ਸ਼ਹਾਦਤ

ਸ਼ਹਾਦਤ ਦੇ ਦਿਨ ਚੱਲ ਰਹੇ ਹਨ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਦੀ ਮਿਸਾਲ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ। ਉਸ ਸ਼ਹਾਦਤ ਨੂੰ ਵੱਖ ਵੱਖ ਕਵੀਆਂ ਨੇ ਆਪਣੇ…

ਕ੍ਰਿਸਮਿਸ

ਲੱਖ ਮੁਬਾਰਿਕ ਸੱਜਣਾ ਕ੍ਰਿਸਮਿਸ ਤੈਨੂੰ ,ਪਰ ਅਸੀ ਕ੍ਰਿਸਮਿਸ ਨਹੀ ਮਨਾ ਸਕਦੇ। ਸਾਡੇ ਗੁਰੂ ਤੇ ਕਹਿਰ ਹਨੇਰੀ ਝੁੱਲੀ ਸੀ,ਅਸੀ ਸੋਹਲੇ ਗੈਰ ਦੇ ਨਹੀ ਗਾ ਸਕਦੇ। ਵੱਡੇ ਲਾਲ ਗੜ੍ਹੀ ਸਹੀਦੀ ਪਾ ਗਏ…

ਸਫ਼ਰ ਏ ਸ਼ਹਾਦਤ

ਪੋਹ ਦੇ ਮਹੀਨੇ ਦਾ, ਵੱਖਰਾ ਇਤਿਹਾਸ ਏਸਿੱਖੀ ਨਾਲ ਜੁੜਿਆ ਸਾਡਾ, ਹਰ ਇੱਕ ਸਵਾਸ ਏ।ਗੱਲ ਹੁੰਦੀ ਦਸ਼ਮੇਸ਼ ਪਿਤਾ ਦੇ,ਪੂਰੇ ਪਰਿਵਾਰ ਦੀਕਿਲ੍ਹੇ ਵਿੱਚ ਬੈਠੀ ਦਾਦੀ,ਪੋਤਿਆਂ ਨੂੰ ਨਿਹਾਰਦੀ।ਅਜੀਤ ਤੇ ਜੁਝਾਰ ਦੋਵੇਂ, ਵੱਡੇ ਸਾਹਿਬਜ਼ਾਦੇ…

ਐਨਐਸਐਸ ਸੱਤ ਰੋਜ਼ਾ ਕੈਂਪ ਦਾ ਸਮਾਪਤੀ ਸਮਾਰੋਹ ਉਤਸ਼ਾਹ ਨਾਲ ਸੰਪੰਨ

ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੂਮੇਨ, ਗੁਰਦਾਸਪੁਰ ਦੇ ਐਨਐਸਐਸ ਯੂਨਿਟ ਵੱਲੋਂ ਪਿੰਡ ਰਾਵਲ ਗਾਦੜੀਆ ਵਿੱਚ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲਗਾਇਆ ਗਿਆ ,ਸੱਤ ਰੋਜ਼ਾ…

ਬੀਬੀ ਸ਼ਰਨ ਕੌਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ;

24 ਦਸੰਬਰ 1705 ਦੀ ਚਾਨਣੀ ਅਤੇ ਠੰਡੀ ਰਾਤ ਨੂੰ ਸ਼ਹੀਦ ਬੀਬੀ ਸ਼ਰਨ ਕੌਰ ਜੀ ਨੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਦੋ ਸਾਹਿਬਜ਼ਾਦਾ ਸਾਹਿਬਾਨਾਂ ਤਿੰਨ ਪਿਆਰਿਆਂ ਅਤੇ ਸ਼ਹੀਦ ਹੋਏ ਸਿੰਘਾਂ…

ਰੌਸ਼ਨ ਜ਼ੁਬਾਨ ਜਦੋਂ ਹੋਈ ਬੇ-ਲਗਾਮ

ਅੰਮ੍ਰਿਤਸਰ-24 ਦਸੰਬਰ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼) ਰਸ਼ਪਿੰਦਰ ਕੌਰ ਗਿੱਲ-ਸਿਆਸਤ ਵਿੱਚ ਰੌਸ਼ਨ ਜੁਬਾਨ ਹੋਈ। ਖੁਦ ਨੂੰ ਕੌਮ ਦਾ ਦਰਦੀ ਅਤੇ ਪੰਥ ਦਾ ਸੇਵਾਦਾਰ ਦੱਸਣ ਵਾਲਾ ਰੌਸ਼ਨ ਜੁਬਾਨ ਮਰਦ ਆਪਣੇ ਚਿੱਟੇ…

“ਵਾਹਿਗੁਰੂ ਵਾਹਿਗੁਰੂ ਵਾਹਿਗੁਰੂ*

ਕਾਲੀ ਬੋਲ੍ਹੀ ਰਾਤ , ਉੱਤੋਂਪੋਹ ਦਾ ਮਹੀਨਾ ਸੀ।ਠੰਡੀ ਠੰਡੀ ਸੀਤ ਹਵਾ,ਠਾਰੀ ਜਾਂਦੀ ਸੀਨਾ ਸੀ।ਵਾਹਿਗੁਰੂਨਿੱਕੀਆਂ ਮਾਸੂਮ ਜ਼ਿੰਦਾਂ ,ਨਾਲ ਦਾਦੀ ਮਾਂ ਸੀ।ਅਣਜਾਣੇ ਰਾਹ ਸੀ, ਨਾਸਰੁੱਖਿਅਤ ਕੋਈ ਥਾਂ ਸੀ।ਵਾਹਿਗੁਰੂਥੱਕ ਕੇ ਥਕੇਵੇਂ ਨਾਲ ,ਹੋਏ…

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ “ਜੋੜਾ ਲਾਲਾਂ ਦਾ” ਲੈ ਹਾਜ਼ਰ ਹੈ :- ਗੀਤਕਾਰ ਜਸਵੰਤ ਬੋਪਾਰਾਏ

ਹਰ ਵਰਗ ਦੀ ਪਹਿਲੀ ਪਸੰਦ ਬਣਿਆ ਹੋਇਆ ਗੀਤ " ਜੋੜਾ ਲਾਲਾਂ ਦਾ" :- ਗੀਤਕਾਰ ਚਮਕੌਰ ਥਾਂਦੇਵਾਲਪੰਜਾਬੀ ਸੰਗੀਤਕ ਖ਼ੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲ਼ੇ ਪੰਜਾਬੀ ਦੇ ਹਸਤਾਖਰ ਪ੍ਰਸਿੱਧ ਗੀਤਕਾਰ ਜਸਵੰਤ…

ਗੋਬਿੰਦ ਚੋਜ਼ੀ,ਪ੍ਰੀਤਮ ਮਾਹੀ

ਜਲ ਵਿੱਚ ਪਤਾਸੇ ਪਾ ਕੇ।ਅੰਮ੍ਰਿਤ ਦਿੱਤਾ ਬਣਾ ਕੇ।ਸਿੱਖਾਂ ਤਾਂਈ ਪਿਲਾ ਕੇ।ਇਹ ਹੁਕਮ ਸੁਣਾ ਦਿੱਤਾ……ਕਰਿਓ ਮਜ਼ਲੂਮਾਂ ਦੀ ਰਾਖੀ,ਥੋਨੂੰ ਸ਼ੇਰ ਬਣਾ ਦਿੱਤਾ।"" "" "" "" ""ਗੁਰੂ ਨੇ ਮੂਏ ਕਰੇ ਜੀਵਾਲੇ।ਜੋ ਸਨ ਗਿੱਦੜ,ਸ਼ੇਰ…