ਸਵੱਛਤਾ ਹੀ ਸੇਵਾ….

ਸਫਾ਼ਈ ਦਾ ਹੈ ਰੱਖਣਾ ਧਿਆਨ ਬੱਚਿਓ,ਅੱਜ ਤੋਂ ਹੀ ਲਈਏ ਆਪਾਂ ਠਾਣ ਬੱਚਿਓ,ਖੁਦ ਤੋਂ ਹੈ ਆਪਾਂ ਸ਼ੁਰੂਆਤ ਕਰਨੀਸਭ ਨੂੰ ਹੈ ਹੋਣਾ ਫਿਰ ਮਾਣ ਬੱਚਿਓ,ਸਾਫ਼ ਥਾਵਾਂ ਹੁੰਦੀਆਂ ਪਸੰਦ ਸਭ ਨੂੰਘਰ ਆਉਣ ਅਨੇਕਾਂ…

ਜਦੋਂ ਰਾਵਣ ਦਾ ਫ਼ੋਨ ਆਇਆ

ਟਰਨ ਟਰਨ..ਅਚਾਨਕ ਫੋਨ ਦੀ ਘੰਟੀ ਵੱਜੀ ਹੈਲੋ ਕੌਣ, ਮੈਂ ਫ਼ੋਨ ਚੁੱਕਦਿਆਂ ਕਿਹਾ। ਮੈਂ ਰਾਵਣ ਬੋਲਦਾਂ, ਅੱਗੋਂ ਆਵਾਜ਼ ਆਈ, ਐਨੀ ਰਾਤ ਨੂੰ ਕੌਣ ਮਜ਼ਾਕ ਕਰ ਰਿਹਾ। ਮਜ਼ਾਕ ਨਹੀਂ ਮੈਂ ਸੱਚਮੁੱਚ ਰਾਵਣ…

ਰਾਮ,ਰਾਵਣ-ਨੇਕੀ,ਬਦੀ

ਆ ਗਿਆ ਦੁਸ਼ਹਿਰੇ ਦਾ ਤਿਉਹਾਰ ਬੱਚਿਓ।ਵੇਖੋ ਕਿੰਨੇ ਸਜੇ ਨੇ ਬਾਜ਼ਾਰ ਬੱਚਿਓ। ਸਾਰਿਆਂ ਦੇ ਸੋਹਣੇ ਸੋਹਣੇਸੂਟ ਪਾਏ ਨੇ।ਛੋਟੇ ਬੱਚੇ ਵੱਡਿਆਂ ਦੇ ਨਾਲਆਏ ਨੇ।ਮਿੰਟੂ, ਬਿੱਟੂ, ਪੱਬੀ ਅਤੇ ਤਾਰਬੱਚਿਓ।ਦੁਸ਼ਿਹਰੇ ਦਾ,,,,,,,,,,,,,,,,। ਮੰਜਿਆਂ ਤੇ ਰੱਖੀਆਂ…

ਬਹਾਰ ਨਾਲੋਂ ਵੀ ਖ਼ੂਬਸੂਰਤ ਏ ਕਨੇਡਾ ਵਿਚ ਪਤਝੜ ਦਾ ਮੌਸਮ

ਬਹਾਰ ਨਾਲੋਂ ਵੀ ਪਰਪੱਕ ਖੂਬਸੂਰਤ ਹੈ ਕਨੇਡਾ ਵਿਚ ਪਤਝੜ ਦਾ ਰੁਮਾਂਚਿਕ ਮੌਸਮ | ਪਿਛਲੇ ਦਿਨੀਂ ਐਡਮਿੰਟਨ ਤੋਂ ਕਈ-ਕਈ ਸੌ ਮੀਲ ਦੂਰ ਘੁੰਮਣ ਫਿਰਨ ਦਾ ਮੌਕਾ ਮਿਲਿਆ | ਇੱਥੇ ਪਤਝੜ ਸਿਤੰਬਰ…

ਨਿੱਜੀ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ

ਨਿੱਜੀ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਸਿਹਤ ਦੇ ਸਭ ਤੋਂ ਮੂਲ ਨਿਰਣਾਇਕ ਤੱਤਾਂ ਵਿੱਚੋਂ ਹਨ। ਇਹ ਸੰਚਾਰਿਤ ਬਿਮਾਰੀਆਂ ਦੇ ਖਿਲਾਫ ਮੁੱਖ ਰੋਕਥਾਮ ਉਪਾਅ ਹਨ ਜੋ ਜੀਵਨ ਦੀ ਗੁਣਵੱਤਾ ਨੂੰ…

ਮਾਂ

ਮਾਂ ਮੇਰੀ ਨੂੰ ਨ੍ਹੀ ਗਿਣਤੀ ਆਓਂਦੀਬਿਨਾਂ ਗਿਣੇ ਰੋਟੀ ਡੱਬੇ ਵਿੱਚ ਪਾਉਂਦੀ ਜੂੜਾ ਕਰਕੇ ਫੇਰ ਮੇਰੇ ਪੱਟਕਾ ਬ੍ਹੰਨੇਂਦੁੱਧ ਪਿਲਾਓਂਦੀ ਭਰ ਭਰ ਛੰਨੇਂਕਾਜੂਆਂ ਵਾਲੀ ਹੈ ਖੀਰ ਖਵਾਉਂਦੀਮਾਂ ਮੇਰੀ ਨੂੰ ਨ੍ਹੀ ਗਿਣਤੀ ਆਓਂਦੀਬਿਨਾਂ…

ਗੁਰਬਾਣੀ ਦਾ ਗੁਰਮਤਿ

ਸਤਿਗੁਰੂ , ਸਮਰੱਥਾ ਇਹ ਇਕ ਕਿਤਾਬ ਹੈ ਰਾਧਾ ਸੁਆਮੀਆਂ ਦੀ ਪੁਸਤਕ ਪੰਨਾ 329 ਤੇ ਰਾਧਾ ਸੁਆਮੀਆਂ ਪਾਸ ਆਪਣੀ ਵਿਚਾਰਧਾਰਾ ਜੋਂ ਉਹ ਹੈ ਉਸ ਦੀ ਪੁਸ਼ਤੀ ਉਹ ਲਗਭਗ ਗੁਰਬਾਣੀ ਤੋਂ ਹੀ…

ਗ਼ਜ਼ਲ

ਕੱਲ੍ਹ ਕੋਈ ਮਿਲਿਆ ਹੋਣਾ ਯਾਰਾ, ਜ਼ਰੂਰ ਤੈਨੂੰ,ਤਾਂ ਹੀ ਤਾਂ ਭੁੱਲਿਆ ਲੱਗਦਾ ਆਪਣਾ ਕਸੂਰ ਤੈਨੂੰ।ਪੀ ਕੇ ਸ਼ਰਾਬ ਤੈਨੂੰ ਭੁੱਲ ਜਾਣ ਆਪਣੇ ਵੀ,ਦੱਸੀਂ ਕਿਹੋ ਜਿਹਾ ਚੜ੍ਹਦਾ ਇਹ ਸਰੂਰ ਤੈਨੂੰ।ਮੈਂ ਵੇਖਦਾ ਰਿਹਾ ਚੁੱਪ…

ਆਸ਼ਾਵਾਦ ਦਾ ਵਿਗਿਆਨ ਅਤੇ ਮਹੱਤਵ

ਆਸ਼ਾਵਾਦ ਨੂੰ ਵਿਸ਼ਾਲ ਤੌਰ 'ਤੇ ਇੱਕ ਵਿਅਕਤੀ ਦੀ ਆਮ ਉਮੀਦ ਅਤੇ ਵਿਸ਼ਵਾਸ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿ ਜੀਵਨ ਵਿੱਚ ਚੰਗੀਆਂ ਚੀਜ਼ਾਂ ਹੋਣਗੀਆਂ। ਆਸ਼ਾਵਾਦ ਨੂੰ ਦਰਸ਼ਨ, ਧਰਮ…

ਰਾਵਿੰਦਰ ਸਿੰਘ ਸੋਢੀ ਦੀ ਪੁਸਤਕ ‘ਸਾਂਝੇ ਫੁੱਲ’ ਦੋ ਭਾਸ਼ਾਵਾਂ ਦਰਮਿਆਨ ਪੁਲ

ਰਾਵਿੰਦਰ ਸਿੰਘ ਸੋਢੀ ਬਹੁ-ਵਿਧਾਵੀ ਤੇ ਬਹੁ-ਪਰਤੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ ਇੱਕ ਦਰਜਨ ਤੋਂ ਵਧੇਰੇ ਮੌਲਿਕ, ਦੋ ਸੰਪਾਦਨ ਅਤੇ ਦੋ ਅਨੁਵਾਦ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸਦੀ ਸਾਹਿਤ…