ਇਕ ਵਾਰ ਆ ਕੇ ਦੱਸ ਖਾਂ ਸੱਜਣਾਕਿਥੇ ਸਾਡੇ ਹਿੱਸੇ ਦੀ ਚੂਰੀ ਰਹਿ ਗਈ ।ਤੇਰੇ ਨਾਲ…. ਚੰਗੀ ਤਰ੍ਹਾਂ ਯਾਦ ਹੈ…

ਸੋਨੇ ਦੀ ਚਿੜੀ

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਵਾਂਗੇ।ਤਿੰਨ ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ ਵਿੱਚ ਲਹਿਰਾਵਾਂਗੇ। ਗੁਰੂਆਂ ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ,ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ…

ਖੂਹ ਦੇ ਡੱਡੂ

ਜਦੋਂ ਚੌਂਕਾਂ ਚ ਤੁਹਾਡੇ ਲੰਘ ਜਾਣ ਪਿੱਛੋਂ ਇਹ ਗੱਲਾਂ ਹੋਣ ਲੱਗ ਜਾਣ ਕਿ ਦੇਖ "ਕਿਵੇਂ ਤੁਰਿਆ ਫਿਰਦਾ" ਅਤੇ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਜੋ ਤੁਹਾਡੀ ਗੈਰ ਮੌਜੂਦਗੀ ਚ ਹੋਣ ਤਾਂ…