ਵੱਡਾ ਘੱਲੂਘਾਰਾ

ਘਰ ਦਾ ਭੇਤੀ ਲੰਕਾ ਢਾਹੇ ਇਹ ਕਹਾਵਤ ਸੱਚੀ ਹੈ 'ਗੀ  ਅਕਾਲ ਦਾਸ ਜੰਡਿਆਲੀਆ ਗਦਾਰ ਨਿਕਲਿਆ ਜਿਹਦੀ ਬੇੜੀ ਬਹਿ ਗਈ  ਮਾਵਾਂ ਭੈਣਾਂ ਵੀਰ ਬਜ਼ੁਰਗ ਅਣਗਿਣਤ ਕਤਲ ਕਰਾਤੇ  ਕਈ ਸੁਹਾਗਣਾਂ ਹੋਈਆਂ ਰੰਡੀਆਂ…

ਗ਼ਜ਼ਲ 

ਸੁੱਖੀ ਵੱਸੇ ਐ ਸ਼ੰਸਾਰ ਯਾਰੋ ਕਿੰਨਾ ਚੰਗਾ ਹੈ, ਕੋਈ ਖਾਵੇ ਨਾ ਏਥੇ ਖ਼ਾਰ ਯਾਰੋ ਕਿੰਨਾ ਚੰਗਾ ਹੈ। ਸੱਚ ਨੂੰ ਹਰਿਕ ਹੀ ਸੱਚ ਦੱਸੇ, ਰਤਾ ਨਾ ਰੱਖੇ ਕੋਈ ਪਰਦਾ, ਸ਼ੀਸ਼ੇ ਵਾਲਾ…

ਪਿੰਡ ਦੇ ਪਤੰਗ

ਸਿਰਜਣਹਾਰ ਨੇ ਸਜਾਇਆਖੁੱਲ੍ਹਾ ਅਸਮਾਨ ਹੈ ਬਣਾਇਆਰੰਗ-ਬਿਰੰਗੇ ਭਾਵੇਂ ਲਗਾ ਦੇਵੋਜਿੰਨੇ ਮਰਜ਼ੀ ਪਤੰਗ ਚੜ੍ਹਾ ਦੇਵੋਕਿਉਂ ਮੱਥੇ ਪਾਉਂਦੇ ਵੱਟ ਜੇ ਤੁਸੀਂਕਿਉਂ ਇੱਕ ਦੂਜੇ ਦਾ ਕੱਟਦੇ ਤੁਸੀਂ ਲਿਫ਼ਾਫ਼ਾ ਹੁੰਦੇ ਲਿਉਦੇ ਹੱਟ ਤੋਂ ਅਸੀਂਰੀਲ ਚੱਕਦੇ…

ਮਿਸਤਰੀ ਪਾਲ ਸਿੰਘ ਲਕੜੀ ‘ਚ ਕਲਾਤਮਿਕ ਕਾਰੀਗਰੀ ਨਾਲ ਜਾਨ ਪਾਉਣ ਵਾਲਾ

ਜੇ ਕਰ ਕਿੱਤਿਆਂ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਕਿੱਤੇ ਵਿੱਚ ਕਲਾ ਦੀ ਝਲਕ ਸਬੰਧਤ ਕਾਰੀਗਰ ਦੇ ਕੰਮ ‘ਚੋਂ ਜਰੂਰ ਦਿਖਾਈ ਦਿੰਦੀ ਹੈ । ਲਕੜ ‘ਚ ਜਾਨ ਪਾਉਣ ਵਾਲੇ ਮਿਸਤਰੀ…

ਸ. ਸਿਮਰਨਜੀਤ ਸਿੰਘ ਮਾਨ ਤੇ ਉਂਗਲ ਚੁੱਕਣ ਤੋਂ ਪਹਿਲਾਂ ਕਮਲਜੀਤ ਸਿੰਘ ਬਰਾੜ ਆਪਦੀ ਪੀੜੀ ਥੱਲੇ ਸੋਟਾ ਮਾਰੇ- ਸਤਿਨਾਮ ਸਿੰਘ ਰੱਤੋਕੇ

ਕਮਲਜੀਤ ਸਿੰਘ ਬਰਾੜ ਦੇ ਪਿਤਾ ਜੀ ਚਾਹੁੰਦੇ ਤਾਂ ਕਾਂਗਰਸ ਕਦੇ ਵੀ ਸਾਡੇ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਉਂਕੇ ਜੀ ਨੂੰ ਗ੍ਰਿਫਤਾਰ ਨਹੀਂ ਸੀ ਕਰ ਸਕਦੀ, ਸ਼ਹੀਦੀ ਤਾਂ ਦੂਰ ਦੀ ਗੱਲ ਹੋਣੀ…

ਕਲਾਸੀਕਲ ਨਾਚ ਦੀ ਮਾਹਿਰ ਸੀ ਮ੍ਰਿਣਾਲਿਨੀ ਸਾਰਾਭਾਈ

   ਭਾਰਤ ਦੀ ਉੱਘੀ ਸ਼ਾਸਤਰੀ ਨ੍ਰਿਤਕਾਰਾ ਸ੍ਰੀਮਤੀ ਮ੍ਰਿਣਾਲਿਨੀ ਸਾਰਾਭਾਈ ਦਾ ਜਨਮ 11 ਮਈ 1918 ਨੂੰ ਕੇਰਲ ਵਿਖੇ ਪਿਤਾ ਸਵਾਮੀਨਾਥਨ ਦੇ ਘਰ ਮਾਤਾ ਅੰਮੂ ਦੀ ਕੁੱਖੋਂ ਹੋਇਆ। ਇਸ ਪਰਿਵਾਰ ਨੇ ਆਪੋ-ਆਪਣੇ…

ਬਿਰਹਾ ਕੱਤਦੀ ਰਿਸ਼ਮ ਪਰਮਜੀਤ ਦਿਓਲ ਦਾ ਕਾਵਿ     ਮਲਵਿੰਦਰ

ਪਰਮਜੀਤ ਦਿਓਲ ਕਵਿਤਾ ਕੋਲ਼ ਆ ਕੇ ਦਿਓਲ ਪਰਮਜੀਤ ਹੋ ਜਾਂਦੀ ਹੈ।ਉਂਝ ਉਹ ਜਦੋਂ ਵੀ ਮਿਲਦੀ ਹੈ, ਛੋਟੀ ਭੈਣ ਨੂੰ ਮਿਲਣ ਵਰਗਾ ਅਹਿਸਾਸ ਹੁੰਦਾ ਹੈ।ਉਹ ਕਵਿਤਰੀ ਤਾਂ ਹੈ ਈ, ਕਲਾਕਾਰ ਵੀ…

“ਲੰਗਰ 20 ਰੁਪਏ ਦਾ” ਧਾਰਮਿਕ ਗੀਤ ਅਲਹਦਾ ਛਾਪ ਛੱਡੇਗਾ:- ਲੋਕ ਗਾਇਕ ਅਰਸ਼ ਗਿੱਲ

ਲੋਕ ਗਾਇਕ ਸੁਰਜੀਤ ਗਿੱਲ ਬਹੁ-ਚਰਚਿਤ ਲੋਕ ਗੀਤਾਂ ਰਾਹੀ ਸੰਗੀਤ ਪ੍ਰੇਮੀਆਂ ਤੇ ਆਪਣੀ ਅਲਹਦਾ ਛਾਪ ਛੱਡ ਚੁਕੇ ਹਨ , ਓਹ ਕੋਈ ਜਾਣ ਪਹਿਚਾਣ ਦੇ ਮੁਥਾਜ ਨਹੀ। ਉਥੇ ਹੀ ਅਜੋਕੀ ਪੀੜੀ ਨੂੰ…

ਮਾਨਵ-ਕਲਿਆਣ ਦੀ ਦਸਤਕ

ਸੁਰਜੀਤ ਸਿੰਘ ਸਿਰੜੀ ਗੈਰ-ਪੰਜਾਬੀ ਰਾਜ ਵਿੱਚ ਅੰਕਾਂ ਦੀ ਸਿੱਖਿਆ ਦਿੰਦਾ ਹੋਇਆ ਮਾਂ-ਬੋਲੀ ਦਾ ਪਰਚਮ ਲਹਿਰਾ ਰਿਹਾ ਹੈ। ਉਹਦਾ ਅਧਿਆਪਨ ਕਾਰਜ ਅਤੇ ਲੇਖਨ ਯੁਗਮ ਵਿਰੋਧਤਾ ਦੇ ਬਾਵਜੂਦ ਸਹਿਜ-ਸਾਮੰਜਸ ਬਣਾਈ ਬੈਠੇ ਹਨ।…

ਮੈਂ ਕਿਉਂ ਮਾਰਾਂ

ਜਿਸ ਨੇ ਆਪਣੇ ਘਰ ਦੇ ਬੂਹੇ ਭੇੜੇ,ਮੈਂ ਕਿਉਂ ਮਾਰਾਂ ਉਸ ਦੇ ਘਰ ਵੱਲ ਗੇੜੇ?ਚਾਚੇ, ਤਾਏ,ਮਾਮੇ ਪਿੱਛੋਂ ਆਉਂਦੇ,ਮਾਂ ਹੁੰਦੀ ਹੈ ਪੁੱਤ ਦੇ ਸਭ ਤੋਂ ਨੇੜੇ।ਜੋ ਤੂਫਾਨਾਂ ਵਿੱਚ ਵੀ ਛੱਡਦੇ ਨ੍ਹੀ ਦਿਲ,ਪਾਰ…