ਬਚਪਨ

ਉਲਝੇ ਸੁਲਝੇ ਨੇ ਜਦ ਬਚਪਨ ਨੂੰ ਤਾਕੀ ਵਿੱਚੋਂ ਝਾਤ ਮਾਰੀਖਿੜ ਉੱਠੀ ਰੂਹ ਵੇਖ ਹੱਸਦੇ ਖੇਡਦਿਆਂ ਜੋ ਉਮਰ ਗੁਜ਼ਾਰੀ। ਨਿੱਕੀਆਂ ਨਿੱਕੀਆਂ ਖੇਡਾਂ ਤੇ ਨਿੱਕੇ ਨਿੱਕੇ ਸੀ ਰੰਗ ਤਮਾਸ਼ੇਭੋਲਾ ਬਚਪਨ ਦੌੜਦਾ ਭੱਜਦਾ…

‘ਝਲਕ ਝਲੂਰ ਪਿੰਡ ਦੀ’ ਪੁਸਤਕ ਪਿੰਡ ਤੇ ਪੰਜਾਬ ਦੇ ਇਤਿਹਾਸ ਤੇ ਸਭਿਅਚਾਰ ਦਾ ਸੁਮੇਲ

ਮਾਸਟਰ ਹਰਦੇਵ ਸਿੰਘ ਪ੍ਰੀਤ ਨੇ ਆਪਣੇ ਜੱਦੀ ਪਿੰਡ ਝਲੂਰ ਦੇ ਇਤਿਹਾਸਕ, ਮਿਥਿਹਾਸਕ ਅਤੇ ਸਭਿਆਚਾਰਕ ਪੱਖਾਂ ਨੂੰ ਦਰਸਾਉਣ ਵਾਲੀ ਇੱਕ ਵੱਡ ਆਕਾਰੀ ਪੁਸਤਕ ‘ਝਲਕ ਝਲੂਰ ਪਿੰਡ ਦੀ (ਇਤਿਹਾਸ ਅਤੇ ਸਭਿਅਚਾਰ)’ ਲਿਖਕੇ…

ਦੇਵ ਲੋਕ ਆਰਟਸ ਪ੍ਰੋਡਕਸ਼ਨ ਕਲਾਂ ਵੱਲੋ ਜਲਦ ਤੀਸਰੀ ਫੀਚਰ ਫ਼ਿਲਮ ” ਅਧੂਰੇ ਚਾਅ” ਦਰਸ਼ਕਾਂ ਦੇ ਸਨਮੁੱਖ ਹੋਵੇਗੀ :- ਡਾਇਰੈਕਟਰ ਤੇ ਪ੍ਰੋਡਿਊਸਰ ਜਗਦੇਵ ਢਿੱਲੋ 

  ਪੰਜਾਬੀ ਫਿਲਮ ਇੰਡਸਟ੍ਰੀਜ ਦੇ ਨਾਮਵਰ ਡਾਇਰੈਕਟਰ ਤੇ ਪ੍ਰੋਡਿਊਸਰ ਜਗਦੇਵ ਢਿੱਲੋ ਜੀ ਦੀ ਕੁਝ ਸਮਾਂ ਪਹਿਲਾ ਆਈ ਮੂਵੀ "ਕੂਹਣੀ ਮੋੜ" ਕਾਫੀ ਚਰਚਾ ਵਿਚ ਰਹੀ। ਜਿਸ ਨੂੰ ਦਰਸ਼ਕਾਂ ਵੱਲੋ ਖੂਬ ਪਸੰਦ…

ਜੋਗਿੰਦਰ ਸਿੰਘ ਬੀ.ਪੀ.ਈ.ੳ. ਦੇ ਹੋਣਹਾਰ ਬੇਟੇ ਸਿਮਰਨਜੀਤ ਸਿੰਘ ਦਾ ਵਿਛੋੜਾ-( ਭੋਗ ‘ਤੇ ਵਿਸ਼ੇਸ਼ )

ਗੁਰਬਾਣੀ ਦੀ ਇਹ ਪੰਕਤੀ “ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ” ਦਰਸਾਉਂਦੀ ਹੈ ਕਿ ਜੋ ਪੈਦਾ ਹੋਇਆ ਹੈ ਉਸ ਨੇ ਅੱਜ ਜਾਂ ਕੱਲ ਖਤਮ ਹੋ ਜਾਣਾ ਹੈ ਭਾਵ…

ਖ਼ੂਨ ਦੇ ਛਿੱਟੇ ਮਾਰਨ ਵਾਲਾ ਭੂਤ ਕੀਤਾ ਕਾਬੂ- ਮਾਸਟਰ ਪਰਮਵੇਦ

ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ, ਇਸ ਯੁੱਗ ਵਿੱਚ ਮਨੁੱਖ ਨੇ ਹਰ ਖ਼ੇਤਰ ਵਿੱਚ ਅਸਰਅੰਦਾਜ਼ ਖੋਜਾਂ ਕਾਢਾਂ ਰਾਹੀਂ ਮਨੁੱਖੀ ਜੀਵਨ ਨੂੰ ਬੇਅੰਤ ਸੁਖ ਸਹੂਲਤਾਂ ਨਾਲ ਭਰ ਦਿੱਤਾ ਹੈ ।…

ਅਵਾਰਾ ਕੁੱਤਿਆਂ ਤੋਂ ਨਿਜ਼ਾਤ ਲਈ ਆਏ ਫੈਸਲਿਆਂ ਤੋਂ ਰਾਜ ਸਰਕਾਰਾਂ ਗੰਭੀਰ ਨੇ ?

ਪਿਛਲੇ ਮਹੀਨਿਆਂ ‘ਚ ਅਵਾਰਾ ਕੁੱਤਿਆਂ ਦੇ ਗੰਭੀਰ ਮੁੱਦੇ ਉੱਪਰ ਸੁਪਰੀਮ ਕੋਰਟ ਕਈ ਫੈਸਲੇ ਆ ਚੁੱਕੇ ਹਨ , ਜਿਨ੍ਹਾਂ ‘ਚੋਂ ਇੱਕ ਸਖਤ ਫੈਸ਼ਲਾ ਆਇਆ ਸੀ ਜਿਸ ਵਿੱਚ ਦਿੱਲੀ ਸਰਕਾਰ , ਐਮ.ਸੀ.ਡੀ.…

ਮੈਂ ਕਿਉ ਸੋਚ ਰਹੀ ਹਾਂ***

ਮੈਂ ਬਾਗ਼ ਵਿਚ ਬੈਠੀ ਸੋਚਾਂ ਸੋਚ ਰਹੀ ਹਾਂ।ਅਸਮਾਨ ਖਾਮੋਸ਼ ਗਹਿਰਾਨਜ਼ਰ ਆ ਰਿਹਾ ਏ ਸਾਫ਼ ਸੁਥਰਾ ਸੂਰਜ ਨਹੀਂ ਦਿੱਖ ਰਿਹਾ ਮੱਧਮ ਰੌਸ਼ਨੀ ਹੈ। ਭਾਵੇਂ ਲੋਢਾ ਵੇਲਾ ਹੈ।ਬੱਦਲ ਵਸ ਰਿਹਾ ਹੈਪਰ ਬੇਜੋਰ…

ਬੀਤੇ ਹੋਏ ਵਕਤ

ਹਲ਼ ਵਗਦੇ ਸੀ ਜਦ ਖੇਤਾਂ ਵਿੱਚ,ਗਲ਼ ਬਲਦਾਂ ਟੱਲੀਆਂ ਬੋਲਦੀਆਂ।ਕੋਈ ਰਾਗ ਇਲਾਹੀ ਛਿੜ ਜਾਂਦਾ,ਸੀ ਪੌਣਾਂ ਵਿੱਚ ਰਸ ਘੋਲਦੀਆਂ। ਹਾਲੀ ਹੱਕਦਾ ਬੱਗੇ-ਨਾਰੇ ਨੂੰ,ਤੇ ਤੱਤਾ - ਠੱਠਾ ਕਹਿੰਦਾ ਸੀ।ਪਹੁ ਪਾਟੀ ਛਾਵੇਂ ਤਾਰਿਆਂ ਦੀ,ਜਾ…

ਚਿੱਟਾ

ਪੰਜਾਬ ਨੂੰ ਘੁਣ ਬਣ ਚੰਬੜਿਆ ਚਿੱਟਾਇਸ ਚੰਦਰੀ ਲਾਗ ਦਾ ਮੌਤ ਹੀ ਸਿੱਟਾ। ਨੌਜਵਾਨੀ ਨੂੰ ਕੁਰਾਹੇ ਪਾ ਹੱਸਦੇ ਵੈਰੀਮੌਤ ਨੱਚਾਉਂਦੇ ਨਜ਼ਰ ਮਾਰ ਕਹਿਰੀ।। ਹੱਸਦੇ ਖੇਡਦੇ ਗੱਭਰੂ ਚਿੱਟੇ ਵਸ ਪੈ ਗਏਖੇਡਦੇ ਸੀ…

ਸਰਦੀਆਂ ਦੀ ਰੁੱਤ ਵਿੱਚ ਸਬਜ਼ੀਆਂ ਦੀ ਵਧੇਰੇ ਕਾਸ਼ਤ, ਗ਼ਰੀਬ ਵਰਗ ਦੇ ਲੋਕਾਂ ਲਈ ਲਾਹੇਵੰਦ-

ਮਹਿੰਗਾਈ ਵੱਧ ਹੋਣ ਕਰਕੇ ਗ਼ਰੀਬ ਲੋਕਾਂ ਨੂੰ ਅੱਜ-ਕੱਲ੍ਹ ਸਬਜ਼ੀ ਖਰੀਦਣੀ ਵੀ ਬੜੀ ਔਖੀ ਲੱਗਦੀ ਹੈ ਕਿਉਂਕਿ ਤਕਰੀਬਨ ਪਿਛਲੇ ਦੋ, ਤਿੰਨ ਮਹੀਨਿਆਂ ਤੋਂ ਲੈ ਕੇ ਇੱਕ ਕਿਲੋਗ੍ਰਾਮ ਸਬਜੀ ਦਾ ਰੇਟ ਲਗਭਗ…