|| ਹਰ ਇੱਕ ਮੁੰਡਾ ਗਲਤ ਨਹੀਂ ਹੁੰਦਾ ||

ਹਰ ਇੱਕ ਮੁੰਡਾ ਗਲਤ ਨਹੀਂ ਹੁੰਦਾ।ਪਤਾ ਨਹੀਂ ਕਿਉਂ ਨਾ ਸਮਝੇ ਏ ਦੁਨੀਆਂ।। ਸਹੁਰੇ ਘਰ ਦਾ ਭੇਤ ਮਾਪਿਆਂ ਕੰਨੀਂ ਪਾ ਕੇ,ਮਾਂ ਪਿਉ ਕੋਲੋ ਦਖ਼ਲ ਅੰਦਾਜ਼ੀ ਕਰਵਾ ਕੇ,ਸਹੁਰੇ ਘਰ ਚ ਕਲੇਸ਼ ਪਵਾਉਣ…

ਡਾਕਟਰ

ਯੁੱਗ ਯੁੱਗ ਜੀਓ!ਬੁੱਧੂਓ, ਮਾਨਸਿਕ ਰੋਗੀਓ ਚੇਲਿਓ ਪਿਆਰਿਓ ਤੇਮੇਰੇ ਮੁਫ਼ਤ ਦੇ ਪ੍ਰਚਾਰਕੋ। ਆਓ ਸੁਣਾਵਾਂ ਅੰਦਰਲੀ ਗੱਲਸੁਣ ਤੁਸੀਂ ਜਾਣਾ ਹੈ ਹਿੱਲ। ਕੋਰਾ ਅਨਪੜ੍ਹ ਮੈਂ ਸਿਗਟਾਂ ਫੂਕਾਂਵੱਡੇ ਵੱਡਿਆਂ ਦੀਆਂ ਕੱਢਾਂ ਚੀਕਾਂ। ਦੰਦੀ ਵੱਡ…

ਬਾਬਾ

ਬਾਬਾ ਬਣਕੇ ਬਹਿਜਾ ਸੱਜਣਾਂਪਾਖੰਡ ਦੇ ਰਸਤੇ ਪੈਜਾ ਸੱਜਣਾਂ ਕਸਰ ਕਿਸੇ ਦੀ ਕੱਡਣ ਤੋਂ ਪਹਿਲਾਂਲੱਤਾਂ ਨਾਲ ਕੁੱਟਣ ਡਹਿਜਾ ਸੱਜਣਾਂ ਸੰਗਤ ਤੇਰੀਆਂ ਘੁੱਟੂ ਪਿੰਜਣੀਆਂਤੂੰ ਲੰਮੀਆਂ ਤਾਣਕੇ ਪੈਜਾ ਸੱਜਣਾ ਜੇਕਰ ਕੋਈ ਨੱਢੀ ਮਂਨ…

ਇੱਕ ਕ੍ਰਾਂਤੀਕਾਰੀ ਦੀ ਵਸੀਅਤ

ਇਹ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜੇਲ੍ਹ ਵਿੱਚ ਲਿਖੀ ਹੋਈ ਹੈ। ਮੈਂ ਆਪਣੇ ਦੋਸਤਾਂ ਤੋਂ ਇਹ ਵੀ ਚਾਹਾਂਗਾ ਕਿ ਉਹ ਮੇਰੇ ਬਾਰੇ ਘੱਟ ਤੋਂ ਘੱਟ ਚਰਚਾ ਕਰਨ ਜਾਂ ਬਿਲਕੁਲ ਹੀ…

ਕੂੰਜ ਘੇਰ ਲਈ ਕਾਵਾਂ ਨੇ .. ਤਰਕਸ਼ੀਲ ਅਜਾਇਬ ਜਲਾਲਆਣਾ 9416724331

ਇਹ ਕੁਝ ਸਮਾਂ ਪਹਿਲਾਂ ਰਾਜਸਥਾਨ ਦੇ ਪੀਲੀਬੰਗਾ ਨੇੜੇ ਪਿੰਡ ਦੇ ਇੱਕ ਪਰਿਵਾਰ ਵਿੱਚ ਅਜੀਬ ਕਿਸਮ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ।ਇਨ੍ਹਾਂ ਘਟਨਾਵਾਂ ਨੂੰ ਵੇਖਕੇ ਇੱਕ ਚੰਗਾ ਭਲਾ ਆਦਮੀ ਵੀ ਡਰ ਜਾਏ……

ਗੁਰੂ ਹਰਿਗੋਬਿੰਦ ਸਾਹਿਬ ਜੀ

ਗੁਰੂ ਹਰਿਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਆਪਣਾ ਦਰਬਾਰ ਸਜਾ ਕੇ ਬੈਠੇ ਹਨ।ਗੁਰਸਿੱਖਾਂ ਨੇ ਇਕ ਸਵਾਲ ਕੀਤਾ ਹੈ ਕਿ ਸੱਚੇ ਪਾਤਸ਼ਾਹ ਅਸੀਂ ਬਾਣੀ ਵਿਚ ਬਾਰ ਬਾਰ ਗੁਰੂ ਕੀ ਸ਼ਰਨ, ਗੁਰੂ ਦੀ…

ਤ੍ਰਿਲੋਕ ਸਿੰਘ ਢਿਲੋਂ ਦੀ ‘ਵਾਟ ਹਯਾਤੀ ਦੀ ’ ਗ਼ਜ਼ਲ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ

ਤ੍ਰਿਲੋਕ ਸਿੰਘ ਢਿਲੋਂ ਬਹੁ-ਪੱਖੀ ਸਾਹਿਤਕਾਰ ਹੈ। ਉਸ ਨੇ ਲਗਪਗ ਸਾਹਿਤ ਦੇ ਸਾਰੇ ਰੂਪਾਂ ‘ਤੇ ਹੱਥ ਅਜ਼ਮਾਇਆ ਹੈ, ਪ੍ਰੰਤੂ ਉਸਦੀ ਸਭ ਤੋਂ ਵੱਧ ਪਕੜ ਕਾਵਿ ਰੂਪ ਗ਼ਜ਼ਲ ‘ਤੇ ਹੈ। ਉਸ ਦੀਆਂ…

ਖ਼ੁਦ ਤੇ ਭਰੋਸਾ ਰੱਖੋ/ਕਵਿਤਾ

ਖ਼ੁਦ ਤੇ ਭਰੋਸਾ ਰੱਖੋਨਾ ਤੱਕੋ ਬੇਗਾਨੇ ਹੱਥਾਂ ਵੱਲ।ਜੇ ਅੱਜ ਮਾੜਾ ਹੈ ਤੁਹਾਡਾ,ਜ਼ਰੂਰ ਚੰਗਾ ਹੋਵੇਗਾ ਕੱਲ੍ਹ।ਮਾੜਾ ਸੋਚ ਕੇ ਮਾੜਾ ਬਣੋਗੇ,ਚੰਗਾ ਸੋਚੋ ਤੁਸੀਂ ਹਰ ਪਲ।ਦਿਲ ਛੱਡ ਕੇ ਬੈਠਣ ਨਾਲਕੋਈ ਮਸਲਾ ਨਹੀਂ ਹੁੰਦਾ…