ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਸੰਖੇਪ ਝਾਤ

ਭਾਈ ਬਾਲਾ ਜੀ ਵਾਲੀ ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ 1469 ਵਿਚ ਹੋਇਆ। ਉਨ੍ਹਾਂ ਦਾ ਜਨਮ ਅਸਥਾਨ ਲਾਹੌਰ ਤੋਂ 64 ਕਿਲੋਮੀਟਰ ਦੂਰ ਦੱਖਣ-ਪੱਛਮ ਵੱਲ…

ਜੀਵਨੀ ਤੇ ਰਚਨਾ : ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਦੇਵ ਜੀ (1469-1539 ਈ.) ਪੰਜਾਬ ਵਿਚ ਭਗਤੀ ਲਹਿਰ ਦਾ ਉਦਘਾਟਨ ਕਰਨ ਵਾਲੇ ਅਤੇ ਸਿੱਖ ਧਰਮ ਦੇ ਮੋਢੀ ਸਨ । ਉਨ੍ਹਾਂ ਦਾ ਜਨਮ ਬੇਦੀ ਕੁਲ ਵਿਚ ਬਾਬੇ ਕਾਲੂ ਦੇ…

ਗੁਰੂ ਨਾਨਕ

ਗੁਰੂ ਨਾਨਕ ਤਾਂ…ਸੱਚਾ ਗਿਆਨ ਹੈਜੋ ਅੰਧਕਾਰ ਮਿਟਾਉਂਦਾਮਨੁੱਖਤਾ ਦੀ ਪਹਿਚਾਣ ਹੈ ਗੁਰੂ ਨਾਨਕ ਤਾਂ…ਸਾਡਾ ਸਭ ਦਾ ਹੈਜੋ ਸਭ ਨੂੰ ਅਪਣਾਉਂਦਾਨਾਨਕ ਨਾਮ ਤਾਂ ਰੱਬ ਦਾ ਹੈ ਗੁਰੂ ਨਾਨਕ ਤਾਂ…ਸਿੱਧੇ ਰਾਹੇ ਪਾਉਂਦਾ ਹੈਉਹ…

ਕਰ ਮਿਹਰ ਦੀ ਨਜ਼ਰ ਨਿਹਾਲ ਕਰਦੇ*/

ਸੁਣ ਲੈ ਪੁਕਾਰ ਬਾਬਾ ਨਾਨਕਪੂਰਾ ਅੱਜ ਮੇਰਾ ਖਿਆਲ ਕਰਦੇ।ਸਤ-ਕਰਤਾਰ ਅਕਾਲ ਜਪਾਣਖਾਤਰ।ਬੇੜਾ ਧਰਮ ਦਾ ਪਾਰ ਦਿਆਲ ਕਰਦੇ।ਬੁਜ਼ਦਿਲੀ ਦਿਲਾਂ ਤੋਂ ਦੂਰ ਕਰਦੇ।ਧਰਮੀ ਯੋਧਿਆਂ ਨਾਲ ਮਾਲੋ ਮਾਲ ਕਰਦੇ।ਕੌਡੇ ਰਾਖਸ ਦੇ ਤੇਲ ਨੂੰ ਠਾਰ…

ਨਾਨਕ ਦੇਵ ਜੀ ਦੇ ਜਨਮ ਦਿਵਸ ਤੇ ਵਿਸ਼ੇਸ਼

ਆਇਆ ਨਨਕਾਣੇ ਵਿੱਚ ਪੀਰ ਪਿਆਰਾ,ਤਾਹੀਉਂ ਅੱਜ ਹੋਇਆ ਚਾਨਣਾ। ਆਇਆ ਨਾਨਕੀ ਦਾ ਵੀਰ ਪਿਆਰਾ,ਤਾਹੀਓਂ ਅੱਜ ਹੋਇਆ ਚਾਨਣਾ ॥ ਰੱਬੀ ਅਵਤਾਰ ਪਿਤਾ ਕਾਲੂ ਘਰ ਆ ਗਿਆ।ਧਰਤ ਨਨਕਾਣੇ ਦੀ ਨੂੰ ਭਾਗ ਸੀ ਲਗਾ…

ਸਮਾਜਿਕ ਬਦਲਾਅ

ਇੱਕ ਸਮੁਦਾਇ ਵਿੱਚ ਸਮੂਹਿਕ ਆਤਮ ਵਿਸ਼ਵਾਸ ਨਵੀਨੀਕਰਨ, ਨਾਗਰਿਕ ਭਾਗੀਦਾਰੀ ਅਤੇ ਸਮਾਜਿਕ ਲਚਕੀਲੇਪਣ ਨੂੰ ਉਤਸ਼ਾਹਿਤ ਕਰਦਾ ਹੈ। ਉਹ ਦੇਸ਼ ਜਿਨ੍ਹਾਂ ਵਿੱਚ ਉੱਚ ਮਨੋਵਿਗਿਆਨਕ ਆਤਮ ਵਿਸ਼ਵਾਸ ਦੇ ਇੰਡੈਕਸ ਹੁੰਦੇ ਹਨ, ਉਹ ਜ਼ਿਆਦਾ…

ਸਦੀਵੀਂ ਸੱਚ ਦੀ ਹੋਂਦ ਵਸਾਉਣ ਵਾਲਾ ਸੀ ਬਾਬਾ ਨਾਨਕ

ਸਦੀਵੀਂ ਸੱਚ ਦੀ ਹੋਂਦ ਵਸਾਉਣ ਵਾਲਾ ਸੀ ਬਾਬਾ ਨਾਨਕ,ਅਮੀਰ-ਗ਼ਰੀਬ ਦੇ ਫ਼ਰਕ ਨੂੰ ਮਿਟਾਉਣ ਵਾਲਾ ਸੀ ਬਾਬਾ ਨਾਨਕ,ਸਾਫ਼-ਸੁਥਰੀ, ਸਾਦਾ ਜਿੰਦਗੀ ਬਿਤਾਉਣ ਵਾਲਾ ਸੀ ਬਾਬਾ ਨਾਨਕ,ਤੇਰਾ-ਤੇਰਾ ਤੋਲ ਕੇ ਹਿਸਾਬ ਪੂਰਾ ਲਿਆਉਣ ਵਾਲਾ…

ਮੈਂ ਤੇ ਮੇਰਾ ਕਮਰਾ

ਮੈਂ ਤੇ ਮੇਰਾ ਕਮਰਾ ਕਿੰਨਾ ਪਿਆਰਾ ਰਿਸ਼ਤਾ ਹੈ ਉਸ ਨਾਲ ਮੇਰਾ ਇੰਤਜ਼ਾਰ ਹੁੰਦਾ ਹੈ ਮੈਨੂੰ ਕਮਰੇ ਵਿੱਚ ਆਪਣੇ ਜਾਣ ਦਾ ਬਹੁਤ ਸਕੂਨ ਮਿਲਦਾ ਹੈ ਮੈਨੂੰ ਕਮਰੇ ਆਪਣੇ ਵਿੱਚ ਜਾ ਕੇ…

ਗੁਰੂ ਨਾਨਕ ਨੂੰ /ਕਵਿਤਾ

ਗੁਰੂ ਨਾਨਕ ਜੀ, ਤੂੰ ਕੌਡੇ ਰਾਖਸ਼ ਨੂੰ ਸੱਚ ਦਾ ਮਾਰਗ ਦਰਸਾਇਆ ਸੀ।ਸੱਜਣ ਠੱਗ ਨੂੰ ਵੀ ਕਿਰਤ ਕਰਨਾ ਤੇ ਵੰਡ ਛਕਣਾ ਸਿਖਾਇਆ ਸੀ।ਪਰ ਤੇਰੇ ਜਾਣ ਪਿੱਛੋਂ ਗੁਰੂ ਜੀ, ਬੜਾ ਕੁੱਝ ਬਦਲ…

ਸਿਜਦਾ

ਮਾਨਵਤਾ ਦਾ ਆਸ਼ਕ ਸੀ ਜੋ, ਗਿਆਨੀ ਤੇ ਵਿਗਿਆਨੀ। ਗੁਰੂ ਨਾਨਕ ਜਿਹਾ ਜੱਗ ਤੇ ਲੋਕੋ, ਮਿਲਣਾ ਨਹੀਂ ਕੋਈ ਸਾਨੀ। ਹਿੰਦੋਸਤਾਨ ਦਾ ਚੱਪਾ-ਚੱਪਾ, ਦੇਸ਼-ਵਿਦੇਸ਼ ਸੀ ਗਾਹਿਆ। ਮਰਦਾਨੇ ਨੂੰ ਸਾਥੀ ਲੈ ਕੇ, ਰੱਬੀ…