ਅਦਾਕਾਰ,ਰੰਗਕਰਮੀ ਤੇ ਲੋਕ ਗਾਇਕ ‘ਲਫ਼ਜ ਧਾਲੀਵਾਲ’ ਖੂਬਸੂਰਤ ਰੁਮਾਂਟਿਕ ਗੀਤ ‘ਚੰਨ ਤਾਰਿਆਂ’ ਲੈ ਸਰੋਤਿਆਂ ਸਨਮੁੱਖ ਹੋ ਰਿਹਾ।

ਪੰਜਾਬ ਦੇ ਜ਼ਿਲੇ ਫਾਜ਼ਿਲਕਾ ਦੇ ਪਿੰਡ 'ਉਸਮਾਨ ਖੇੜਾ' ਜੋ ਰਾਜਸਥਾਨ ਬਾਰਡਰ ਤੇ ਪੈਦਾ ਹੈ, ਇਸ ਪਿੰਡ ਦੇ ਸ੍ਰੀ ਸਵਰਨਜੀਤ ਸਿੰਘ ਦੇ ਘਰ ਮਾਤਾ ਨਰਿੰਦਰ ਕੌਰ ਦੇ ਕੁੱਖੋ ਜਨਮੇ 'ਜਸਵਿੰਦਰ ਲਫ਼ਜ'…

ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਆਨ ਲਾਈਨ ਕਵੀ  ਦਰਬਾਰ ਕਰਵਾਇਆ।

 ਕਲਮਾਂ ਦੇ ਵਾਰ ਸਾਹਿਤਕ ਮੰਚ ਪ੍ਰਧਾਨ ਜੱਸੀ ਧਰੌੜ ਸਾਹਨੇਵਾਲ ਜੀ ਦੀ ਅਗਵਾਈ ਹੇਠ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸਦਾ ਮੰਚ ਸੰਚਾਲਨ ਬੜੇ ਖੂਬਸੂਰਤ ਅੰਦਾਜ਼ ਨਾਲ ਕਲਮਾਂ ਦੇ ਵਾਰ ਸਾਹਿਤਕ…

ਸੁਰਜੀਤ ਦੀ ‘ਜ਼ਿੰਦਗੀ ਇੱਕ ਹੁਨਰ’ ਪੁਸਤਕ : ਜ਼ਿੰਦਗੀ ਜਿਓਣ ਦੇ ਗੁਰ

ਸੁਰਜੀਤ ਪੰਜਾਬੀ ਦੀ ਬਹੁ-ਪ ੱਖੀ ਤੇ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 7 ਮੌਲਿਕ ਪੁਸਤਕਾਂ, ਜਿਨ੍ਹਾਂ ਵਿੱਚ 5 ਕਵਿਤਾ ਸੰਗ੍ਰਹਿ ਅਤੇ ਦੋ ਵਾਰਤਕ, 3 ਸੰਪਾਦਿਤ ਪੁਸਤਕਾਂ, ਜਿਨ੍ਹਾਂ ਵਿੱੱਚ ਇਕ…

ਸਮਾਜਕ ਤਾਣੇ-ਬਾਣੇ ਦੀ ਯਥਾਰਥਕ ਪੇਸ਼ਕਾਰੀ : ਪਹਿਰੇਦਾਰੀ

ਜ਼ਿਲ੍ਹਾ ਕਪੂਰਥਲਾ ਦੀ ਫਗਵਾੜਾ ਤਹਿਸੀਲ ਵਿੱਚ ਚਾਚੋ ਕੀ ਦੇ ਨੇੜੇ ਇੱਕ ਨਿੱਕੇ ਜਿਹੇ ਪਿੰਡ ਮਾਨਾਂਵਾਲੀ ਵਿੱਚ ਰਹਿੰਦਾ ਰਘਬੀਰ ਸਿੰਘ ਮਾਨ ਮੂਲ ਤੌਰ ਤੇ ਇੱਕ ਗਲਪਕਾਰ ਹੈ। ਪੰਜਾਬ ਸਰਕਾਰ ਤੋਂ ਬਤੌਰ…

ਪੰਜਾਬ ਚੁਰਾਸੀ

ਉਸ ਦਾਤੇ ਦੀਆਂ ਗੁੱਝੀਆਂ ਰਮਜ਼ਾਂ,ਭੇਤ ਕਿਸੇ ਨਾ ਪਾਇਆ।ਘੁੱਗ ਵੱਸਦਾ ਪੰਜਾਬ ਅਸਾਡਾ,ਬਲ਼ਦੀ ਦੇ ਮੂੰਹ ਆਇਆ। ਐਸੀ ਕਾਲ਼ੀ 'ਨੇਰੀ ਆਈ,ਚੜ੍ਹਿਆ ਜੂਨ ਚੁਰਾਸੀ।ਅੱਖਾਂ ਖੂਨ ਦੇ ਹੰਝੂ ਰੋਵਣ,ਉੱਡ ਗਈ ਮੂੰਹ ਤੋਂ ਹਾਸੀ। ਗੁਰੂ ਅਰਜਨ…

ਰਾਵਣ

ਹਰ ਸਾਲ ਸਾੜਣ ਲਈ ਰਾਵਣਭਾਂਵੇ ਅਸੀਂ ਉਤਾਵਲੇ ਰਹਿੰਦੇ ਹਾਂ। ਪਰ ਆਪਣੇ ਅੰਦਰ ਬੈਠੇ ਰਾਵਣ ਨੂੰਪਤਾ ਨਹੀਂ ਅਸੀਂ ਕਿਉਂ ਭੁੱਲ ਬਹਿੰਦੇ ਹਾਂ। ਚਲੋ ਕੋਠੀਆਂ ਨੂੰ ਫਿਰ ਬਣਾਈਏ ਘਰਜਿੰਦਗੀ ਨੂੰ ਸਕੂਨ ਬਣਾਉਦੇ…

” ਧੰਨ ਗੁਰੂ ਅਰਜਨ ਦੇਵ ਜੀ”

ਇੱਕ ਤਵੀ ਤੱਤੀ,ਦੂਜੀ ਰੇਤ ਤੱਤੀ,ਤੀਜਾ ਭੱਠ,ਜ਼ੱਲਾਦ ਤਪਾਈ ਜਾਵੇ। ਚੌਥੀ ਹਕੂਮਤ,ਪੰਜਵੀਂ ਲੋਅ ਤੱਤੀ,ਛੇਵੀਂ ਦੁਪਹਿਰ ਤੱਤੀ,ਸਤਾਈ ਜਾਵੇ। ਇੱਕ ਗੁਰੂ ਸੋਮਾ ਠੰਡਾ ਸ਼ੀਤਲਾ ਦਾ,ਬੈਠਾ ਗੀਤ ਗੋਬਿੰਦ ਦੇ ਗਾਈ ਜਾਵੇ। ਜੋਤ ਨਾਨਕ ਦੀ ਜੋਤ…

ਤੰਬਾਕੂ ਅਤੇ ਕੈਂਸ਼ਰ ਦੇ ਆਪਸੀ ਸਬੰਧ ਪ੍ਰਤੀ ਜਾਗਰੂਕਤਾ ਦੀ ਲੋੜ

ਨਸ਼ਿਆਂ ਵਿਰੁੱਧ ਸਰਕਾਰ ਨੇ ਨਸ਼ਾ ਵਿਰੋਧੀ ਮੁਹਿੰਮ ਆਰੰਭੀ ਹੋਈ ਹੈ ਪਰ ਫਿਰ ਵੀ ਨਸ਼ੇ ਦਾ ਸੇਵਨ ਹੋਣ ਸਦਕਾ ਹਰ ਸਾਲ ਲੱਖਾਂ ਮੌਤਾਂ ਹੋ ਜਾਂਦੀਆਂ ਹਨ । ਚਿੱਟਾ , ਗਾਂਜ਼ਾ ,…

ਗੁਰੂ ਅਰਜਨ ਦੇਵ ਜੀ

ਸਿੱਖ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਹਨ ਜਿਨ੍ਹਾਂ ਨੇ 17ਵੀ ਸਦੀ ਦੇ ਸ਼ੁਰੂ ਵਿਚ ਜੇਠ ਮਹੀਨੇ ਦੀ ਕੜਕਦੀ ਗਰਮੀ ਵਿਚ ਉੱਭਰਦੀ ਦੇਗ ਵਿਚ ਬੈਠ,ਤੱਤੀ ਤਵੀ ਤੇ ਆਸਣ…

ਰੁੱਖ ਲਗਾਓ, ਰੁੱਖ ਬਚਾਓ/ ਕਵਿਤਾ

ਰੁੱਖ ਲਗਾਓ, ਰੁੱਖ ਬਚਾਓ ਦੋਸਤੋ,ਧਰਤੀ ਦੀ ਤਪਸ਼ ਘਟਾਓ ਦੋਸਤੋ।ਰੁੱਖ ਠੰਢੀਆਂ ਛਾਵਾਂ ਨੇ ਦਿੰਦੇ,ਪੰਛੀਆਂ ਦਾ ਇਹ ਘਰ ਨੇ ਹੁੰਦੇ।ਆਪ ਕਾਰਬਨ ਡਾਈਆਕਸਾਈਡ ਲੈਂਦੇ,ਪਰ ਸਾਨੂੰ ਆਕਸੀਜਨ ਨੇ ਦਿੰਦੇ।ਸਾਡੇ ਕੰਮ ਜਿਸ ਨੂੰ ਗੰਦੀ ਕਰਦੇ,ਉਸ…