ਲੋਕ ਕੀ ,ਕਿਉਂ,ਕਿਵੇਂ ਆਦਿ ਵਿਗਿਆਨਕ ਗੁਣ ਅਪਨਾਉਣ -ਤਰਕਸ਼ੀਲ

ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਲੋਕਾਂ ਨੂੰ ਵਾਪਰਦੇ ਕੁਦਰਤੀ ਤੇ ਸਮਾਜਿਕ ਵਰਤਾਰਿਆਂ ਦੀ ਸਚਾਈ ਬਾਰੇ ਜਾਗਰੂਕ ਕਰਦੀ ਆ ਰਹੀ ਹੈ। ਲੋਕਾਂ ਨੂੰ ਹਮੇਸ਼ਾ ਵਾਪਰਦੀਆਂ…

ਬੱਚਿਆਂ ਲਈ ਮੁਕਾਬਲਾ ਪ੍ਰੀਖਿਆ ਦੀ ਤਿਆਰੀ ਇੱਕ  ਗੰਭੀਰ ਚੁਣੌਤੀ !

ਅੱਜ ਦੇ ਸਮੇਂ ਵਿੱਚ ਜੇਕਰ ਉਪਰੋਕਤ ਵਿਸ਼ੇ ਵੱਲ ਝਾਤ ਮਾਰੀਏ ਤਾਂ ਸੱਚਮੁਚ ਹੀ ਇਹ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਸਭ ਤੋਂ ਪਹਿਲਾਂ ਤਾਂ ਦਸਵੀਂ ਪਾਸ ਕਰਨ ਉਪਰੰਤ ਕਿਸ ਖੇਤਰ…
ਦੋਗਲਾ

ਦੋਗਲਾ

ਉਂਜ ਤਾਂ ਕਾਲਜ ਵਿੱਚ ਅਧਿਆਪਕਾਂ ਦੇ ਦੋ ਧੜੇ ਸਨ- ਇੱਕ ਪ੍ਰਿੰਸੀਪਲ ਵਿਰੋਧੀ ਤੇ ਦੂਜਾ ਪ੍ਰਿੰਸੀਪਲ ਹਾਮੀ। ਪਰ ਇੱਕ ਪ੍ਰੋ. ਟੋਚੀ ਨਾਂ ਦਾ ਇੱਕ ਅਧਿਆਪਕ ਅਜਿਹਾ ਵੀ ਸੀ, ਜਿਹੜੇ ਅੰਦਰੋਂ ਪ੍ਰਿੰਸੀਪਲ…
ਅਰਦਾਸ****

ਅਰਦਾਸ****

ਅਰਦਾਸ ਵਿਚ ਕਿੰਨੀ ਕੁਝ ਵੱਡੀ ਸ਼ਕਤੀ ਹੈ। ਇਸ ਦਾ ਉੱਤਰ ਗੁਰੂ ਤੇਗਬਹਾਦਰ ਸਾਹਿਬ ਜੀ ਆਪਣੀ ਰਸਨਾ ਤੋਂ ਉਚਾਰਨ ਕੀਤੇ ਹੋਏ ਦੋ ਦਹਾਕਿਆਂ ਰਾਸ਼ੀ ਬੜਾ ਸਪੱਸ਼ਟ ਕਰਦੇ ਹਨ। ਗੁਰੂ ਤੇਗ ਬਹਾਦਰ…

ਰੱਸੀਆਂ ਤੋਂ ਕਪੜੇ ਉਡਾਣ ਵਾਲੇ ਪ੍ਰੇਤ ਦਾ ਸਫ਼ਾਇਆ ਕੀਤਾ –ਤਰਕਸ਼ੀਲ

ਕਈ ਸਾਲ ਪਹਿਲਾਂ ਦੀ ਗੱਲ ਹੈ,ਮੇਰੇ ਸਕੂਲ ਦੇ ਨਾਲ ਲਗਦੇ ਦਫਤਰ ਵਿੱਚ ਕੰਮ ਕਰਦੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਹਰੀ ਸਿੰਘ ਤਰਕ (ਹੁਣ ਮਰਹੂਮ) ਦਾ ਸੁਨੇਹਾ ਮਿਲਿਆ ਕਿ…

ਯਾਦਾਂ ਸੰਗ ਵਕ਼ਤ

ਰੱਬਾ ਉਪਰ ਮੁਲਖ਼ ਵਸਾਇਆ ਕਿਹੜਾਜਹਾਨੋਂ ਤੁਰ ਗਏ ਆਖ਼ਰ ਮੁੜਕੇ ਆਉਂਦੇ ਕਿਉਂ ਨੀ ਰੋ ਰੋ ਅੱਖੀਆਂ ਵਿੱਚੋਂ ਹੰਝੂ ਮੁੱਕ ਗਏਇੱਕ ਵਾਰ ਆਣ ਵਰਾਉਂਦੇ ਕਿਉਂ ਨੀ ਤਸਵੀਰਾਂ ਤੱਕ ਤੱਕ ਯਾਦਾਂ ਦੇ ਸੰਗ…
ਬਬੀਹਾ*

ਬਬੀਹਾ*

ਕੀਤੇ ਹੋਏ ਕਰਮਾਂ ਕਰਕੇ ਵਿਛੜੇ ਹਾਂ। ਬਖਸ਼ਿਸ਼,ਉਥੇ ਕਰਮ ਸੀ ਕੀਤੇ ਹੋਏ ਕੰਮ।ਮੇਰਾ ਮਨ ਤੜਪਦਾ ਹੈ । ਤੈਨੂੰ ਪਤਾ ਹੈ। ਮੇਰੀ ਲੋਚਾਂ ਤਾਂ ਹੀ ਪੂਰੀ ਹੋਈ ਹੈ। ਜੇਕਰ ਕੋਈ ਬਖਸ਼ਿਸ਼ ਹੋਵੇਗੀ…

ਤਰਕਸ਼ੀਲਾਂ ਵੱਲੋਂ ਸਕੂਲਾਂ ਵਿੱਚ ਸਵੇਰ ਦੀ ਸਭਾ ਲਈ ਇੱਕ ਗੀਤ –ਚਾਨਣ–

ਅਸੀਂ ਅਕਸਰ ਵੇਖਦੇ ਹਾਂ ਕਿ ਸਾਡੇ ਸਕੂਲਾਂ ਵਿੱਚ ਸਵੇਰ ਦੀ ਸਭਾ ਜਾਂ ਹੋਰ ਸਭਿਆਚਾਰਕ ਸਮਾਗਮਾਂ ਦੇ ਮੌਕਿਆਂ ਉੱਤੇ ਵਧੀਆ ਸੇਧ ਦੇਣ ਵਾਲੇ ਗੀਤ ਬਹੁਤ ਘੱਟ ਗਾਏ ਜਾਂਦੇ ਹਨ। ਸਵੇਰ ਦੀ…

ਸਾਦਗੀ

ਪਿਛਲੇ ਸਮੇਂ ਦੀ ਗੱਲ ਹੈ ਭਾਈ, ਘਰ ਹੁੰਦੇ ਸਨ ਕੱਚੇ।ਐਪਰ ਓਸ ਸਮੇਂ ਦੇ ਲੋਕੀਂ, ਦਿਲ ਦੇ ਹੈ ਸਨ ਸੱਚੇ। ਕੱਚਾ ਵਿਹੜਾ, ਕੱਚੀਆਂ ਕੰਧਾਂ, ਸਾਦਾ ਜਿਹੀ ਰਸੋਈ।ਲੋੜ ਵਾਲੇ ਭਾਂਡੇ ਸਨ ਹੁੰਦੇ,…

ਸਾਵਣ

ਸਾਵਣ ਦਾ ਮਹੀਨਾ ਆਇਆਪੀਂਘਾਂ ਪਾਈਆਂ ਸਭ ਝੂਟਦੀਆਂ ਕੁੜੀਆਂ।ਕੋਈ ਗਿੱਧਾਂ ਵਿਚ ਨੱਚ ਦੀ ਟਪੱਦੀਅੱਡੀਆਂ ਦੇ ਭਾਰ ਕੁੜੀ ਗਿੱਧੇ ਵਿੱਚ ਨੱਚਦੀ।ਫਿਰ ਇਝ ਲਗੇ ਲਾਟ ਵਾਗੂੰ ਮੱਚ ਗਈ।ਦੂਜੇ ਪਾਸੋਂ ਪੀਂਘਾਂ ਝੂਟਣ ਬਣ ਕੇ…